Notorious [Trap Remix]

Rav Hanjra

ਉਹ lazy ਜਿਹਾ nature ਹੈ ਨੀ
ਜੱਟ ਚੱਲੇ ਕਾਹਲਾ ਨੀ
ਉਹ ਗੱਡੀ ਵਿਚ heat ਲੱਗੇ
ਬਹਾਰ ਲਗੇ ਪਾਲਾ ਨੀ
ਟੱਲ ਜਾ ਤੂੰ ਟੱਲ ਜਾ ਤੂੰ ਸਾਥੋਂ ਕਰ ਟਾਲਾ ਨੀ
ਉਹ ਨਾਲ ਤੁਰਦੇ ਆ ਆੜੀ
ਜੱਟ ਪੱਕਾ ਆ ਖਿਲਾੜੀ ਨੀ
ਹਰ ਕੰਮ ਵਿਚ ਜੱਟੀਏ pro
Let me know ਜਾਨ ਜਾਨ ਸੰਗਦੀ ਐ ਖ਼ੰਗਦੀ ਐ ਕਿਉਂ
ਐਵੇਂ ਦਿਲ ਗੱਬਰੂ ਤੋ ਮੰਗਦੀ ਐ ਕਿਉਂ
Let me know
ਉਹ ਜੱਟ ਆ notorious ਕੁੜੇ ਤੂੰ ਸ਼ਰੀਫ ਨੀ
ਸਾਡੇ ਨਾਲ ਯਾਰੀ ਲਾਉਣਾ ਕੁੜੇ ਜਮਾ ਠੀਕ ਨੀ
ਉਹ ਲੱਕ ਤੇਰਾ ਪਤਲਾ ਨੀ ਝੱਲੇ ਜਮਾ ਭਾਰ ਨਾ
ਫਸਣਾ ਨੀ ਜੱਟ ਤੂੰ try ਆ ਛੋਟੀ ਮਾਰ ਨਾ
ਛੋਟੀ ਮਾਰ ਨਾ

ਉਹ ਜੱਟ ਆ notorious ਕੁੜੇ ਤੂੰ ਸ਼ਰੀਫ ਨੀ

ਹੋ ਗੱਬਰੂ ਨੂੰ ਲੱਗਦੀ ਐ ਵੈਸੇ ਵਾਲੀ sick ਤੂੰ
ਤੇਰੇ ਉੱਤੇ ਤਿੰਨ ਚਾਰ ਅੰਤਰੇ ਮੈਂ ਲਿਖ ਦੂਓ
ਉਹ ਬਿਨਾਂ ਪੀਤੇ ਦੇਖ ਤੈਨੂੰ ਹੋਏ ਆ ਸ਼ਰਾਬੀ ਨੀ
ਪਹਿਲੇ ਤੋੜ ਵਾਲੀ ਵਾਂਗੂ ਮਾਰਦੀ ਐ kick ਤੂੰ
ਗੱਲਾਂ ਸਭ ਸੱਚੀਆਂ ਖਵਾਂ ਲੈ ਭਾਵੇਂ ਸੋਹ
Let me know ਜਾਨ ਜਾਨ ਸੰਗਦੀ ਐ ਖ਼ੰਗਦੀ ਐ ਕਿਉਂ
ਐਵੇਂ ਦਿਲ ਗੱਬਰੂ ਤੋ ਮੰਗਦੀ ਐ ਕਿਉਂ
ਉਹ ਜੱਟ ਆ notorious ਕੁੜੇ ਤੂੰ ਸ਼ਰੀਫ ਨੀ
ਸਾਡੇ ਨਾਲ ਯਾਰੀ ਲਾਉਣਾ ਕੁੜੇ ਜਮਾ ਠੀਕ ਨੀ
ਉਹ ਲੱਕ ਤੇਰਾ ਪਤਲਾ ਨੀ ਝੱਲੇ ਜਮਾ ਭਾਰ ਨਾ
ਫਸਣਾ ਨੀ ਜੱਟ ਤੂੰ try ਆ ਛੋਟੀ ਮਾਰ ਨਾ
ਛੋਟੀ ਮਾਰ ਨਾ

ਉਹ ਜੱਟ ਆ notorious ਕੁੜੇ ਤੂੰ ਸ਼ਰੀਫ ਨੀ

ਹੋ ਰੰਬੇ ਵਾਲਾ ਅੜਬ ਜਿਹਾ ਲੋਕਾਂ ਦੇ ਹੀ ਕਹਿਣ ਨੂੰ
ਦੁਨੀਆਂ ਤੇ ਆਏ ਆ ਨਜ਼ਾਰੇ ਬਿੱਲੋ ਲੈਣ ਨੂੰ
ਸ਼ਨੀਵਾਰ ਐਤਬਾਰ ਰੱਖਿਆ ਹੈ chill ਨੂੰ
ਕੁੜੀਏ ਨੀ ਮਨ ਗਏ ਆ ਤੇਰੇ high skill ਨੂੰ
ਹੋਜੀ ਨਾ ਫਰਾਰ ਸਾਡਾ ਦਿਲ ਕੀਤੇ ਖੋ
Let me know ਜਾਨ ਜਾਨ ਸੰਗਦੀ ਐ ਖ਼ੰਗਦੀ ਐ ਕਿਉਂ
ਐਵੇਂ ਦਿਲ ਗੱਬਰੂ ਤੋ ਮੰਗਦੀ ਐ ਕਿਉਂ
ਉਹ ਜੱਟ ਆ notorious ਕੁੜੇ ਤੂੰ ਸ਼ਰੀਫ ਨੀ
ਸਾਡੇ ਨਾਲ ਯਾਰੀ ਲਾਉਣਾ ਕੁੜੇ ਜਮਾ ਠੀਕ ਨੀ
ਉਹ ਲੱਕ ਤੇਰਾ ਪਤਲਾ ਨੀ ਝੱਲੇ ਜਮਾ ਭਾਰ ਨਾ
ਫਸਣਾ ਨੀ ਜੱਟ ਤੂੰ try ਆ ਛੋਟੀ ਮਾਰ ਨਾ
ਛੋਟੀ ਮਾਰ ਨਾ

ਉਹ ਜੱਟ ਆ notorious ਕੁੜੇ ਤੂੰ ਸ਼ਰੀਫ ਨੀ

Curiosidades sobre a música Notorious [Trap Remix] de Jaz Dhami

De quem é a composição da música “Notorious [Trap Remix]” de Jaz Dhami?
A música “Notorious [Trap Remix]” de Jaz Dhami foi composta por Rav Hanjra.

Músicas mais populares de Jaz Dhami

Outros artistas de Electro pop