Bang Bang

Bunty Bains, Jay K

ਮੁੰਡਾ ਤੇਰੇ ਉੱਤੇ ਮਰੇ
ਪੈਰ race ਉੱਤੇ ਧਰੇ
ਨੀ ਮੁੰਡਾ ਤੇਰੇ ਉੱਤੇ ਮਰੇ
ਪੈਰ race ਉੱਤੇ ਧਰੇ
ਫਾਹੇ ਵਡ ਦੀ ਜਾਂਦੀ ਏ Mustang ਬਲੀਏ
ਨੀ ਮੁੰਡਾ top ਦਾ
ਹੋ ਮੁੰਡਾ top ਦਾ ਕਰੌਂਦਾ Bang Bang ਬਲੀਏ
ਨੀ ਨਾਲ ਘੁਮਦਾ
ਕੱਬਿਆਂ ਯਾਰਾਂ ਦਾ ਮੇਰੇ Gang ਬਲੀਏ
ਨੀ ਮੁੰਡਾ top ਦਾ

ਪਟਿਆਲੇ GT road ਉੱਤੇ ਟਕ ਨੀ
ਪਟਿਆਲੇ GT road ਉੱਤੇ ਟਕ ਨੀ
18 Calcuttaਏ ਚਲਦੇ truck ਨੀ
ਰੱਖੀ ਸ਼ੋੰਕ ਨਾ ਪ੍ਰਾਜ਼ੀ
ਦੇਖ ਦੇਖ ਕੇ ਸ਼ਰੀਕ ਹੁੰਦੇ hang ਬਲੀਏ
ਨੀ ਮੁੰਡਾ top ਦਾ
ਹੋ ਮੁੰਡਾ top ਦਾ ਕਰੌਂਦਾ Bang Bang ਬਲੀਏ
ਨੀ ਨਾਲ ਘੁਮਦਾ
ਕੱਬਿਆਂ ਯਾਰਾਂ ਦਾ ਮੇਰੇ Gang ਬਲੀਏ
ਨੀ ਮੁੰਡਾ top ਦਾ

ਜਦੋਂ ਕੀਤੇ ਕਿਸੇ ਨਾਲ ਗੱਲ ਵਧ ਜੇ
ਜਦੋਂ ਕੀਤੇ ਕਿਸੇ ਨਾਲ ਗੱਲ ਵਧ ਜੇ
ਮੇਰੇ ਯਾਰਾਂ ਬੇਲੀਯਨ ਨੂੰ ਅੱਗ ਲੱਗ ਜੇ
ਹੋ ਪੈਂਦੇ ਟੁੱਟ ਕੇ
ਜਿਵੇਂ ਪੇਪਰਾਂ ਚ ਪੇਂਦੀ ਏ Flying ਬਲੀਏ
ਨੀ ਮੁੰਡਾ top ਦਾ
ਹੋ ਮੁੰਡਾ top ਦਾ ਕਰੌਂਦਾ Bang Bang ਬਲੀਏ
ਨੀ ਨਾਲ ਘੁਮਦਾ
ਕੱਬਿਆਂ ਯਾਰਾਂ ਦਾ ਮੇਰੇ Gang ਬਲੀਏ
ਨੀ ਮੁੰਡਾ top ਦਾ

ਨੀ ਤੇਰੇ ਨਾਲ ਲੱਗੀ ਸ਼ਇਦ ਯਾਰੀ ਕਰਕੇ
ਨੀ ਤੇਰੇ ਨਾਲ ਲੱਗੀ ਸ਼ਇਦ ਯਾਰੀ ਕਰਕੇ
ਹੁੰਦੇ England America ਚਰਚੇ
ਹੋ Bains Bains ਤਾ
ਗੋਰਿਆਂ ਦੀ ਬਣ ਗਈ slang ਬਲੀਏ
ਨੀ ਮੁੰਡਾ top ਦਾ
ਹੋ ਮੁੰਡਾ top ਦਾ ਕਰੌਂਦਾ Bang Bang ਬਲੀਏ
ਨੀ ਨਾਲ ਘੁਮਦਾ
ਕੱਬਿਆਂ ਯਾਰਾਂ ਦਾ ਮੇਰੇ Gang ਬਲੀਏ
ਨੀ ਮੁੰਡਾ top ਦਾ

Curiosidades sobre a música Bang Bang de Jordan Sandhu

De quem é a composição da música “Bang Bang” de Jordan Sandhu?
A música “Bang Bang” de Jordan Sandhu foi composta por Bunty Bains, Jay K.

Músicas mais populares de Jordan Sandhu

Outros artistas de Indian music