Mustachers
ਵੈਲੀ ਜਨਤਾ
ਮੁੰਡਾ ਝਿੰਜਰ ਦਾ
ਹੋ ਹੱਥ ਵਾਲੀ ਪੱਖੀ ਰੁੱਖ
ਬੋਹੜਾਂ ਪੋਣਾ ਦੇ ਨਈ ਲੱਭ ’ਦੇ
ਕੁੜੀਆਂ ਤੇ ਮੁੰਡੇ ਯੇਕੀ
ਹੋ ਗਏ ਬਾਹਲੇ ਫਬ ਦੇ
ਹੋ ਹੱਥ ਵਾਲੀ ਪੱਖੀ ਰੁੱਖ
ਬੋਹੜਾਂ ਪੋਣਾ ਦੇ ਨਈ ਲੱਭ ’ਦੇ
ਕੁੜੀਆਂ ਤੇ ਮੁੰਡੇ ਯੇਕੀ
ਹੋ ਗਏ ਬਾਹਲੇ ਫਬ ਦੇ
ਭਾਵੇਂ ਸਾਰੇ mod ਹੋ ਗਏ ਝਿੰਜਰਾਂ
ਦਿਲਾਂ ਵਿਚ ਪਹਿਲਾਂ ਵਾਲਾ ਪਿਆਰ ਨਾ
ਦਿਲਾਂ ਵਿਚ ਪਹਿਲਾਂ ਵਾਲਾ ਪਿਆਰ ਨਾ
ਹੋ ਮੁੱਛ ਬਿਨਾਂ ਫਬਦਾ ਨਾ ਗੱਬਰੂ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਮੁੱਛ ਬਿਨਾਂ , ਮੁੱਛ ਬਿਨਾਂ ਫਬਦਾ ਨਾ ਗੱਬਰੂ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
R Guru
ਹੋ ਚਾਹੀਦੀ ਆ ਘੋੜੀ ਕਾਲੇ ਰੰਗ ਦੀ
ਜੋ ਡਗੇ ਢੋਲ ਦੇ ਤੇ ਹੋਵੇ ਪੱਬ ਚੱਕਦੀ
ਵੈਲੀ ਬੰਦੇ ਦੇ ਜਨਾਨੀ ਓਹੀ ਵਸਦੇ
ਜੋ ਫੈਰ ਮਾਰਨੇ ਦਾ ਜੇਰਾ ਹੋਵੇ ਰੱਖਦੀ
ਫੈਰ ਮਾਰਨੇ ਦਾ ਜੇਰਾ ਹੋਵੇ ਰੱਖਦੀ
ਚਾਹੀਦੀ ਆ ਘੋੜੀ ਕਾਲੇ ਰੰਗ ਦੀ
ਜੋ ਡਗੇ ਢੋਲ ਦੇ ਤੇ ਹੋਵੇ ਪੱਬ ਚੱਕਦੀ
ਵੈਲੀ ਬੰਦੇ ਦੇ ਜਨਾਨੀ ਓਹੀ ਵਸਦੇ
ਜੋ ਫੈਰ ਮਾਰਨੇ ਦਾ ਜੇਰਾ ਹੋਵੇ ਰੱਖਦੀ
ਜਿੱਤ ਜਾਂਦਾ ਬੰਦਾ ਦੁਨੀਆ ਨਾ ਅੜ ’ਕੇ
ਨਿਕਲੇ ਜੇ ਤੀਵੀਂ ਬਦਕਾਰ ਨਾ
ਹੋ ਮੁੱਛ ਬਿਨਾਂ ਫਬਦਾ ਨਾ ਗੱਬਰੂ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਮੁੱਛ ਬਿਨਾਂ , ਮੁੱਛ ਬਿਨਾਂ ਫਬਦਾ ਨਾ ਗੱਬਰੂ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਹੋ ਪੱਕੇ ਚਾਹੀਏ ਦੇ ਅਸੂਲ ਨਾਲੇ ਅਸਲਾ
