Defend

Rav Hanjra

Snappy

ਕਈ anti ਧੜੇ ਵਿੱਚ ਕਈ ਕਰਦੇ defend ਨੀ
ਬਾਬੇ ਦੀ ਐ ਮਹਿਰ ਕੰਮ ਚਲਦਾ ਐ end ਨੀ
Anti ਧੜੇ ਵਿੱਚ ਕਈ ਕਰਦੇ defend ਨੀ
ਬਾਬੇ ਦੀ ਏ ਮਹਿਰ ਕੰਮ ਚਲਦਾ ਐ end ਨੀ
ਚੱਲੇ ਵੱਡਾ ਕਰੋਬਾਰ ਭਾਵੇਂ 12 ਵੀਂ ਪੜ੍ਹਾਈ ਏ
ਦਿਲ ਸਾਡਾ ਲੁੱਟਣੇ ਲਈ ਨਾਰਾਂ ਚ ਲੜਾਈ ਐ
Army color ਲੰਡੀ jeep ਵੀ ਖਡਾਈ ਐ
ਇਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ
ਇਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ

ਚਿੱਟਾ ਕੁੜਤਾ ਪਜਾਮਾ ਲਾਏ LP record ਨੀ
Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ
ਚਿੱਟਾ ਕੁੜਤਾ ਪਜਾਮਾ ਲਾਏ ਐਲ ਪੀ ਰਿਕਾਰਡ ਨੀ
Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ
ਥੱਲੇ 36 ਦੀ ਏ Ford ਤਾਜ਼ੀ ਫਸਲ ਵਡਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜ੍ਹਦੀ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ

ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ
ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ
ਜਿੱਥੇ ਅੜ ਦੀ ਗਰਾਰੀ ਪੂਰੀ ਮਿੱਤਰਾਂ ਅੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਏ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਏ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਏ ਜੱਟ ਦੀ ਚੜਾਈ ਐ
ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ
Rambe ਪਿੰਡ ਆਜਾ ਤੇਨੂੰ ਦਸੁੰਗਾ brief ਚ
ਓ ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ
ਮਾਝੇ ਵੱਲ ਆਜਾ ਤੇਨੂੰ ਦਸੁੰਗਾ brief ਚ
ਓ ਪੁਰੀ ਵੈਰੀਆਂ ਦੀ ਹਿੱਕ ਰੈਵ ਹੰਜਰਾ ਰਾਦਾਈ ਏ
ਇਥੋਂ ਪਤਾ ਲਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ

Snappy

Curiosidades sobre a música Defend de Jordan Sandhu

Quando a música “Defend” foi lançada por Jordan Sandhu?
A música Defend foi lançada em 2020, no álbum “Defend”.
De quem é a composição da música “Defend” de Jordan Sandhu?
A música “Defend” de Jordan Sandhu foi composta por Rav Hanjra.

Músicas mais populares de Jordan Sandhu

Outros artistas de Indian music