Daaru Pee Ke Roye Ni
ਨਾ ਚਲਦਾ ਸਾਡਾ ਜ਼ੋਰ ਕੋਈ ਨਾ ਤੂ ਹੀ ਸਾਡਾ ਹੋਯੀ ਨੀ
ਤੇਰੀ ਯਾਦ ਚ ਅੱਖੀਆਂ ਭਰ ਜਾਵਾਂ ਨਾ ਚੁਪ ਕਰਾਵੇ ਕੋਈ ਵੀ
ਤੇਰੀ ਫੋਟੋ ਲਾਕੇ ਸੀਨੇ ਨਾ ਅਸੀ ਦਿਲ ਦੇ ਦਰ੍ਦ ਸਮੋਏ ਨੀ
ਤੈਨੂੰ ਚੇਤੇ ਕਰ ਕ ਹਾਣ ਦੀਏ ਰਾਤੀ ਦਾਰੂ ਪੀ ਕੇ ਰੋਏ ਨੀ

ਉਂਜ ਨਸ਼ੇਆ ਤੋਂ ਸੀ ਦੂਰ ਰਿਹੰਦਾ ਹੁਣ ਆਧੀ ਹੋ ਗੇਯਾ ਪੀਣੇ ਦਾ
ਇਕ ਤੂ ਹੀ ਦਸ ਮੇਰੇ ਹਾਣ ਦੀਏ ਹੋਰ ਹਾਲ ਕਿ ਹੋਵੇ ਜੀਨੇ ਦਾ
ਇਕ ਤੇਰਾ ਗਮ ਭੁਲੋਣੇ ਲਯੀ ਅਸੀ ਨਸ਼ੇਆ ਦੇ ਵਿਚ ਖੋਏ ਨੀ
ਤੈਨੂੰ ਚੇਤੇ ਕਰ ਕ ਹਾਣ ਦੀਏ ਰਾਤੀ ਦਾਰੂ ਪੀ ਕੇ ਰੋਏ ਨੀ
ਤੈਨੂੰ ਚੇਤੇ ਕਰ ਕ ਹਾਣ ਦੀਏ ਰਾਤੀ ਦਾਰੂ ਪੀ ਕੇ ਰੋਏ ਨੀ
ਹੁਣ ਲਗਦਾ ਵੀ ਨੀ ਚਿੱਤ ਕਿਦਰੇ ਦਿਲ ਰਿਹੰਦਾ ਬੜਾ ਉਦਾਸ ਕੁੜੇ
ਕੀਟੋ ਅਔਂਦੀ ਵ ਨੀ ਖੁਸ਼ਬੋਈ ਆਜਾ ਉਧ ਕੇ ਮੇਰੇ ਪਾਸ ਕੁੜੇ
ਬੰਨ ਟੁਟ ਗਏ ਨੇ ਹੁਣ ਸਬਰਾ ਦੇ ਦਿਲ ਹੰਜੂ ਬਣਕੇ ਚੋਏ ਨੀ
ਤੈਨੂੰ ਚੇਤੇ ਕਰ ਕ ਹਾਣ ਦੀਏ ਰਾਤੀ ਦਾਰੂ ਪੀ ਕੇ ਰੋਏ ਨੀ
ਤੈਨੂੰ ਚੇਤੇ ਕਰ ਕ ਹਾਣ ਦੀਏ ਰਾਤੀ ਦਾਰੂ ਪੀ ਕੇ ਰੋਏ ਨੀ
ਤੇਰੇ ਵਜੋਹ ਪਿੰਡ ਬਿਲਾਸਪੂਰੀ ਸਾਰਾ ਸੁਣਾ ਸੁਣਾ ਲਗਦਾ ਏ
ਜਿੰਦਗੀ ਤੋ ਨਫਰਤ ਹੋ ਗਯੀ ਏ ਦਿਲ ਤੈਨੂੰ ਹੀ ਬਸ ਲਬਦਾ ਏ
ਤੂ ਜਦੋ ਦੀ ਸਾਥੋਂ ਦੂਰ ਹੋਈ ਅਸੀ ਨਾ ਜਿਓਂਦੇ ਨਾ ਮੋਏ ਨੀ