Rutbaa

Shree Brar

ਪੇਸ਼ੀ ਚੌਂਕੀ ਸ਼ਹਿਰ ਪਟਿਆਲੇ
Yo desi crew
ਪੇਸ਼ੀ ਚੌਂਕੀ ਸ਼ਹਿਰ ਪਟਿਆਲੇ
ਮੁੰਡਾ ਸੰਧੂਆਂ ਦਾ
ਕੀਹਦੇ ਨਾ ਦੇ ਕੀਹਦੇ chamber ਆ ਚ ਰੋਂਦ ਨੀ
ਕੀਹਦਾ ਗੁੱਲਾ ਆ ਕੜੇਚ
ਕੀਹਦੀ life long ਨੀ
ਚਲਦਾ ਪਤਾ ਨੀ ਅੱਜ ਦੇ ਤਾ ਰਾਜੇ ਆ
ਯਮਰਾਜ ਕਹਿ ਲਾ ਜੀਵੇਂ
ਸਾਡੇ ਨਾਲ bond ਨੀ
ਹੋ ਮਿੰਟ ਵੀ ਨੀ
ਅੱਗੇ ਪੀਛੇ ਹੁੰਦਾ ਮਿੱਠੀਏ
ਜਿਹਦੀ ਜਿਥੇ ਬੋਲਣੀ
ਮੈਂ ਪਾਰ ਲਿਖਦਾ
ਤੇਰੇ ਸ਼ਹਿਰ ਵਿਚ
ਮੇਰਾ ਐਨਾ ਕੇ ਐ ਰੁਤਬਾ
ਨੀ ਬੈਠਾ ਅੱਜ ਕਲ ਦਾ
ਮੈਂ ਅਖਬਾਰ ਲਿਖਦਾ
ਤੇਰੇ ਸ਼ਹਿਰ ਵਿਚ
ਮੇਰਾ ਐਨਾ ਕੇ ਐ ਰੁਤਬਾ
ਨੀ ਬੈਠਾ ਅੱਜ ਕਲ ਦਾ
ਮੈਂ ਅਖਬਾਰ ਲਿਖਦਾ
ਪੇਸ਼ੀ ਚੌਂਕੀ ਸ਼ਹਿਰ ਪਟਿਆਲੇ
ਪੇਸ਼ੀ ਚੌਂਕੀ ਸ਼ਹਿਰ ਪਟਿਆਲੇ
ਹੋ ਧੌੜ ਸਾਡੀ ਚਾਕਣੀ
ਖ਼ਰਾਬ ਨੀ ਕੁੜੇ
Power’ਆਂ ਚ ਰਹਿੰਦੇ
ਭਾਵੈਂ ਹਿਸਾਬ ਨੀ ਕੁੜੇ
ਯਾਰੀ ਸਾਡੇ ਨਾਲ ਲਾਉਣ ਚ ਨੀ
ਕੋਈ ਨੁਕਸਾਨ
ਪਰ ਵੈਰ ਪਾਉਣ ਚ ਵੀ
ਕੋਈ ਲਾਭ ਨੀ ਕੁੜੇ
ਦੱਸ ਕਿਹੜੀ ਗੱਡੀ ਦੀ ਲਾਵਾਉਣੀ ਚੋਕ ਆ
ਤੈਨੂੰ ਬਿੱਲੋ ਅੰਦਰੋਂ ਫਰਾਰ ਲਿਖਦਾ
ਤੇਰੇ ਸ਼ਹਿਰ ਵਿਚ
ਮੇਰਾ ਐਨਾ ਕੇ ਐ ਰੁਤਬਾ
ਨੀ ਬੈਠਾ ਅੱਜ ਕਲ ਦਾ
ਮੈਂ ਅਖਬਾਰ ਲਿਖਦਾ
ਤੇਰੇ ਸ਼ਹਿਰ ਵਿਚ
ਮੇਰਾ ਐਨਾ ਕੇ ਐ ਰੁਤਬਾ
ਨੀ ਬੈਠਾ ਅੱਜ ਕਲ ਦਾ
ਮੈਂ ਅਖਬਾਰ ਲਿਖਦਾ
ਪੇਸ਼ੀ ਚੌਂਕੀ ਸ਼ਹਿਰ ਪਟਿਆਲੇ
ਪੇਸ਼ੀ ਚੌਂਕੀ ਸ਼ਹਿਰ ਪਟਿਆਲੇ

God father ਆ ਦੇ god father ਕੁੜੇ
ਜਿਹਨੂੰ ਕਰੇ ਯਾਦ ਕਰੇ ਹਾਜ਼ੀਰ ਕੁੜੇ
ਰਾਹ ਕੌਣ ਤੱਕੇ ਬਿੱਲੋ ਦੱਸ ਤੱਕੇ ਦਾ
ਜੇਬ ਚ ਲੈ ਘੁੰਮਦਾ ਬਾਜ਼ਾਰ ਸੱਟੇ ਦਾ
ਬਾਦਸ਼ਾਹ ਤੂੰ ਕਹਿ ਲਾ ਭਾਵੈਂ ਅਪਰਾਧ ਦਾ
ਸਾਡੇ ਮੂਹਰੇ ਕਿਥੇ ਦਿਨ ਚਾਰ ਟਿੱਕਦਾ
ਤੇਰੇ ਸ਼ਹਿਰ ਵਿਚ
ਮੇਰਾ ਐਨਾ ਕੇ ਐ ਰੁਤਬਾ
ਨੀ ਬੈਠਾ ਅੱਜ ਕਲ ਦਾ
ਮੈਂ ਅਖਬਾਰ ਲਿਖਦਾ
ਤੇਰੇ ਸ਼ਹਿਰ ਵਿਚ
ਮੇਰਾ ਐਨਾ ਕੇ ਐ ਰੁਤਬਾ
ਨੀ ਬੈਠਾ ਅੱਜ ਕਲ ਦਾ
ਮੈਂ ਅਖਬਾਰ ਲਿਖਦਾ
ਪੇਸ਼ੀ ਚੌਂਕੀ ਸ਼ਹਿਰ ਪਟਿਆਲੇ
Yo desi crew
ਪੇਸ਼ੀ ਚੌਂਕੀ ਸ਼ਹਿਰ ਪਟਿਆਲੇ
ਮੁੰਡਾ ਸੰਧੂਆਂ ਦਾ

Curiosidades sobre a música Rutbaa de Jordan Sandhu

De quem é a composição da música “Rutbaa” de Jordan Sandhu?
A música “Rutbaa” de Jordan Sandhu foi composta por Shree Brar.

Músicas mais populares de Jordan Sandhu

Outros artistas de Indian music