Gal Wakh Hon Wali

Garaia Tera

ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ

ਹੋ ਕਿੱਦਾ ਦਾ ਏ ਦਿਲ ਤੇਰਾ
ਕਿੱਦਾ ਦਾ ਏ ਪਯਾਰ ਤੇਰਾ
ਐਨਾ ਕੋੜਾ ਬੋਲਣਾ ਵੇ
ਹੁੰਦਾ ਨੀ ਸਹਾਰ ਤੇਰਾ
ਕਿੱਦਾ ਦਾ ਏ ਦਿਲ ਤੇਰਾ
ਕਿੱਦਾ ਦਾ ਏ ਪਯਾਰ ਤੇਰਾ
ਐਨਾ ਕੋੜਾ ਬੋਲਣਾ ਵੇ
ਹੁੰਦਾ ਨੀ ਸਹਾਰ ਤੇਰਾ
ਸਚਾ ਸੁਚਾ ਪਯਾਰ ਸੀ ਜਾ
ਜਿਸ੍ਮਾ ਦੀ ਭੁੱਖ
ਸਚਾ ਸੁਚਾ ਪਯਾਰ ਸੀ ਜਾ
ਜਿਸ੍ਮਾ ਦੀ ਭੁੱਖ
ਗਲ ਸ਼ਕ ਹੋਣ ਵਾਲੀ
ਓ ਮੈਥੋ ਸੁਣੀ ਵੀ ਨਾ ਜਾਂਦੀ
ਵੇ ਤੂ ਕਿੱਦਾ ਆਖ ਲੇਨਾ
ਗਲ ਵਖ ਹੋਣ ਵਾਲੀ
ਮੈਥੋ ਸੁਣੀ ਵੀ ਨਾ ਜਾਂਦੀ
ਵੇ ਤੂ ਕਿੱਦਾ ਆਖ ਲੇਨਾ
ਗਲ ਵਖ ਹੋਣ ਵਾਲੀ

ਜਦੋ ਆਖੇ ਛਡ ਦੂਗਾ
ਜ਼ਿੰਦਗੀ ਤੋ ਕਢ ਦੂਗਾ
ਸਿੰਨੇ ਵਿਚ ਚੰਨਾ ਪੇਂਦੀ
ਡਾਡੀ ਖਿੱਚ ਵੇ
ਜਦੋ ਆਖੇ ਛਡ ਦੂਗਾ
ਜ਼ਿੰਦਗੀ ਤੋ ਕਢ ਦੂਗਾ
ਸਿੰਨੇ ਵਿਚ ਚੰਨਾ ਪੇਂਦੀ
ਡਾਡੀ ਖਿੱਚ ਵੇ
ਲਗੇਯਾ ਜੇ ਪਤਾ ਮੈਨੂ
ਹੋਰ ਕੋਈ ਪਸੰਦ ਤੈਨੂ
ਜੀਉ ਦੇ ਆ ਚ ਰਿਹ ਜੂ
ਨਾ ਮੋਇਆ ਵਿਚ ਵੇ
ਏਦਾ ਕੁਲਵੰਤ ਕਾਤੋ ਲਗ ਦਾ ਰਹੇ
ਏਦਾ ਕੁਲਵੰਤ ਕਾਤੋ ਲਗ ਦਾ ਰਹੇ
ਕੋਈ ਮੇਰਾ ਹਕ ਖੋਣ ਵਾਲੀ
ਓ ਮੈਥੋ ਸੁਣੀ ਵੀ ਨਾ ਜਾਂਦੀ
ਵੇ ਤੂ ਕਿੱਦਾ ਆਖ ਲੇਨਾ
ਗਲ ਵਖ ਹੋਣ ਵਾਲੀ
ਮੈਥੋ ਸੁਣੀ ਵੀ ਨਾ ਜਾਂਦੀ
ਵੇ ਤੂ ਕਿੱਦਾ ਆਖ ਲੇਨਾ
ਗਲ ਵਖ ਹੋਣ ਵਾਲੀ

ਰੂਹ ਵਾਂਗੂ ਪਿੰਜਦਾ ਤੂ
ਪਿਹਲਾ ਨੀ ਇੰਝਦਾ ਤੂ
ਹੋ ਗਯਾ ਏ ਕਿੰਜ ਦਾ ਤੂ
ਦਸ ਹਾਨਿਯਾ
ਰੂਹ ਵਾਂਗੂ ਪਿੰਜਦਾ ਤੂ
ਪਿਹਲਾ ਨੀ ਇੰਝਦਾ ਤੂ
ਹੋ ਗਯਾ ਏ ਕਿੰਜ ਦਾ ਤੂ
ਦਸ ਹਾਨਿਯਾ
ਕਿੱਸੇ ਨੂ ਨਾ ਕਿਹਨ ਜੋਗੀ
ਹੋਕਿਆ ਚ ਬਹਿਣ ਜੋਗੀ
ਹੋਰ ਨਾ ਮੈਂ ਸਹਿਣ ਜੋਗੀ
ਬਸ ਹਾਣੀਆਂ
ਨੈਨਾ ਦਿਯਾ ਪਲਕਾ ਦੀ ਵਟ ਸੋਹਣੀਯਾ
ਨੈਨਾ ਦਿਯਾ ਪਲਕਾ ਦੀ ਵਟ ਸੋਹਣੀਯਾ
ਵੇ ਖੋਰ ਪਾਨੀਯਾ ਨੇ ਖਾ ਲੀ
ਓ ਮੈਥੋ ਸੁਣੀ ਵੀ ਨਾ ਜਾਂਦੀ
ਵੇ ਤੂ ਕਿੱਦਾ ਆਖ ਲੇਨਾ
ਗਲ ਵਖ ਹੋਣ ਵਾਲੀ
ਮੈਥੋ ਸੁਣੀ ਵੀ ਨਾ ਜਾਂਦੀ
ਵੇ ਤੂ ਕਿੱਦਾ ਆਖ ਲੇਨਾ
ਗਲ ਵਖ ਹੋਣ ਵਾਲੀ
ਮੈਥੋ ਸੁਣੀ ਵੀ ਨਾ ਜਾਂਦੀ
ਵੇ ਤੂ ਕਿੱਦਾ ਆਖ ਲੇਨਾ
ਗਲ ਵਖ ਹੋਣ ਵਾਲੀ

Curiosidades sobre a música Gal Wakh Hon Wali de Kamal Khan

De quem é a composição da música “Gal Wakh Hon Wali” de Kamal Khan?
A música “Gal Wakh Hon Wali” de Kamal Khan foi composta por Garaia Tera.

Músicas mais populares de Kamal Khan

Outros artistas de Film score