Sell Out

Kulbir Jhinjer

ਹੋ ਨਾ ਨਾ ਮਾਨ ਕਰੀ ਨਾ ਨਵੇਂ ਯਾਰਾਣੇ ਜੋੜਣ ਦਾ
ਕੰਮ ਦੱਲਿਆ ਦਾ ਹੁੰਦਾ ਪਿਠ ਤੇ ਸ਼ੁਰੀਆਂ ਫੇਰਨ ਦਾ
ਇਹਨਾਂ ਸਾਡੀਆਂ ਸ਼ਾਵਾਂ ਵਿਚ ਬਹਿ ਕੇ ਸਾਡੇ ਹੀ ਢਾਣੇ ਬੱਡੇ ਨੇ
ਜਿੰਨਾ ਨਾਲ ਘੁੰਮਦਾ ਐ ਹਿੱਕ ਤਨ ਕੇ ਅਸੀਂ ਪਰਖ ਪਰਖ ਕੇ ਛੱਡੇ ਨੇ
ਜਿੰਨਾ ਨਾਲ ਘੁੰਮਦਾ ਐ ਹਿੱਕ ਤਨ ਕੇ ਅਸੀਂ ਪਰਖ ਪਰਖ ਕੇ ਛੱਡੇ ਨੇ

ਪਤਾ ਲੱਗਦਾ ਨਾ ਸਮੇ ਤੇ ਕਿਹੜਾ ਖਰਨੇ ਵਾਲਾ ਐ
ਕਿਹੜਾ ਘੁਰਣ ਵਾਲਾ ਕਿਹੜਾ ਬਰਨੇ ਝੜਨੇ ਵਾਲਾ ਐ
ਜੋ ਇਕ ਦੋ ਰਿਹਾ ਗਏ ਨਾਲ ਭਇਆ ਤੋਂ ਬੜਕੇ ਝਿੰਜਰ ਨੂੰ
ਓਹ ਹੀ ਸਿਵੀਆ ਟੱਕਰ ਛੱਡ ਦੇਣ ਗੇ ਹੱਡੀਆਂ ਦੇ ਪਿੰਜਰ ਨੂੰ
ਮੈਂ ਯਾਰ ਬਣੋਂ ਤੋਂ ਪਹਿਲਾ ਸੂਯੀ ਦੇ ਨੱਕੇ ਚੋਂ ਕੱਦੇ ਨੇ
ਜਿੰਨਾ ਨਾਲ ਘੁੰਮਦਾ ਐ ਹਿੱਕ ਤਨ ਕੇ ਅਸੀਂ ਪਰਖ ਪਰਖ ਕੇ ਛੱਡੇ ਨੇ
ਜਿੰਨਾ ਨਾਲ ਘੁੰਮਦਾ ਐ ਹਿੱਕ ਤਨ ਕੇ ਅਸੀਂ ਪਰਖ ਪਰਖ ਕੇ ਛੱਡੇ ਨੇ

ਕੰਦ ਵਿੱਚੋ ਦਿਸਦਾ ਆਰ ਪਾਰ ਹੁਣ ਇੰਨੇ ਹੰਡ ਗਏ ਆ
ਲੋਕਾਂ ਦੀ ਸਮਾਜ ਤੋਂ ਪਰੇ ਨੇ ਰਾਹ ਅਸੀਂ ਜਿਥੋਂ ਲੱਗ ਗਏ ਆ
ਓਹ ਨਜਰਾਂ ਪੜਕੇ ਦੱਸੀਏ ਕੀ ਔਕਾਤ ਹੈ ਬਣਦੇ ਦੀ
ਪਰਖ ਕਰਾਤੀ ਸਮਿਆਂ ਨੇ ਚੰਗੇ ਤੇ ਮੰਨਦੇ ਦੀ
ਉਮਰ ਦੇ ਸਾਲ ਨੇ ਘਟਦੇ ਬਾਦ ਪਿਠ ਉੱਤੇ ਖਿੰਜਰ ਲੱਗੇ ਨੇ
ਜਿੰਨਾ ਨਾਲ ਘੁੰਮਦਾ ਐ ਹਿੱਕ ਤਨ ਕੇ ਅਸੀਂ ਪਰਖ ਪਰਖ ਕੇ ਛੱਡੇ ਨੇ
ਜਿੰਨਾ ਨਾਲ ਘੁੰਮਦਾ ਐ ਹਿੱਕ ਤਨ ਕੇ ਅਸੀਂ ਪਰਖ ਪਰਖ ਕੇ ਛੱਡੇ ਨੇ

ਕਹਿਣੇ ਕਿੰਨਾ ਕਰਿਆ ਮੇਰਾ ਦੁਗਣਾ ਮੋਢਿਆ ਕਿੰਨੇਆ ਨੂੰ
ਤਾ ਵੀ ਰਾਤਾ ਨਹੀਂ ਪ੍ਰਵਾਹ ਸਾਡੇ ਪੱਥਰ ਦੇ ਸਿੰਨਿਆਂ ਨੂੰ
ਜੁਰਤਾ ਦਾ ਏ ਸਿਰ ਤੇ ਚੱਲੀਏ ਭਾਵੇਂ ਮੁਕਦਰ ਕਾਹਲੇ ਨੇ
ਥਾਪੀ ਦੇਕੇ ਤੋੜਿਆ ਝਿੰਜਰ ਨੂੰ ਨੀਲੀ ਸ਼ਾਟ ਵਾਲੇ ਨੇ
ਹਾ ਸੂਰਜ ਦੇ ਪੁੱਤ ਹੱਥੀਂ ਆਪਣੇ ਕਾਬਜ ਤੇ ਕੁੰਡਲ ਕੱਦੇ ਨੇ
ਜਿੰਨਾ ਨਾਲ ਘੁੰਮਦਾ ਐ ਹਿੱਕ ਤਨ ਕੇ ਅਸੀਂ ਪਰਖ ਪਰਖ ਕੇ ਛੱਡੇ ਨੇ
ਜਿੰਨਾ ਨਾਲ ਘੁੰਮਦਾ ਐ ਹਿੱਕ ਤਨ ਕੇ ਅਸੀਂ ਪਰਖ ਪਰਖ ਕੇ ਛੱਡੇ ਨੇ

Músicas mais populares de Kulbir Jhinjer

Outros artistas de Indian music