Gustakhiyan
ਆਪਣਾ ਖਿਆਲ ਰੱਖੀ
ਕਿਹ ਕੇ ਵੋ ਚਲੇ ਗਏ
ਕਿਸੀ ਹੋਰ ਦੇ ਖਿਆਲਾਂ ਵਿਚ
ਸੰਧੂ ਆ ਤੇਰਾ ਇਸ਼ਕ
ਵਿੱਕ ਗਿਆ ਨਫੇਆਂ ਤੇ
ਤੈਨੂ ਔਣਾ ਪੈ ਗਿਆ ਸਫਿਆਂ ਤੇ
ਤੈਨੂ ਕਿਹੜਾ ਕੋਈ ਲਿਖਣਾ ਔਂਦਾ
ਤੂ ਸ਼ਾਇਰ ਬਣਿਆ ਫਸਿਆਂ ਤੇ
ਤੇਰੇ ਪਿੱਛੇ ਰੋਂਦਿਆਂ ਨੂੰ
ਤਾਰਿਆਂ ਨੇ ਵੇਖਿਆ
ਇਕ ਦੋ ਤਿੰਨ ਨਈ ਸਾਰਿਆਂ ਨੇ ਵੇਖਿਆ
ਤੇਰੇ ਪਿੱਛੇ ਰੋਂਦਿਆਂ ਨੂੰ
ਤਾਰਿਆਂ ਨੇ ਵੇਖਿਆ
ਇਕ ਦੋ ਤਿੰਨ ਨਈ ਸਾਰਿਆਂ ਨੇ ਵੇਖਿਆ
ਭੂਲਨਾ ਮੈਂ ਚਾਵਾਂ
ਜਾਂ ਪਾ ਦੇ ਸਾਕਿਯਾ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਹੂਯੀ ਹੈ ਬੜੀ ਦਿਲ ਸੇ ਗੁਸਤਾਖੀਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਹੂਯੀ ਹੈ ਬੜੀ ਦਿਲ ਸੇ ਗੁਸਤਾਖੀਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਦਿਲ ਸੇ ਗੁਸਤਾਖਿਯਾਨ
ਦਿਲ ਸੇ ਗੁਸਤਾਖਿਯਾਨ
ਨੈਨਾ ਬੜਾ ਸਮਝਾਇਆ ਤੇਰੇ
ਮੈਨੂ ਸਾਂਝ ਨਾ ਆਯੀ
ਨੈਨਾ ਬੜਾ ਸਮਝਯਾ ਤੇਰੇ
ਮੈਨੂ ਸਾਂਝ ਨਾ ਆਯੀ
ਹਾਏ ਕਲਾਕਾਰ ਸੀ ਕਲਾਕਾਰੀ
ਕਰ ਗਿਆ ਓ ਹਰਜਾਈ
ਸਮਝਾ ਸਾਨੂ ਦੇਰ ਤੋਂ ਆਯੀ ਆ
ਸਮਝਾ ਸਾਨੂ ਦੇਰ ਤੋਂ ਆਯੀ ਆ
ਜੋ ਗੱਲਾਂ ਗੱਲਾਂ ਵਿਚ ਸੀ ਤੂ
ਗੱਲਾਂ ਔਖਿਯਾਨ
ਗੁਸਤਾਖਿਯਾਨ ਦਿਲ ਸੇ ਗੁਸਤਾਖਿਯਾਨ
ਗੁਸਤਾਖਿਯਾਨ ਦਿਲ ਸੇ ਗੁਸਤਾਖਿਯਾਨ
ਹੂਯੀ ਹੈ ਬਾਡੀ ਦਿਲ ਸੇ ਗੁਸਤਾਖਿਯਾਨ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਦਿਲ ਸੇ ਗੁਸਤਾਖੀਆਂ
ਦਿਲ ਸੇ ਗੁਸਤਾਖੀਆਂ
ਵੱਲ ਵਾਲ ਇਸ਼ਕ ਮਾਰਦਾ ਹੱਲੇ
ਮੈਂ ਤੇਰੀ ਤੂ ਮੇਰਾ
ਵਲ ਵਲ ਇਸ਼ਕ ਮਾਰਦਾ ਹੱਲੇ
ਮੈਂ ਤੇਰੀ ਤੂ ਮੇਰਾ
ਕ੍ਯੋਂ ਕਿੱਤੇ ਸੀ ਤੂ ਝੂਠੇ ਵਾਦੇ
ਕੀ ਕਸੂਰ ਸੀ ਮੇਰਾ
ਵਿਛੜ ਗਿਆ ਮੇਰੇ ਦਿਲ ਦਾ ਮਿਹਿਰਾਂ
ਵਿਛੜ ਗਿਆ ਮੇਰੇ ਦਿਲ ਦਾ ਮਿਹਿਰਾਂ
ਹੁਣ ਕਹਿੰਦਿਆਂ ਵੇ ਮੈਂ ਰਕਖਾਂ
ਰਾਖਿਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਹੂਯੀ ਹੈ ਬਾਡੀ ਦਿਲ ਸੇ ਗੁਸਤਾਖੀਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ
ਗੁਸਤਾਖੀਆਂ ਦਿਲ ਸੇ ਗੁਸਤਾਖੀਆਂ