Channa Ve

JAANI, B PRAAK

ਹਾਂ ਆ ਆ ਆ ਆ
ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਤੇਰੇ ਲਯੀ ਮੇਰਾ ਪ੍ਯਾਰ ਅੰਨਾ ਵੇ
ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਤੇਰੇ ਲਯੀ ਮੇਰਾ ਪ੍ਯਾਰ ਅੰਨਾ ਵੇ
ਤੇਰੇ ਬਿਨਾ ਨਹੀ ਪਲਟ ਸਕਦਾ
ਮੇਰੀ ਜ਼ਿੰਦਗੀ ਦਾ ਏਕ ਪੰਨਾ ਵੇ
ਜਾਣੀ ਵੇ ਜਾਣੀ ਵੇ ਤੈਨੂ ਪੌਣ ਦੇ ਲਯੀ
ਦੁਨਿਆ ਤੋਂ ਯਾਰਾ ਤੈਨੂ ਖੋਣ ਦੇ ਲਯੀ
ਜਾਣੀ ਵੇ ਜਾਣੀ ਵੇ ਤੈਨੂ ਪੌਣ ਦੇ ਲਯੀ
ਦੁਨਿਆ ਤੋਂ ਯਾਰਾ ਤੈਨੂ ਖੋਣ ਦੇ
ਹਾਜੀ ਅਲੀ ਜਾਕੇ ਧਾਗੇ ਬਨਣਾ ਵੇ
ਹੋ ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਤੇਰੇ ਲਯੀ ਮੇਰਾ ਪ੍ਯਾਰ ਅੰਨਾ ਵੇ
ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ
ਹੋ… ਆ… ਦਾਰਾ… ਦਾਰਾ…
ਹੈ ਬਡਾ ਅਜੀਬ ਨਜ਼ਾਰਾ
ਆਪਣੇ ਦਿਲ ਕੇ ਅੰਦਰ
ਤੁਜ਼ਮੇ ਹੀ ਮਸਜਿਦ ਲਾਗੇ
ਤੁਜ਼ਮੇ ਹੀ ਮੰਦਿਰ
ਹੈ ਬਡਾ ਅਜੀਬ ਨਜ਼ਾਰਾ
ਆਪਣੇ ਦਿਲ ਕੇ ਅੰਦਰ
ਤੁਜ਼ਮੇ ਹੀ ਮਸਜਿਦ ਲਾਗੇ
ਤੁਜ਼ਮੇ ਹੀ ਮੰਦਿਰ

ਮੈਂ ਤੇਰੀ ਹਰ ਏਕ ਗੱਲ ਮੰਨਾ ਵੇ
ਹੋ ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਹੋ ਤੇਰੇ ਲਯੀ ਮੇਰਾ ਪ੍ਯਾਰ ਅੰਨਾ ਵੇ
ਹੋ ਤੇਰੇ ਬਿਨਾ ਨਹੀ ਪਲਟ ਸਕਦਾ
ਹੋ ਮੇਰੀ ਜ਼ਿੰਦਗੀ ਦਾ ਏਕ ਪੰਨਾ ਵੇ
ਚੰਨਾ ਵੇ, ਚੰਨਾ ਵੇ ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ ਚੰਨਾ ਵੇ, ਚੰਨਾ ਵੇ
ਸਾਹ ਤੇਰੇ ਬਿਨਾ ਆਵੇ ਹੋ ਨਹੀ ਸਕਦਾ
ਮੇਰੇ ਜਿੰਨਾ ਤੇਰੇ ਲਯੀ ਕੋਈ ਰੋ ਨਹੀ ਸਕਦਾ
ਤੇਰੇ ਵੇ ਜ਼ਖ਼ਮ ਕੋਈ ਔਰ ਪਾਗਲਾ
ਮੇਰੇ ਬਿਨਾ ਐਠਤੇ ਕੋਈ ਧੋ ਨਹੀ ਸਕਦਾ
ਸਾਹ ਤੇਰੇ ਬਿਨਾ ਆਵੇ ਹੋ ਨਹੀ ਸਕਦਾ
ਮੇਰੇ ਜਿੰਨਾ ਤੇਰੇ ਲਯੀ ਕੋਈ ਰੋ ਨਹੀ ਸਕਦਾ
ਤੇਰੇ ਵੇ ਜ਼ਖ਼ਮ ਕੋਈ ਔਰ ਪਾਗਲਾ
ਮੇਰੇ ਬਿਨਾ ਐਠਤੇ ਕੋਈ ਧੋ ਨਹੀ ਸਕਦਾ
ਮੈਂ ਤੇਰੇ ਬਿਨਾ ਛੂਡਿਆ ਨੂ ਪੰਨਾ ਵੇ
ਹੋ ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਹੋ ਤੇਰੇ ਲਯੀ ਮੇਰਾ ਪ੍ਯਾਰ ਅੰਨਾ ਵੇ
ਹੋ ਤੇਰੇ ਬਿਨਾ ਨਹੀ ਪਲਟ ਸਕਦਾ
ਹੋ ਮੇਰੀ ਜ਼ਿੰਦਗੀ ਦਾ ਏਕ ਪੰਨਾ ਵੇ
ਚੰਨਾ ਵੇ ਚੰਨਾ ਵੇ ਚੰਨਾ ਵੇ ਚੰਨਾ ਵੇ
ਚੰਨਾ ਵੇ ਚੰਨਾ ਵੇ ਚੰਨਾ ਵੇ ਚੰਨਾ ਵੇ

Curiosidades sobre a música Channa Ve de Kamal Khan

De quem é a composição da música “Channa Ve” de Kamal Khan?
A música “Channa Ve” de Kamal Khan foi composta por JAANI, B PRAAK.

Músicas mais populares de Kamal Khan

Outros artistas de Film score