Din
ਆ ਓ ਔਲਾਦ ਮਾਂ -ਪੇਯਾ ਨੂ ਬੁਰ੍ਹਾ-ਬੁਰ੍ਹੀ ਕਿਹਣ ਲਗ ਪਏ
ਚੰਗਾ ਕੋਈ ਬੁਲਾਰਾ ਚੁਪ ਰਿਹਣ ਲਗ ਪਏ
ਔਲਾਦ ਮਾਂ -ਪੇਯਾ ਨੂ ਬੁਰ੍ਹਾ-ਬੁਰ੍ਹੀ ਕਿਹਣ ਲਗ ਪਏ
ਚੰਗਾ ਕੋਈ ਬੁਲਾਰਾ ਚੁਪ ਰਿਹਣ ਲਗ ਪਏ
ਗਵਰ੍ਨਮੇਂਟ ਜੱਟਾਂ ਗਲ ਪਾਏਂ ਲਗ ਪਏ
ਦਿਲ ਰੋਹਿੰਡੇ ਵੰਡ ਦੇ ਜਾਖੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਬਿਨੇ ਦੇਖੇ ਚਾਟ ਰਾਹੀਂ ਆਖ ਲਦ ਜੇ ਊ
ਬਿਨੇ ਵੇਖੇ ਚਾਟ ਰਾਹੀਂ ਆਖ ਲਦ ਜੇ
ਪਿੰਡ ਚ ਬ੍ਲਾਕਿਆ ਦੀ ਗੁੱਡੀ ਚਾੜ੍ਹਜੇ
ਬਿਨੇ ਵੇਖੇ ਚਾਟ ਰਾਹੀਂ ਆਖ ਲਦ ਜੇ
ਪਿੰਡ ਚ ਬ੍ਲਾਕਿਆ ਦੀ ਗੁੱਡੀ ਚਾੜ੍ਹਜੇ
ਪੱਕੀ ਹੋਯੀ ਕਿਸਾਨ ਦੀ ਫਸਲ ਸੜ੍ਹਜੇ
ਓਹ੍ਡੋਂ ਰੱਬ ਵੱਲੋਂ ਵੱਜੇ ਭਾਈ ਲਫੇਦੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਵੇਚ ਕੇ ਜ਼ਮੀਨਾਂ ਸ਼ਿਅਰ ਕਾਦੀ ਸਰਦਾਰੀ
ਆਪਣੇ ਹੀ ਖਾਸ ਜਦੋਂ ਕਰਦੇ ਗੱਦਾਰੀ
ਵੇਚ ਕੇ ਜ਼ਮੀਨਾਂ ਸ਼ਿਅਰ ਕਾਦੀ ਸਰਦਾਰੀ
ਆਪਣੇ ਹੀ ਖਾਸ ਜਦੋਂ ਕਰਦੇ ਗੱਦਾਰੀ
ਵੇਚ ਕੇ ਜ਼ਮੀਨਾਂ ਸ਼ਿਅਰ ਕਾਦੀ ਸਰਦਾਰੀ
ਆਪਣੇ ਹੀ ਖਾਸ ਜਦੋਂ ਕਰਦੇ ਗੱਦਾਰੀ
ਲੋਕ ਪਿਛਹੇ ਲਾਕੇ ਬਣ ਜਾਂ ਸਰਕਾਰੀ
ਕੌਮੀ ਸਮਝੋ ਕੇ ਡੁੱਬੇ ਓਦੋਂ ਵੇਲੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ
ਮਾਡੇ ਦਿਨ ਓਹ੍ਡੋਂ ਨੇੜੇ-ਤੇੜੇ ਹੁੰਦੇ ਆ