Taar Ishq Di
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਏ
ਹੁਣ ਤਾਰ ਇਸ਼ਕ ਦੀ ਖੜਕੇ
ਤਾਰ ਇਸ਼ਕ ਦੀ ਖੜਕੇ
ਹੁਣ ਤੂੰ ਸੱਜਣਾ ਬਾਹਰ ਨਾ ਜਾਵੀ
ਹੁਣ ਤੂੰ ਸੱਜਣਾ ਬਾਹਰ ਨਾ ਜਾਵੀ
ਬਹਿਜ਼ਾ ਅੰਦਰ ਵੜਕੇ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਹਾਂ ਅੰਦਰ ਦੀ ਗੱਲ ਅੰਦਰ ਰੱਖੀ
ਚੁੱਕ ਨਾ ਬੈਠੀ ਪਰਦਾ
ਤੇਰੇ ਅੰਦਰ ਨੱਚਣ ਵਾਲਾ
ਬਾਹਰ ਨੱਚਣ ਤੋਂ ਡਰਦਾ ਨੀ
ਤੇਰੇ ਅੰਦਰ ਨੱਚਣ ਵਾਲਾ
ਬਾਹਰ ਨੱਚਣ ਤੋਂ ਡਰਦਾ ਨੀ
ਹੁਣ ਤੇਰੀ ਐ ਤਾ ਤਾ ਥਾਇਆ
ਹੁਣ ਤੇਰੀ ਐ ਤਾ ਤਾ ਥਾਇਆ
ਸਭ ਦੀ ਅੱਖਾਂ ਵਿਚ ਰੜਕੇ ਵੇ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਰੇ ਗ ਮ ਪ ਗਏ ਰ ਮ ਗ ਰ ਮ ਪ ਰੇ ਪ ਪ ਸ ਨੀ ਸ
ਹੋ ਕੰਨ ਖੋਲ ਕੇ ਸੁੰਨ ਲੈ ਮਿੱਤਰਾ
ਨਾ ਕਰ ਤੂੰ ਅੜਬਈ
ਇਸ਼ਕ ਦੀ ਮਸਤੀ ਜੋ ਵੀ ਨਚੀਆਂ
ਉਸ ਦੀ ਸ਼ਾਮਤ ਆਈ
ਹੋ ਕੰਨ ਖੋਲ ਕੇ ਸੁੰਨ ਲੈ ਮਿੱਤਰਾ
ਨਾ ਕਰ ਤੂੰ ਅੜਬਈ
ਇਸ਼ਕ ਦੀ ਮਸਤੀ ਜੋ ਵੀ ਨਚੀਆਂ
ਉਸ ਦੀ ਸ਼ਾਮਤ ਆਈ
ਤੂੰ ਪਾਗਲ ਪਰਵਾਣਾ ਅੜ੍ਹਿਆ
ਤੂੰ ਪਾਗਲ ਪਰਵਾਣਾ ਅੜ੍ਹਿਆ
ਮਰ ਨਾ ਜਾਵੀ ਸੜਕੇ ਵੇ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਵੇਖੀ ਵੇ ਮਨਸੂਰ ਦੇ ਵਾਂਗੂ
ਦੇ ਨਾ ਬੈਠੀ ਹੌਕਾ
ਦੁਨੀਆ ਨਾ ਬਰਦਾਸ਼ਤ ਕਰਦੀ
ਇਸ਼ਕ ਨੂੰ ਭਲਿਆ ਲੋਕਾਂ
ਵੇਖੀ ਵੇ ਮਨਸੂਰ ਦੇ ਵਾਂਗੂ
ਦੇ ਨਾ ਬੈਠੀ ਹੌਕਾ
ਦੁਨੀਆ ਨਾ ਬਰਦਾਸ਼ਤ ਕਰਦੀ
ਇਸ਼ਕ ਨੂੰ ਭਲਿਆ ਲੋਕਾਂ
ਹਾਂ ਰੱਬ ਬਣਿਆ ਫਿਰਦੇ ਸ਼ਰਮੀਲਾ
ਹਾਂ ਰੱਬ ਬਣਿਆ ਫਿਰਦੇ ਸ਼ਰਮੀਲਾ
ਚਾਰ ਕੁ ਆਖ਼ਰ ਪੜਕੇ ਵੇ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ
ਨੱਚ ਉਠਿਆ ਨੱਚ ਉਠਿਆ
ਜਿੰਦੜੀ ਦਾ ਤੂੰਬਾ ਨੱਚ ਉਠਿਆ