Kaali Gadi

Jay

ਗੱਡੀ ਸੋ ਤੇ ਕਰਦੀ fly
ਦੂਰੋਂ rim ਨੇ ਕਰਦੇ shine
ਕਾਲੀ ਕਾਲੀ ਸੀਟਾਂ ਉੱਤੇ
ਬੈਠੇ ਮੈਂ ਤੇ ਮੇਰਾ ਬਾਈ
Raybon ਪਾਕੇ ਗਾਣੇ ਲਾਕੇ
ਬੇਸ ਵਧਾਕੇ ਪੈਣ ਪਟਾਕੇ
Gel ਲਗਾਕੇ ਮੁੜ ਬਣਾਕੇ
ਮੁੰਡੇ ਅੱਖ ਨਾਲ ਮਾਰਦੇ ਡਾਕੇ
ਵਾਕੇ ਕਰਦਾ ਗਬਰੂ ਆਇਆ
ਪੀਕੇ ਦਾਰੂ ਵੀ ਜੱਟ ਛਾਇਆ
Stage ਤੇ ਬੱਬੂ ਮਾਣ ਸੀ ਗਾਇਆ
ਹਰ ਥਾਂ ਜਾਕੇ ਭਰਥੁ ਪਾਇਆ
ਇਹਨੂੰ ਕੋਈ ਤਾਂ ਜੀ ਰੋਕੋ
ਮੁੰਡਾ ਸੁਣਦਾ ਹੀ ਨਹੀਂ
ਆਦਤਾਂ ਖ਼ਰਾਬ ਮੁੰਡਾ
ਮੁੜਦਾ ਹੀ ਨਹੀਂ

ਕਾਲੀ ਗੱਡੀ ਕਾਲੇ ਸ਼ੀਸ਼ੇ
ਪਰ ਦਿਲ ਨਹੀਂ ਕਾਲੇ
ਦੂਰੀ ਰੱਖਦਾ ਓਹਨਾ ਤੋਂ
ਜਿਹੜੇ ਫੁਕਰੇ ਸਾਲੇ
ਗੱਲ ਦਿਲ ਦੀ ਕਰੀਦੀ
ਐਵੇ ਲਾਏ ਨੀ ਲਾਰੇ
ਦੋ ਤਿੰਨ ਰੱਖੇ ਖਾਸ
ਬਾਕੀ ਦੋਗਲੇ ਸਾਲੇ

ਇੱਕ ਗੱਲ ਤੋਂ ਰਿਹਾ shy
ਗੱਲ ਦਿਲ ਦੀ ਬੁੱਲ ਤੇ ਨਾ ਆਈ
ਦਸਦਾ ਦਸਦਾ ਰਿਹ ਗਿਆ ਸੰਗਦਾ
ਜਾਦਾ ਕੀਤੀ ਨਾ try
ਨਾ try

ਉਸ ਕੁੜੀ ਦਾ ਚਿਹਰਾ ਮੈਨੂੰ ਭੁਲਦਾ ਹੀ ਨਹੀਂ
ਓਹਦੀ ਯਾਦ ਚ ਠੇਕੇ ਤੋਂ ਪੀਵਾਂ ਮੁੜਦਾ ਹੀ ਨਹੀਂ
ਉਸ ਕੁੜੀ ਦਾ ਚਿਹਰਾ ਮੈਨੂੰ ਭੁਲਦਾ ਹੀ ਨਹੀਂ
ਓਹਦੀ ਯਾਦ ਚ ਠੇਕੇ ਤੋਂ ਪੀਵਾਂ ਮੁੜਦਾ ਹੀ ਨਹੀਂ

ਗੱਡੀ ਲਿਸ਼ਕਦੀ ਜਿਵੇਂ ਹੁੰਦਾ Face ਤੇ glow
ਜਣੀ ਖਣੀ ਨੂੰ ਨਾ ਵੇਖ ਕਿੱਤਾ horn blow
ਹੁਸਣ ਨੂੰ ਦੇਖ ਗੱਡੀ ਕਦੀ ਕੀਤੀ ਨੀ slow
ਤਾਂ ਵੀ ਲੋਕਾਂ ਚ ਚਰਚੇ ਨੇ ਦੇਖੀ ਚਲੋ

Negativity ਨਾਲ ਰੱਜੇ ਨੇ
ਖਾਮੀਆਂ ਨੂੰ ਜਿਹੜੇ ਕਢਦੇ ਮੇਰੀ
ਮੇਰੀ reality ਤੋਂ ਜਿਹੜੇ ਭੱਜ ਦੇ
ਖੁਦ ਦਾ ਦਰਜ਼ਾ ਉੱਚਾ ਰੱਖਦੇ
ਪਰ ਡੂਝੇ ਨੂੰ ਓਹੀ ਦੱਬਦੇ

Standard ਥੋੜੇ ਆਪਣੇ up ਕਰਲੋ
ਬੇਫਲਤੁ ਚ ਕਿਸੇ ਨੂੰ ਨਾ judge ਕਰਿਓ
Standard ਥੋੜੇ ਆਪਣੇ up ਕਰਲੋ
ਬੇਫਲਤੁ ਚ ਕਿਸੇ ਨੂੰ ਨਾ judge ਕਰਿਓ

ਕਾਲੀ ਗੱਡੀ ਕਾਲੇ ਸ਼ੀਸ਼ੇ
ਪਰ ਦਿਲ ਨਹੀਂ ਕਾਲੇ
ਦੂਰੀ ਰੱਖਦਾ ਓਹਨਾ ਤੋਂ
ਜਿਹੜੇ ਫੁਕਰੇ ਸਾਲੇ
ਗੱਲ ਦਿਲ ਦੀ ਕਰੀਦੀ
ਐਵੇ ਲਾਏ ਨੀ ਲਾਰੇ
ਦੋ ਤਿੰਨ ਰੱਖੇ ਖਾਸ
ਬਾਕੀ ਦੋਗਲੇ ਸਾਲੇ
ਦੋ ਤਿੰਨ ਰੱਖੇ ਖਾਸ
ਬਾਕੀ ਦੋਗਲੇ ਸਾਲੇ

Músicas mais populares de Jay

Outros artistas de Pop rock