Ramzaan Yaar Diyaan
ਮਾਹੀ ਮੇਰਾ ਮੈਨੂ ਭੇਦ ਨੀ ਦਸਦਾ
ਮਾਹੀ ਮੇਰਾ ਮੈਨੂ ਭੇਦ ਨੀ ਦਸਦਾ
ਓ ਗੱਲਾਂ ਕਰਦਾ ਪਰਲੇ ਪਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਸੋਚ ਸਮ੍ਹਜ ਕੇ ਲਾਯੋ ਅੱਖੀਆਂ ਏ ਨਾ ਖੇਲ ਮਾਮੂਲੀ (ਓ ਓ)
ਸੋਚ ਸਮ੍ਹਜ ਕੇ ਲਾਯੋ ਅੱਖੀਆਂ ਏ ਨਾ ਖੇਲ ਮਾਮੂਲੀ
ਕਿਸੇ ਦੀ ਪੁਠੀ ਖਾਲ ਲਵਾਵੇ ਕਿਸੇ ਚੜਾਵੇ ਸੂਲੀ ਕਿਸੇ ਚੜਾਵੇ ਸੂਲੀ
ਜ਼ਖਮੀ ਦਿਲ ਤੇ ਠੋਕਰ ਮਾਰਨ ਜ਼ਖਮੀ ਦਿਲ ਤੇ ਠੋਕਰ ਮਾਰਨ
ਏ ਰਸਮਾਂ ਆ ਸੰਸਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਤਖ੍ਤ ਹਜ਼ਾਰਾ ਵੰਡ ਵੰਡ ਖਾਵੇ ਕਿਸੇ ਨੂ ਰੰਗਪੁਰ ਖੇੜੇ
ਤਖ੍ਤ ਹਜ਼ਾਰਾ ਵੰਡ ਵੰਡ ਖਾਵੇ ਕਿਸੇ ਨੂ ਰੰਗਪੁਰ ਖੇੜੇ
ਇਸ ਇਸ਼੍ਕ਼ ਦੇ ਰੋਗੀ ਨੀ ਮੈਂ ਦਸਾ ਕਿਹੜੇ ਕਿਹੜੇ ਦਸਾ ਕਿਹੜੇ ਕਿਹੜੇ
ਕੋਈ ਵੈਦ ਹਟਾ ਨ੍ਹੀ ਸਕਦਾ ਕੋਈ ਵੈਦ ਹਟਾ ਨ੍ਹੀ ਸਕਦਾ
ਓ ਪੀੜਾ ਏਸ ਬੀਮਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਦਾਤਾ ਦੇ ਦਰਬਾਰ ਆਖਰੀ ਹੈ ਦਰਖਾਸ੍ਤ ਮੇਰੀ
ਮੌਲਾ ਦੇ ਦਰਬਾਰ ਆਖਰੀ ਹੈ ਦਰਖਾਸ੍ਤ ਮੇਰੀ
ਮੇਰੇ ਕੋਲ ਬਕਾਯਾ ਕੁਛ ਨੀ ਤਨ ਮਨ ਤਨ ਸਬ ਢੇਰੀ
ਮੇਰੇ ਕੋਲ ਬਕਾਯਾ ਕੁਛ ਨੀ ਤਨ ਮਨ ਤਨ ਸਬ ਢੇਰੀ
ਧੁ ਸੀਨੇ ਵਿਚ ਪੈਂਦੀ ਮੇਰੇ ਧੁ ਸੀਨੇ ਵਿਚ ਪੈਂਦੀ ਮੇਰੇ
ਤਲਬਾਂ ਸਾਡਾ ਦੀਦਾਰ ਦੀਆਂ ਵੇ ਹਾਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਯਾਰ ਦੀਆਂ ਮੇਰੇ ਯਾਰ ਦੀਆਂ
ਯਾਰ ਦੀਆਂ ਸੋਹਣੇ ਯਾਰ ਦੀਆਂ (ਆ ਆ ਆ)
ਯਾਰ ਦੀਆਂ ਮੇਰੇ ਯਾਰ ਦੀਆਂ (ਆ ਆ ਆ)
ਯਾਰ ਦੀਆਂ ਸੋਹਣੇ ਯਾਰ ਦੀਆਂ (ਆ ਆ ਆ)
ਯਾਰ ਦੀਆਂ ਮੇਰੇ ਯਾਰ ਦੀਆਂ (ਆ ਆ ਆ)
ਯਾਰ ਦੀਆਂ ਸੋਹਣੇ ਯਾਰ ਦੀਆਂ (ਆ ਆ ਆ)
ਯਾਰ ਦੀਆਂ ਮੇਰੇ ਯਾਰ ਦੀਆਂ (ਆ ਆ ਆ)
ਯਾਰ ਦੀਆਂ ਸੋਹਣੇ ਯਾਰ ਦੀਆਂ (ਆ ਆ ਆ)
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ
ਮੈਂ ਕਮਲੀ ਕਿ ਜਾਣਾ ਨੀ ਰਮਜ਼ਾਂ ਯਾਰ ਦੀਆਂ