Raatan Kalian

DESI CREW, KULBIR JHINJER

Desi Crew Desi Crew Desi Crew

ਰਾਤਾਂ ਕਾਲੀਆਂ ਚ ਮਿਲਣ ਤੂੰ ਆਉਂਦੀ ਸੀ
ਪੌੜੀ ਬਾਂਸ ਵਾਲੀ ਕੰਧ ਨਾਲ ਲਾਉਂਦੀ ਸੀ
ਰਾਤਾਂ ਕਾਲੀਆਂ ਚ ਮਿਲਣ ਤੂੰ ਆਉਂਦੀ ਸੀ
ਪੌੜੀ ਬਾਂਸ ਵਾਲੀ ਕੰਧ ਨਾਲ ਲਾਉਂਦੀ ਸੀ
ਸੀ ਤੇਰੇ ਘਰ ਲਾਗੇ ਗੰਨਿਆਂ ਦਾ ਖੇਤ ਜੋ
ਉੱਥੇ ਬਹਿ ਕੇ ਬਾਤਾਂ ਸਾਰੀ ਰਾਤ ਪਾਉਦੀ ਸੀ
ਗੋਰੇ ਗਲ ਵਿਚ ਗਾਨੀ , ਤੇਰੇ ਯਾਰ ਦੀ ਨਿਸ਼ਾਨੀ
ਅੱਗ ਦਿਲ ਵਿਚ ਲਾਉਂਦੀ ਏ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ

ਗੱਲ ਲੋਕਾਂ ਕੋਲੋਂ ਸੁਣਨ ਚ ਆਈ ਐ
ਲਾਉਂਦੀ ਏ ਤੂੰ ਅੰਬਰੀ ਉਡਾਰੀਆਂ
ਜੱਟ ਖੇਤਾਂ ਵਿਚ ਮਿੱਟੀ ਹੁੰਦਾ ਫਿਰਦਾ
ਤੇਰੀਆਂ ਵਲੈਤ ਨੂੰ ਤਿਆਰੀਆਂ
ਤੇਰੀਆਂ ਵਲੈਤ ਨੂੰ ਤਿਆਰੀਆਂ
ਮੈਂ ਧੋਖਾ ਓਹਦੇ ਨਾਲ ਕੀਤਾ ਜਿਹਨੇ ਦਿਲੋਂ ਮੇਰਾ ਕੀਤਾ
ਤੈਨੂੰ ਗੱਲ ਏਹ ਸਤਾਉਂਦੀ ਏ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ

ਠੰਡੀ ਹਵਾ ਤੇ ਪਹਾੜਾਂ ਵਾਲੀ ਸੈਰ ਨੂੰ
ਚੇਤੇ ਕਰਦੀ ਤਾਂ ਹੋਣੀ ਮਨਮੋਹਣੀਏ
ਨੀ ਤੂੰ ਹਵਾ ਦੇ ਬੁੱਲੇ ਦੇ ਵਾਂਗ ਉਡ ਗਈ
ਚਿੱਟੀ ਬੱਦਲੀ ਦੇ ਵਰਗੀ ਸੀ ਸੋਹਣੀਏ
ਬੱਦਲੀ ਦੇ ਵਰਗੀ ਸੀ ਸੋਹਣੀਏ
ਟੁੱਟੀ ਆਸਾਂ ਦੀ ਹਵੇਲੀ ਤੈਨੂੰ ਤੇਰੀ ਕੋਈ ਸਹੇਲੀ
ਮੇਰਾ ਨਾਮ ਲੈ ਬੁਲਾਉਂਦੀ ਏ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ

ਯਾਰੀ ਟੁੱਟੀ ਤੇ ਕਰਾਈਆ ਬਦਨਾਮੀਆਂ
ਗੁੰਮਨਾਮੀ ਦੇ ਹਨੇਰੇਆ ਚ ਖੋ ਗਿਆ
ਅੱਜ ਵੇਖ ਲੈ ਰਕਾਨੇ ਰੰਗ ਰੱਬ ਦੇ
ਕੁਲਬੀਰ ਮਸ਼ਹੂਰ ਕਿੰਨਾ ਹੋ ਗਿਆ
ਝਿੰਜਰ ਮਸ਼ਹੂਰ ਤੇਰਾ ਹੋ ਗਿਆ
ਯਾ ਯਾਦ ਕਰਕੇ ਪਿਆਰ TV ਉੱਤੇ ਵੇਖ ਯਾਰ
ਤੇਰੀ ਅੱਖ ਭਰ ਆਉਂਦੀ ਆ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ
ਨਵੇਂ ਯਾਰ ਦੀ ਬੁੱਕਲ ਵਿਚ ਸੋਹਣੀਏ
ਸਾਡੀ ਯਾਦ ਦੱਸੀ ਆਉਂਦੀ ਐ ਕੇ ਨਹੀਂ

Curiosidades sobre a música Raatan Kalian de Kulbir Jhinjer

Quando a música “Raatan Kalian” foi lançada por Kulbir Jhinjer?
A música Raatan Kalian foi lançada em 2015, no álbum “Sardarni”.
De quem é a composição da música “Raatan Kalian” de Kulbir Jhinjer?
A música “Raatan Kalian” de Kulbir Jhinjer foi composta por DESI CREW, KULBIR JHINJER.

Músicas mais populares de Kulbir Jhinjer

Outros artistas de Indian music