ਮਿਤਰੋ ਜਮਾਨਾ ਮਾੜਾ ਆਇਆ ਏ
ਬਿਨਾ ਅਸਲੇ ਦੇ ਬੰਦਾ ਭੇਡ਼ ਵਣਾ ਦੀ
ਗੁਰੂ ਸਾਬ ਨੇ ਬਾਣੀ ਚ ਫ਼ਰਮਾਇਆ ਏ
ਗੁਰੂ ਸਾਬ ਨੇ ਬਾਣੀ ਚ ਫ਼ਰਮਾਇਆ ਏ
ਹੋ ਪੱਕੇ ਚਾਹੀਦੇ ਅਸੂਲ ਨਾਲੇ ਅਸਲਾ
ਮਿਤਰੋ ਜਮਾਨਾ ਮਾੜਾ ਆਇਆ ਏ
ਬਿਨਾ ਅਸਲੇ ਦੇ ਬੰਦਾ ਭੇਡ਼ ਵਣਾ ਦੀ
ਗੁਰੂ ਸਾਬ ਨੇ ਬਾਣੀ ਚ ਫ਼ਰਮਾਇਆ ਏ
ਸਾਡੀ ਕੌਮ ਦੇ ਖਿਲਾਫ ਹੋਣ ਸਾਜੀਛ ਆ
ਖੋਰੇ ਕੀੜਾ ਕਦੋ ਪੈ ਜੇ ਸੌਦਾ ਚਾੜਨ ਆ
ਹੋ ਮੁੱਛ ਬਿਨਾਂ ਫਬਦਾ ਨਾ ਗੱਬਰੂ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਮੁੱਛ ਬਿਨਾਂ , ਮੁੱਛ ਬਿਨਾਂ ਫਬਦਾ ਨਾ ਗੱਬਰੂ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਸਾਫ ਦਿਲ ਦੀ ਚਾਹੀਦੀ ਸਰਦਾਰਨੀ
ਕੀ ਕਰਨਾ ਐ ਯਾਰੋ ਗੋਰੇ ਚੰਮ ਦਾ
ਮੁੰਡਾ ਝਿੰਜਰਾਂ ਦਾ ਰੱਜ ਕੇ ਸ਼ੌਕੀਨ ਐ
ਪੂਰਾ ਪਾਰਖੂ ਐ gun ਦਾ ਤੇ ਰੰਨ ਦਾ
ਸਾਫ ਦਿਲ ਦੀ ਚਾਹੀਦੀ ਸਰਦਾਰਨੀ
ਕੀ ਕਰਨਾ ਐ ਯਾਰੋ ਗੋਰੇ ਚੰਮ ਦਾ
ਮੁੰਡਾ ਝਿੰਜਰਾਂ ਦਾ ਰੱਜ ਕੇ ਸ਼ੌਕੀਨ ਐ
ਪੂਰਾ ਪਾਰਖੂ ਐ gun ਦਾ ਤੇ ਰੰਨ ਦਾ
ਕੁੱਲੀ ਯਾਰ ਦੀ ਖਰੌੜੇ ਆਕੇ ਵੇਖ ਲਈ
ਅਸੀ ਮਹਿਲਾਂ ਵਾਲੇ ਸਰਦਾਰ ਨਾ
ਅਸੀ ਮਹਿਲਾਂ ਵਾਲੇ ਸਰਦਾਰ ਨਾ
ਹੋ ਮੁੱਛ ਬਿਨਾਂ ਫਬਦਾ ਨਾ ਗੱਬਰੂ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਮੁੱਛ ਬਿਨਾਂ , ਮੁੱਛ ਬਿਨਾਂ ਫਬਦਾ ਨਾ ਗੱਬਰੂ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਗੁੱਤ ਬਿਨਾਂ ਜੱਚੇ ਮੁਟਿਆਰ ਨਾ
ਗੁੱਤ ਬਿਨਾਂ ਜੱਚੇ ਮੁਟਿਆਰ ਨਾ