Kehar Singh Di Mout [Rare Punjabi Songs Of Kuldip Manak]
ਸੱਸ ਨੂ ਕੇਹਰ ਸਿੰਘ ਸਮਝਾਵੇ, ਪੈਰੀ ਹਥ ਬੁੜੀ ਦੇ ਲਾਵੇ
ਸਾਡਾ ਕੰਮ ਵਿਗੜਦਾ ਜਾਵੇ, ਸੁਣੀ ਕਰ ਗੌਰ ਨੂੰ
ਤੋੜ ਦੇ ਅੰਬਾਨੀ ਮੇਰੀ ਰਾਮ ਕੌਰ ਨੂੰ
ਅੱਗੋਂ ਸੱਸ ਜਵਾਬ ਸੁਣਾਵੇ, ਮੇਰੀ ਰਾਮ ਕੌਰ ਨਾ ਜਾਵੇ
ਜੂਤੀ ਪੈਰੀ ਮੂਲ ਨਾ ਪਾਵੇ, ਅਖਾਂ ਕਡੇ ਨਾਨਕੀ
ਡੋਬਤੀ ਮਗ੍ਰ ਤੇਰੇ ਲਾ ਕੇ ਬਾਲਕੀ
ਸੀ ਮੈਂ ਮਗ੍ਰ ਮਲੰਗਾ ਲਾਯੀ, ਨਾ ਕੋਈ ਤੂਮ ਚੱਜ ਦੀ ਪਾਈ
ਕਰਦਾ ਸਿਫਤ ਓਹ੍ਦੋ ਸੀ ਨਯੀ, ਫੋਕੀ ਕਢੇ ਤੌਰ ਨੂ
ਪੰਜ ਸੌ ਗਣਾ ਕੇ ਲੇ ਜਾ ਰਾਮ ਕੌਰ ਨੂ
ਬੋਲੀ ਜਦੋਂ ਸਸ ਨੇ ਮਾਰੀ, ਫਿਰ ਗਯੀ ਕੇਹਰ ਸਿੰਘ ਤੇ ਆਰੀ
ਬੰਨ ਕੇ ਬਿਸਤਰ ਕਰੀ ਤੀਯਾਰੀ, ਓਹਨੇ ਕੱਟਾ ਕਰਤੀ
ਹੋਗਯਾ ਫ਼ਿਰੋਜ਼ੇਪੁਰ ਜਾ ਕੇ ਭਰਤੀ
ਆ ਗੇਯਾ ਪੈਸੇ ਜੱਟ ਕਮਾ ਕੇ, ਪੁਰੇ ਪੰਜ ਹਜ਼ਾਰ ਬਚਾ ਕੇ
ਤੁਮਾ ਗਿਹਣੇ ਸੂਟ ਬਣਾਕੇ, ਸੁਹਰੀ ਪੈਰੀ ਪਾ ਗਿਆ
ਰਾਮ ਕੌਰ ਜੱਟੀ ਨੂ ਸੀ ਲੈਣ ਆ ਗਿਆ
ਪੈਸੇ ਦੇਖ ਜਵਾਈ ਕੋਲੇ, ਨਾਲੇ ਸੋਨਾ ਸੱਤਰ ਤੋਲੇ
ਰਾਤੀਂ ਬੁੜੀ ਗੰਡਾਸਾ ਟੋਲੇ, ਦਾਗ ਲਾਤਾ ਸਾਸ ਨੇ
ਪੁੱਤਾ ਤੋਂ ਜਵਾਈ ਨੂ ਵਡਾਤਾ ਸਸ ਨੇ
ਰੌਲਾ ਰਾਮ ਕੌਰ ਨੇ ਪਾਈਆਂ , ਮੇਰਾ ਕੇਹਰ ਸਿੰਘ ਮਰਵਾਇਆ
ਆਕੇ ਪੋਲੀਸ ਬੁੜੀ ਨੂ ਢਾਯਾ, ਲੋਕੋ ਕਿ ਖੱਟਿਆ
ਲੋਭ ਨੇ ਤਰਿਕੇ ਵਾਲੇ ਘਰ ਪੱਟਿਆ
ਲੋਭ ਨੇ ਜਲਾਲ਼ ਵਾਲੇ ਘਰ ਪੱਟਿਆ