Info

Rav Hanjra

Snappy!

ਵੇ ਸਾਰੇ ਸ਼ਹਿਰ ਵਾਲੇ ਜੱਟਾ ਖਾਂਦੇ ਤੈਥੋਂ ਖਾਰ ਨੇ
ਜੋਡ਼ੀ ਏ cream ਨਾਲ ਚੁਨਵੇ ਜੇ ਯਾਰ ਨੇ
ਹੋ headline ਬਣੇ ਵੇ ਤੂ ਨਿਤ ਅਖ੍ਬਾਰ ਦੀ
Negative image ਬਣਾਈ ਫਿਰੇ ਯਾਰ ਦੀ
ਲੋਕਾਂ ਦੀਆਂ ਗੱਲਾਂ ਸੁਣੇ ਐਵੇ guess ਮਾਰਦੀ
ਐਵੇ guess ਮਾਰਦੀ
ਆ ਹੁੰਦਾ ਨਿੱਤ ਤੇਰਾ ਰੌਲਾ ਵੇ ਤੂ ਜ਼ਿੰਦਗੀ ਸਵਾਰੀ ਨਈ

ਹੋ ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ

ਹੋ ਮੱਥੇ ਤੇ ਤਿਉੜੀਆਂ ਤੇ ਨਾਲ 3-4 ਨੇ
ਯਾਰਾਂ ਦੀ ਯਾਰੀ ਨੂ ਅੱਜ ਹੋ ਗਏ 8 ਸਾਲ ਨੇ
Daily base ਉੱਤੇ ਵੇ ਤੂ ਪੰਗੇਆਂ ਚ ਔਣਾ ਆਂ
ਅੱਡੇ ਫਡੇ ਕਈਆਂ ਦੇ ਮੈਂ ਮਸਲੇ ਕਡੌਣਾ ਆਂ
ਓਹੋ ਵੈਲੀਆਂ ਦੇ ਟਾਹਣੀ ਨੂ ਤੂ ਜੱਟਾ ਫਿਰ ਤੱਕਦਾ
ਮਾੜੇ ਤੇ ਗਰੀਬ ਉੱਤੇ ਹਥ ਨਈ ਮੈਂ ਚੱਕਦਾ (ਹਥ ਨਈ ਮੈਂ ਚੱਕਦਾ)
ਹੋ ਅੰਤ ਮਾੜਾ ਇੰਨਾ ਕੰਮਾਂ ਦਾ ਤੂ ਗੱਲ ਏ ਵਿਚਾਰੀ ਨਈ

ਹੋ ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ

ਵੇ ਤੇਰੀ popularity ਦੀ peak ਤੇ growth ਐ
ਕਹੀ ਨਾ ਦੇਹਾਤੀ ਜੱਟ ਪਢੇਯਾ ਵੀ ਬੋਹਤ ਐ
ਹੋ ਛੱਡ ਦੇ ਲੜਾਈਆਂ ਕੋਯੀ ਕੱਮ ਕਰ ਚੱਜ ਦੇ
ਮੇਰਾ ਨਈ ਕਸੂਰ ਜਾਣ ਜਾਣ ਵਿਚ ਵੱਜਦੇ
ਹੋ ਵੈਰੀਆਂ ਨੂ ਜੱਟਾ ਨੰਗੇ ਪੈਰ ਤੂ ਜੜਾਵੇਂ
ਪ੍ਯਾਰ ਨਾਲ ਕੀਥੇ ਗੱਲ ਸਮਝ ਤੇ ਆਵੇ (ਗੱਲ ਸਮਝ ਤੇ ਆਵੇ)
ਹੋ ਤੇਰੀ life ਵਿਚ ਮੁੱਕਣੀ ਆਏ ਖੱਜਲ ਖ਼ਵਾਰੀ ਨਈ

ਹੋ ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ

ਹੋ motor ਤੇ ਨਿੱਤ ਤੇਰੀ meeting ਆ ਸ਼ਾਮ ਦੀ
ਖਾਵਾਂ ਭਾਵੇਂ ਥੋਡੀ ਪਰ ਖਾਵਾਂ ਨਾ ਹਰਾਮ ਦੀ
ਹਾਏ ਰੋਜ਼ 32 ਬੋਰੇ ਦੀਆਂ ਸੁਣਾ ਮੈਂ ਅਵਾਜ਼ਾਂ
Safety ਨੂ ਰਖਣ ਲਾਵੇ ਗਲਤ ਅੰਦਾਜ਼ਾ
ਹੋ ਨਾਮ Rav Hanjra ਏ ਲੋਕ ਬਹੁਤ ਜਾਣਦੇ ਨੇ
ਰੌਂਦੇ ਆਲਾ ਰਾਂਬੇ ਆਲਾ ਆਖ ਕੇ ਬੁਲੌਂਦੇ ਨੇ (ਆਖ ਕੇ ਬੁਲੌਂਦੇ ਨੇ)
ਹਾਂ ਵੇ ਤੂ ਫਿਰਦਾ ਏ ਵੇਲ਼ਾ ਤੇਰੇ ਸਿਰ ਜਿੱਮੇਵਾਰੀ ਨਈ

ਹੋ ਫੇਰ ਤੈਨੂ ਜੱਟ ਬਾਰੇ
ਹੋ ਫੇਰ ਤੈਨੂ ਜੱਟ ਬਾਰੇ
ਹੋ ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ

Snappy!

ਫੇਰ ਤੈਨੂ ਜੱਟ ਬਾਰੇ
ਫੇਰ ਤੈਨੂ ਜੱਟ ਬਾਰੇ ਪੂਰੀ ਜਾਣਕਾਰੀ ਨਈ

Curiosidades sobre a música Info de Jordan Sandhu

Quando a música “Info” foi lançada por Jordan Sandhu?
A música Info foi lançada em 2020, no álbum “Info”.
De quem é a composição da música “Info” de Jordan Sandhu?
A música “Info” de Jordan Sandhu foi composta por Rav Hanjra.

Músicas mais populares de Jordan Sandhu

Outros artistas de Indian music