College

R GURU, TARSEM JASSAR

ਯਾਰਾ ਨਾਲ ਬਿਤਾਏ ਜਿਹੜੇ ਹਾਲ ਨਹੀਓ ਭੁੱਲਣੇ
College ਦੇ ਓ ਸੁਨਿਹਰੀ ਸਾਲ ਨਹੀਓ ਭੁੱਲਣੇ
ਯਾਰਾ ਨਾਲ ਬਿਤਾਏ ਜਿਹੜੇ ਹਾਲ ਨਹੀਓ ਭੁੱਲਣੇ
College ਦੇ ਓ ਸੁਨਿਹਰੀ ਸਾਲ ਨਹੀਓ ਭੁੱਲਣੇ
ਕਾਹਤੋ ਯਾਰਾਂ ਨਾਲ ਪੈ ਗਈ ਜੁਦਾਈ
ਯਾਰਾਂ ਨਾਲ ਪੈ ਗਈ ਜੁਦਾਈ
ਯਾਰੋ college ਦੀ ਫੇਰ ਯਾਦ ਆਈ
ਅੱਜ college ਦੀ ਫੇਰ ਯਾਦ ਆਈ
College ਦੀ ਫੇਰ ਯਾਦ ਆਈ

ਚੱਕਦੇ ਸੀ time ਪਿਹਲਾ ਅੱਡੇਆ ਤੇ ਖੜ ਕੇ
ਮਾਰਦੇ ਸੀ ਗੇੜੇ ਫੇਰ bullet'ਆਂ ਤੇ ਚੜ ਕੇ
ਕੱਠੇ ਬਹਿ ਕੇ ਜੁੱਤੀਆਂ ਨੂ ਪੋਲਿਸ਼ਾ ਕ੍ਰੌਂਦੇ ਸੀ
ਨਾਲੇ ਚਾਚੇ ਕੋਲੋ ਫਿਰ ਚਾਹ ਮੰਗਵਾਉਂਦੇ ਸੀ
ਕਹਿਣਾ ਦਾਂਦੀ ਭੋਰਾ ਨਾਗਣੀ ਖੜਾਈ
ਦਾਂਦੀ ਭੋਰਾ ਨਾਗਣੀ ਖੜਾਈ
ਯਾਰੋ college ਦੀ ਫੇਰ ਯਾਦ ਆਈ
ਅੱਜ college ਦੀ ਫੇਰ ਯਾਦ ਆਈ
College ਦੀ ਫੇਰ ਯਾਦ ਆਈ

ਅਧੀ ਰਤੀ ਘਰੇ ਔਣਾ ਗਾਲਾਂ ਬਾਪੂ ਕੋਲੋ ਖਾਣੀਆਂ
ਬੇਬੇ ਰੋਟੀਆਂ ਪ੍ਕਾ ਦੇ ਯਾਰਾ ਮੇਰਿਆ ਨੇ ਖਾਣੀਆਂ
ਓਦੋਂ ਯਾਰੋ ਹੁੰਦਾ ਸੀ ਖਿਆਲ ਕਿਹਣੂ ਘਰ ਦਾ
ਯਾਰਾ ਬਾਜ੍ਹੋ ਹੁੰਦਾ ਇਕ ਪਲ ਨ੍ਹੀ ਸੀ ਸਰ੍ਦਾ
ਅੱਜ ਰੋਂਦਾ ਓ ਚੌਬਾਰਾ ਖਾਲੀ ਬਾਈ
ਰੋਂਦਾ ਓ ਚੌਬਾਰਾ ਖਾਲੀ ਬਾਈ
ਯਾਰੋ college ਦੀ ਫੇਰ ਯਾਦ ਆਈ
ਅੱਜ college ਦੀ ਫੇਰ ਯਾਦ ਆਈ
College ਦੀ ਫੇਰ ਯਾਦ ਆਈ

Class'ਆਂ ਵਿਚ ਘਾਟ ਜ਼ਿਆਦਾ ਰੈਲਿਆ ਚ ਰਹਿੰਦੇ ਸੀ
100 100 ਮੁੰਡਾ ਕੱਠਾ ਕਰ ਗੱਡੀਆਂ ਚ ਬਹਿੰਦੇ ਸੀ
ਬੇਬੇ ਨੂ ਤਾ ਕਹਿੰਦੇ ਸੀ ਟਯੁਸ਼ਨਾ ਹਾ ਪੜ੍ਹ ਦੇ
College ਤੋ ਬਾਦ ਜਾ ਮਸ਼ੂਕ਼ ਪਿੰਡ ਵੜ ਦੇ
ਨਾਰ ਵੀ ਓ ਹੋ ਗਈ ਪਰਾਈ
ਨਾਰ ਵੀ ਓ ਹੋ ਗਈ ਪਰਾਈ
ਯਾਰੋ college ਦੀ ਫੇਰ ਯਾਦ ਆਈ
ਅੱਜ college ਦੀ ਫੇਰ ਯਾਦ ਆਈ
College ਦੀ ਫੇਰ ਯਾਦ ਆਈ

ਕੁਲਬੀਰ ਹੁਣ ਗਾਉ ਗੀਤ ਲਿਖੇ ਤਰਸੇਮ ਨੇ
ਅਮਲੋਹ ਤੇ ਖਰੌੜਾ ਹੁਣ ਕਰ ਦੇਣੇ fame ਨੇ
ਆਪਣਾ ਈ ਗੀਤ ਭਾਵੇ ਕਈਆਂ ਨਾ ਸ੍ਲੌਹਣਾ ਈ
ਛਡ ਆਪਾ ਕਿਹੜਾ ਜੱਸੜਾ ਓਏ ਨੋਟਾ ਦੇ ਲਈ ਗੋਣਾ ਏ
ਆਪੇ ਗੱਡੀਆਂ ਚ ਜਾਵਾਗੇ ਵਜਾਈ
ਗੱਡੀਆਂ ਚ ਜਾਵਾਗੇ ਵਜਾਈ
ਯਾਰੋ college ਦੀ ਫੇਰ ਯਾਦ ਆਈ
ਅੱਜ college ਦੀ ਫੇਰ ਯਾਦ ਆਈ
College ਦੀ ਫੇਰ ਯਾਦ ਆਈ

Curiosidades sobre a música College de Kulbir Jhinjer

De quem é a composição da música “College” de Kulbir Jhinjer?
A música “College” de Kulbir Jhinjer foi composta por R GURU, TARSEM JASSAR.

Músicas mais populares de Kulbir Jhinjer

Outros artistas de Indian music