Sarwan Bacha
ਛੇਤੀ ਕਰ ਸਰਵਨ ਬਚਾ, ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ ਜਾਂ ਬਚਾ ਦੇ ਓਏ
ਛੇਤੀ ਕਰ ਸਰਵਨ ਪੁੱਤਰਾਂ
ਅੰਧਲੇ ਨੇ ਮਾਪੇ ਤੇਰੇ ਬਚਾ ਸਹਾਰਾ ਤੂੰ
ਅੱਖੀਆਂ ਦਾ ਚਾਨਣ ਸਾਡਾ ਰਾਜ ਦੁਲਾਰਾ ਤੂੰ
ਅੱਖੀਆਂ ਦਾ ਚਾਨਣ ਸਾਡਾ ਰਾਜ ਦੁਲਾਰਾ ਤੂੰ
ਪਾਣੀ ਦਾ ਗੜ੍ਹਵਾ ਭਰ ਕੇ, ਖੂਹੇ ਤੋਂ ਲਿਆ ਦੇ ਓਏ
ਛੇਤੀ ਕਰ ਸਰਵਨ ਬਚਾ, ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ ਜਾਂ ਬਚਾ ਦੇ ਓਏ
ਛੇਤੀ ਕਰ ਸਰਵਨ ਪੁੱਤਰਾਂ
ਵੈਂਘੀ ਰਖ ਸਰਵਨ ਤੁਰਿਆ ਪਾਣੀ ਨੂੰ ਟੋਲਦਾ
ਪੋਂਛਿਯਾ ਅੰਤ ਤਾਲਾ ਤੇ ਜਂਗਲ ਫਰੋਲਦਾ
ਪੋਂਛਿਯਾ ਅੰਤ ਤਾਲਾ ਤੇ ਜਂਗਲ ਫਰੋਲਦਾ
ਪਾਣੀ ਨੂੰ ਵੇਖ ਆ ਗਿਆ ਸਾਹ ਵਿਚ ਸੀ ਸਾਹ ਦੇ ਓਏ
ਛੇਤੀ ਕਰ ਸਰਵਨ ਬਚਾ, ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ ਜਾਂ ਬਚਾ ਦੇ ਓਏ
ਛੇਤੀ ਕਰ ਸਰਵਨ ਪੁੱਤਰਾਂ
ਗੜਵਾ ਸੀ ਜਦੋਂ ਡੁਬੋਇਆ ਭਰਨ ਲਈ ਨੀਰ ਨੂੰ
ਦਸ਼ਰਤ ਨੇ ਡੈਂਟ ਸਮਝਕੇ ਚੜ੍ਹਿਆ ਸੀ ਤੀਰ ਨੂੰ
ਦਸ਼ਰਤ ਨੇ ਡੈਂਟ ਸਮਝਕੇ ਚੜ੍ਹਿਆ ਸੀ ਤੀਰ ਨੂੰ
ਤੀਰ ਖਾ ਸਰਵਨ ਪੂਜਾ ਘਰ ਸੀ ਖੁਦਾ ਦੇ ਓਏ
ਛੇਤੀ ਕਰ ਸਰਵਨ ਬਚਾ ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ ਜਾਂ ਬਚਾ ਦੇ ਓਏ
ਛੇਤੀ ਕਰ ਸਰਵਨ ਪੁੱਤਰਾਂ
ਮਾਮੇ ਤੋਂ ਮਰਿਆ ਭਾਣਜਾ ਰੰਗ ਨੇ ਕਰਤਾਰ ਦੇ
ਮਾਪਿਆਂ ਨੂੰ ਖਬਰ ਜਾਂ ਹੋਈ ਭੂਬਨ ਨੇ ਮਾਰ ਦੇ
ਮਾਪਿਆਂ ਨੂੰ ਖਬਰ ਜਾਂ ਹੋਈ ਭੂਬਨ ਨੇ ਮਾਰ ਦੇ
ਰੋਵੇਂ ਤੇ ਆਖੇ ਦਸਰਤ ਪਾਪ ਬਕਸ਼ਾ ਦੇ ਓਏ
ਛੇਤੀ ਕਰ ਸਰਵਨ ਬਚਾ ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ ਜਾਂ ਬਚਾ ਦੇ ਓਏ
ਛੇਤੀ ਕਰ ਸਰਵਨ ਬਚਾ ਪਾਣੀ ਪਿਲਾ ਦੇ ਓਏ