Yaar Labheya
ਪਹਿਲੀ ਵਾਰੀ ਯਾਰ ਨਾਲ ਮੇਲੇ ਵਿਚ ਗਈ ਮੈਂ
ਮੇਲੇ ਵਿਚ ਗਈ ਮੈਂ
ਮੇਲੇ ਵਿਚ ਕਾਹਦਾ ਨੀ ਝਮੇਲੇ ਵਿਚ ਗਈ ਮੈਂ
ਝਮੇਲੇ ਵਿਚ ਗਈ ਮੈਂ
ਪਹਿਲੀ ਵਾਰੀ ਯਾਰ ਨਾਲ ਮੇਲੇ ਵਿਚ ਗਈ ਮੈਂ
ਮੇਲੇ ਵਿਚ ਕਾਹਦਾ ਨੀ ਝਮੇਲੇ ਵਿਚ ਗਈ ਮੈਂ
ਨਵੀ ਨਵੀ ਨੂੰ
ਨਵੀ ਨਵੀ ਨੂੰ
ਨਵੀ ਨਵੀ ਨੂੰ ਸਵਾਦ ਜਿਹਾ ਆਵੇ
ਨਵੀ ਨਵੀ ਨੂੰ ਸਵਾਦ ਜਿਹਾ ਆਵੇ
ਅੱਗੇ ਪਿਛਹੇ ਫਿਰਾਂ ਝਾਕਦੀ
ਨੀ ਯਾਰ ਲੱਭਿਆ
ਯਾਰ ਲੱਭਿਆ ਨਜਰ ਨਾ ਆਵੈ ਆਏ
ਅੱਗੇ ਪਿਛਹੇ ਫਿਰਾਂ ਝਾਕਦੀ
ਨੀ ਯਾਰ ਲੱਭਿਆ ਨਜਰ ਨਾ ਆਵੈ
ਅੱਗੇ ਪਿਛਹੇ ਫਿਰਾਂ ਝਾਕਦੀ
ਮੇਲਿਆਂ ਦਾ ਨਾਇਓ ਏ ਤਾਂ ਵਿਛੜਿਆਂ ਦਾ ਮੇਲਾ ਏ
ਵਿਛੜਿਆਂ ਦਾ ਮੇਲਾ ਆਏ
ਜੱਗ ਦਾ ਤਮਾਸ਼ਾ ਨੀ ਏ ਸੁਤਿਆ ਦਾ ਖੇਲਾ ਏ
ਸੁਤਿਆ ਦਾ ਖੇਲਾ ਆਏ
ਮੇਲਿਆਂ ਦਾ ਨਾਇਓ ਏ ਤਾਂ ਵਿਛੜਿਆਂ ਦਾ ਮੇਲਾ ਏ
ਜੱਗ ਦਾ ਤਮਾਸ਼ਾ ਨੀ ਏ ਸੁਤਿਆ ਦਾ ਖੇਲਾ ਏ
ਖੇਲਾ ਆਏ
ਕੋਈ ਬੈਠਾ ਰੱਬ ਦਾ ਫਕੀਰ ਹੋਕਾ ਲਾਵੈ
ਕੋਈ ਬੈਠਾ ਰਾਬ ਦਾ ਫਕੀਰ ਹੋਕਾ ਲਾਵੇ
ਅਗੇ ਪਿਛਹੇ ਫਿਰਾਂ ਝਾਕਦੀ
ਨੀ ਯਾਰ ਲੱਭਿਆ
ਯਾਰ ਲੱਭਿਆ ਨਜਰ ਨਾ ਆਵੈ ਆਏ
ਅਗੇ ਪਿਛਹੇ ਫਿਰਾਂ ਝਾਕਦੀ
ਨੀ ਯਾਰ ਲੱਭਿਆ ਨਜਰ ਨਾ ਆਵੇ
ਅਗੇ ਪਿਛਹੇ ਫਿਰਾਂ ਝਾਕਦੀ
ਜੱਗ ਦੇ ਝਮੇਲਿਆਂ ਤੋਹ ਅੱਕ ਗਈਆਂ
ਤੋਹ ਅੱਕ ਗਈਆਂ
ਹੋਰ ਕਿੰਨਾ ਕ ਥਕਵੇਂਗਾ ਗਾ ਸੱਚੀ ਥੱਕ ਗਈਆਂ
ਸੱਚੀ ਥੱਕ ਗਈਆਂ
ਜੱਗ ਦੇ ਝਮੇਲਿਆਂ ਤੋਹ ਅੱਕ ਗਈਆਂ
ਹੋਰ ਕਿੰਨਾ ਕ ਥਕਵੇਂਗਾ ਗਾ ਸੱਚੀ ਥੱਕ ਗਈਆਂ
ਵੇ ਥੱਕ ਗਈਆਂ ਵੇ
ਮਿਨਤਾ ਤੇ ਤਰਲੇ ਕਰਦੀ
ਤੇਰੇ ਬਿੰਨ ਪੱਲ ਪੱਲ ਮਰਦੀ
ਮਿੰਟਾਂ ਤੇ ਤਰਲੇ ਕਰਦੀ
ਤੇਰੇ ਬਿੰਨ ਪੱਲ ਪੱਲ ਮਰਦੀ
ਹੁਣ ਨਾ ਮਈ ਉੱਤੂੰ ਉੱਤੂੰ ਕਹਿੰਦੀ ਗੱਲ ਧੁਰੋਂ ਟੱਣਕੇ
ਸਾਧੂ ਜਗ ਵਿਚ ਆਉਂਦੇ ਨੇ ਦੀਵਾਨੇ ਬਣ ਕੇ
ਹੁੰਦੇ ਹੀਰਿਆਂ ਦੇ ਭਾਅ ਦੇ ਰਹਿੰਦੇ ਆਨੇ ਬਣਕੇ
ਸਾਧੂ ਜਗ ਵਿਚ ਆਉਂਦੇ ਨੇ ਦੀਵਾਨੇ ਬਣਕੇ
ਹੁੰਦੇ ਹੀਰਿਆਂ ਦੇ ਭਾਅ ਦੇ ਰਹਿੰਦੇ ਆਨੇ ਬਣਕੇ
ਜਿਹੜਾ ਮੁੱਕਰੇ 84 ਗੇੜਾ ਖਾਵੇ
ਹੋ ਜਿਹੜਾ ਮੁੱਕਰੇ 84 ਗੇੜਾ ਖਾਵੇ
ਅੱਗੇ ਪਿਛਹੇ ਫਿਰਾਂ ਝਾਕਦੀ
ਨੀ ਯਾਰ ਲੱਭਿਆ
ਯਾਰ ਲੱਭਿਆ ਨਜਰ ਨਾ ਆਵੈ
ਅੱਗੇ ਪਿਛਹੇ ਫਿਰਾਂ ਝਾਕਦੀ
ਨੀ ਯਾਰ ਨਜਰ ਨਾ ਆਵੈ
ਅੱਗੇ ਪਿਛਹੇ ਫਿਰਾਂ ਝਾਕਦੀ