Vanjara
ਵਾਹ ਵਾਹ ਮੋਜ ਫ਼ਕੀਰਾਂ ਤੇਰੀ
ਸ਼ਹਿਦ ਗੁਡ ਦੇ ਤੋਂ ਮਿੱਠੇ
ਆਈ ਜਵਾਨੀ ਹਰ ਕੋਈ ਵਹਿੰਦਾ ਸੀ
ਜਾਂਦੀ ਕਿਸੇ ਨਾ ਵੇਖੀ
ਕੀ ਬੰਨਿਆਂ ਤੂੰ ਆਹ ਬੰਦਿਆਂ ਤੇਰੀ
ਆਖ਼ਰ ਹੋਣਾ ਮਿੱਟੀ
ਸਚੇ ਇਸਕੇ ਨੇ ਤਾਜ਼ਾ ਰਹਿਣਾ
ਡਾਢੀ ਹੋ ਜੇ ਚਿੱਟੀ
ਓਏ ਵੀਰ ਮੇਰਿਆ ਜੁਗਨੀ
ਮੇਰਿਆ ਜੁਗਨੀ ਕਹਿੰਦੀ ਆਂ
ਜਿਹਦੀ ਨਾਮ ਸਾਈ ਦਾ
ਨਾਮ ਸਾਈ ਦਾ ਲੈਂਦੀ ਆ
ਜਿਹੜੀ ਅੱਲ੍ਹਾ ਅੱਲ੍ਹਾ
ਅੱਲ੍ਹਾ ਅੱਲ੍ਹਾ ਕਹਿੰਦੀ ਆਂ
ਨਿੱਕਾ ਹੁੰਦਾ ਚੱਲਿਆ ਆਂ ਸੀ
ਘਰੋਂ ਕੁਝ ਬਣਨੇ ਨੂੰ
ਮੰਨ ਵਿੱਚ ਲੈ ਕੇ ਪੂਰੇ ਚਾਅ
ਬਾਹਰੋਂ ਸੀ ਗਰੀਬ ਪਰ
ਦਿਲ ਦਾ ਅਮੀਰ ਸੀ ਉਹ
ਥੋੜ੍ਹਾ ਬਹੁਤਾ ਲੈਂਦਾ ਸੀ ਉਹ ਗਾ
ਲੱਭ ਦਾ ਰਹਿੰਦਾ ਸੀ ਸਦਾ
ਦਿਲਾਂ ਦਿਆਂ ਮਹਿਰਮਾਂ ਨੂੰ
ਗਾਉਂਦਾ ਸੀ ਉਹ ਦਰ ਦਰ ਜਾ
ਖੇਡੇ ਡੱਟੇ ਖੇਡ ਐਸੀ
ਜਿੰਦਗੀ ਬਦਲ ਛੱਡੀ
ਪੈ ਗਿਆ ਫ਼ਕੀਰਾਂ ਵਾਲੇ ਰਾਹ
ਸੋਚ ਦਾ ਸ੍ਰੋਤਾਂ
ਗਾਉਣ ਵਾਲਾ ਗਲ ਕਰੇ ਕਿਹੜੀ
ਆਂ ਜਾ ਬਹਿ ਜਾ ਦਿੰਦਾ ਬਈ ਸੁੰਨਾ
ਜਿੰਦਗੀ ਦਾ ਕੀ ਐ ਵਸਸ਼ਾਹ
ਹੋ ਗਿਆ 27ਆਂ ਦਾ ਤੇ
ਸਾਧਾਂ ਡੇਰੇ ਆਂ ਗਿਆ
ਪਰ ਡਾਢਾ ਓਹਦਾ ਚੋਗਾ ਕੀਤੇ
ਹੋਰ ਵੇ ਖੰਡਾਹ ਗਿਆ
ਹੋ ਗਿਆ 27ਆਂ ਦਾ ਤੇ
ਸਾਧਾਂ ਡੇਰੇ ਆਂ ਗਿਆ
ਪਰ ਡਾਢਾ ਓਹਦਾ ਚੋਗਾ ਕੀਤੇ
ਹੋਰ ਵੇ ਖੰਡਾਹ ਗਿਆ
7 ਦਿਨ ਘੱਟ , ਪੂਰੇ ਸਾਲ 6 ਲਾ ਗਿਆ
ਸੋਚਦਾ ਤੇ ਹੋਣਾ ਉਹਵੀ
ਪਾਗਲ ਜਿਹਾ ਬੰਦਾ ਆਇਆ
ਕਾਹਦਾ ਆਇਆ ਚੱਲਾ ਵੇ ਗਿਆ
ਜਿੰਦਗੀ ਦਾ ਕੋਈ ਨਾ ਵਸ਼ਾਹ
ਸੁਣਿਆ ਮੈਂ ਇੱਕੋ ਥਾਂ ਉਹ
ਬਹੁਤੀ ਦੇਰ ਰਹਿੰਦਾ ਨੀ
ਜਿੱਦੀ ਐ ਸੁਬਹ ਦਾ
ਓਹਦੀ ਬਹੁਤੀ ਗੱਲ ਸਹਿੰਦਾ ਨੀ
ਸੁਣਿਆ ਮੈਂ ਇੱਕੋ ਥਾਂ ਉਹ
ਬਹੁਤੀ ਦੇਰ ਰਹਿੰਦਾ ਨੀ
ਜਿੱਦੀ ਐ ਸੁਬਹ ਦਾ
ਓਹਦੀ ਬਹੁਤੀ ਗੱਲ ਸਹਿੰਦਾ ਨੀ
ਰਾਜ ਭਾਗ ਮਿਲੇ ਤਾ ਵੇ
ਰਾਜਾ ਬਣ ਬਹਿੰਦਾ ਨੀ
ਸਰਦਾ ਹੁੰਦਾ ਜੇ ਤੇਰੇ ਵੱਜੋ
ਸੱਚੀ ਸਾਰ ਲੈਂਦੇ
ਯਾਦ ਕਰੇ ਕੱਲਾ ਕੱਲਾ ਸਾਹ
ਵੀ ਬਣਜਾਰੇਆ
ਜਿੰਦਗੀ ਦਾ ਕੋਈ ਨਾ ਵਸਸ਼ਾਹ
ਸਾਨੂੰ ਅਸਾਂ ਤੇਰੇ ਡਰ ਤੋਂ ਨੇ
ਕੱਚੀ ਮਿੱਟੀ ਨਾ ਲਿਪਦੇ
ਕੱਚੀ ਮਿੱਟੀ ਨਾ ਲਿਪਦੇ ਘਰ ਤੋਂ ਨੇ
ਗੱਲ ਅਗਲੀ ਵਾਰ ਤੇ
ਗੱਲ ਅਗਲੀ ਵਿਆਰ ਤੇ ਪੈ ਜੇ ਨਾ
ਵੇਖੀ ਕੀਤੇ ਵਿਛੋੜਾ
ਵੇਖੀ ਕੀਤੇ ਵਿਛੋੜਾ ਪੈ ਜੇ ਨਾ
ਵੇਖੀ ਕੀਤੇ ਵਿਛੋੜਾ
ਵੇਖੀ ਕੀਤੇ ਵਿਛੋੜਾ ਪੈ ਜੇ ਨਾ