Gal Ni Bani

Gill Madhupuria

You know i still love you

ਪਿਹਲਾਂ ਪਿਹਲਾਂ ਹੋਏਆ ਬੁਰਾ ਹਾਲ ਤੇਰੇ ਮਗਰੋਂ
ਫੇਰ ਅਸੀਂ ਕੀਤੀ change ਚਾਲ ਤੇਰੇ ਮਗਰੋਂ
ਰੂਹਾਂ ਦੇ ਪਿਯਾਰ ਬੱਸ ਬੁੱਲਾਂ ਤੱਕ ਰਿਹ ਗਾਏ
ਬੜਿਆਂ ਨੇ ਪਰਖੇਆ ਜਾਂਣ ਤੇਰੇ ਮਗਰੋਂ
ਅਸੀਂ ਇਕੱਲੇ ਰਿਹ ਗਾਏ ਘੇਰੇ ਜਿਸ੍ਮਾਂ ਦੇ ਪਾਇ ਗਾਏ
ਪਰ ਏ ਵੀ ਗੱਲ ਮਸਲੇ ਦਾ ਹੱਲ ਨੀ ਬਣੀ

ਤੇਰੇ ਪਿਛੋਂ ਗੱਲਾਂ ਕਈਆਂ ਨਾਲ ਬਣਿਆ
ਨੀ ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨੀ ਬਣੀ
ਤੇਰੇ ਪਿਛੋਂ ਗੱਲਾਂ ਕਈਆਂ ਨਾਲ ਬਣਿਆ
ਨੀ ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨੀ ਬਣੀ

ਝੂਠੀ ਸਰਕਾਰ ਵਾਂਗੂ ਨਿਕਲੇ ਰਕਾਨੇ ਵਾਦੇ
ਬੜੇ ਸੀ ਭੁਲੇਕੇ ਸਾਨੂ ਸੱਦੀ ਹੋਣ ਦੇ
ਸਾਡਾ ਤਾਂ ਰਕਾਨੇ ਫੋਨ ਖੁੱਲੇ ਓਹੀ ਨਂਬਰ'ਆਂ ਨਾਲ
ਆਖਰੀ ਨਂਬਰ 5 ਤੇਰੇ ਫੋਨ ਦੇ
ਹੋ ਦਿਨ ਰਾਤ ਵੀਕ ਸਾਲ ਬੀਤ ਗਏ ਕਈਆਂ ਦੇ ਨਾਲ
ਤੇਰੇ ਵਾਂਗੂ ਲੰਗੇਯਾ ਕੋਈ ਪਲ ਨੀ ਬਣੀ

ਤੇਰੇ ਪਿਛੋਂ ਗੱਲਾਂ ਕਈਆਂ ਨਾਲ ਬਣਿਆ
ਨੀ ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨੀ ਬਣੀ
ਤੇਰੇ ਪਿਛੋਂ ਗੱਲਾਂ ਕਈਆਂ ਨਾਲ ਬਣਿਆ
ਨੀ ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨੀ ਬਣੀ

ਤੇਰੇ ਕਿਹਨ ਉੱਤੇ ਨਾ ਮੈਂ ਕਿੱਤੀਯਾਂ delete
ਪਰ gallary ਚੋਂ ਰਖਿਯਾਨ ਨੇ side ਕਰਕੇ
ਤੇਰਿਯਾਨ ਤੇ ਮੇਰਿਯਾਨ ਜੋ ਫੋਟੋ'ਆਂ ਰਕਾਨੇ
ਨੀ ਮੈਂ ਅਜੇ ਤੱਕ ਰਖਿਆ ਨੇ hide ਕਰਕੇ

ਵੱਡੀਆਂ ਨੇ ਰਖੇਯਾ ਖਿਯਲਂ ਵਿਚ ਮੁੰਡਾ
ਪਰ ਕਿਸੇ ਕੋਲੋ ਰਖੇਯਾ ਖਿਯਲ ਨੀ ਗਿਯਾ
ਜੀਹਿਨੁ ਤੂ ਰਕਾਨੇ 7 ਸਾਲ ਸਾਂਭਦੀ
ਓ ਗਿੱਲ ਕਿਸੇ ਕੋਲੋ ਸਾਮਬੇਯਾ ਵੀ ਸਾਲ ਨੀ ਗਿਯਾ
Message ਤੇਰੇ ਦੇ ਮੈਨੂ ਪੈਂਦੇ ਨੇ ਭੁਲੇਖੇ
ਜਦੋਂ ਫੋਨ ਉੱਤੇ ਵੱਜਦੀ ਆ tone ਗੋਰੀਏ
ਤੈਨੂ ਵੀ ਪ੍ਛਾਣ ਮੇਰੀ ਆਵਾਜ਼ ਦੀ ਆ ਪੂਰੀ
ਹੇਲੋ ਸੁਣ ਕੇ ਗਿਯਾ ਮੈਂ ਕ੍ਦੇ ਕੌਣ ਗੋਰੀਏ

ਬੜੀਆਂ ਦੇ past ਨਾਲ ਮਿਲਦਾ nature ਮੇਰਾ
ਕਿਹਗਿਯਨ ਰਕਾਣ ਕ ਹਥ ਫੜ ਕੇ
ਲਬੀ ਨਾ ਤੂ ਅੱਲ੍ਹਦੇ ਕਿਸੇ ਵਿਚੋਂ ਮੈਨੂ
ਯਾਰ ਸ਼ਦੀ ਬੇਠੇ ਕਿੰਨਿਯਨ ਦੇ ਦਿਲ ਪੜ੍ਹ ਕੇ
ਖਪੇ ਨੂ ਖਪੌਂਦੀਯਨ ਨੇ ਭੂਤ ਸੋਹਣੀਯਨ
ਪਰ ਤੇਰੇ ਵਾਂਗੂ ਠੰਡੀ ਕੋਈ ਝੱਲ ਨੀ ਬਣੀ
ਤੇਰੇ ਪਿਛੋਂ ਗੱਲਾਂ ਕਈਆਂ ਨਾਲ ਬਣਿਆ
ਨੀ ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨੀ ਬਣੀ
ਤੇਰੇ ਪਿਛੋਂ ਗੱਲਾਂ ਕਈਆਂ ਨਾਲ ਬਣਿਆ
ਨੀ ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨੀ ਬਣੀ

Curiosidades sobre a música Gal Ni Bani de Jordan Sandhu

De quem é a composição da música “Gal Ni Bani” de Jordan Sandhu?
A música “Gal Ni Bani” de Jordan Sandhu foi composta por Gill Madhupuria.

Músicas mais populares de Jordan Sandhu

Outros artistas de Indian music