Yaad
ਅੱਧੀ ਰਾਤ ਗਤ ਰੋਡ ਉੱਤੇ
ਗੱਡੀ center ਚ ਰੋਕ ਲਈ
ਗੱਲ ਤੇਰੇ ਮੇਰੇ ਵਿਚ ਹੋਇ
ਇਕ ਦਫ਼ਾ ਫੇਰ ਸੋਚ ਲਈ
ਮੁੰਡਾ self depend ਪੂਰਾ ਜ਼ਿੰਦਗੀ ਚ
ਕੀਤਾ ਬਰਬਾਦ ਸੋਹਣੀਏ
ਸੁਨਰੂਫ ਵਿੱਚੋਂ ਉੱਠ ਮੈਂ ਰੋਵਾਂ
ਨਾਲੇ ਉਦੇ ਤੇਰੀ ਯਾਦ ਸੋਹਣੀਏ
sunroof ਵਿੱਚੋਂ ਉੱਠ ਮੈਂ ਰੋਵਾਂ
ਨਾਲੇ ਉਡਦੇ ਤੇਰੀ ਯਾਦ ਸੋਹਣੀਏ
ਦਿਲਾਂ ਦੇ ਆ ਸਾਫ ਕੰਮ feeling ਆਂ ਤੇ ਝੱਲਦੇ
ਜੋ ਨੇ ਅੱਜ ਦੇ ਬਿਆਨ ਸਾਡੇ ਓਹੀ ਹੋਣੇ ਕੱਲ ਦੇ
ਮਾੜਾ ਐਂਡ ਹੋਇਆ ਤੇਰੇ ਮੇਰੇ ਪਿਆਰ ਦਾ ਨੀ
ਚੰਗੀ ਸੀ ਸ਼ੁਰੂਵਾਤ ਸੋਹਣੀਏ
ਸੁਨਰੂਫ ਵਿੱਚੋਂ ਉੱਠ ਮੈਂ ਰੋਵਾਂ
ਨਾਲੇ ਉਡਦੇ ਤੇਰੀ ਯਾਦ ਸੋਹਣੀਏ
ਸੁਨਰੂਫ ਵਿੱਚੋਂ ਉੱਠ ਮੈਂ ਰੋਵਾਂ
ਨਾਲੇ ਉਡਦੇ ਤੇਰੀ ਯਾਦ ਸੋਹਣੀਏ
ਹੋ ਦਿਲ ਤੇ ਦਿਮਾਗ ਤੇਰੇ ਖ਼ਬਣ ਚ ਫਸੇ ਨੇ
ਹੱਥ ਚੜ੍ਹਿਆ ਤੂੰ ਮੇਰਾ ਮੈਨੂੰ ਖਿਚਿਆਂ ਨਸ਼ੇ ਨੇ
ਮਾੜਾ ਕਰਨ ਥਾਬਲ ਨਾਲ ਕਰ ਗਈ ਜੋ ਹੋਇਆ
ਮੁੰਡਾ ਅੱਧੀ ਰਾਤ ਲੰਬੋ ਵਿਚ ਬੈਠ ਕੇ ਸੀ ਰੋਇਆ
ਚੱਲੇ ਧੂਏ ਦੇ ਬਣਾਕੇ ਹੁਣ ਉਡਾਉਂਦਾ ਫਿਰੇ ਫਿਕਰਨ ਦੇ ਜਾਲ ਸੋਹਣੀਏ
ਸੁਨਰੂਫ ਵਿੱਚੋਂ ਉੱਠ ਮੈਂ ਰੋਵਾਂ
ਨਾਲੇ ਉਡਦੇ ਤੇਰੀ ਯਾਦ ਸੋਹਣੀਏ
ਸੁਨਰੂਫ ਵਿੱਚੋਂ ਉੱਠ ਮੈਂ ਰੋਵਾਂ
ਨਾਲੇ ਉਡਦੇ ਤੇਰੀ ਯਾਦ ਸੋਹਣੀਏ