You

Jassa Dhillon

(Show Mxrci On It)

ਤੇਰੇ ਤੇ ਕਦੀ ਕਹਿਰ ਦੀ
ਜਵਾਨੀ ਕੁੜੇ ਆ ਗਈ
ਨੀ ਮੁੰਡਿਆਂ ਚ ਗੱਲ
ਤੁਰੀ ਵਾਲ ਸੱਟ ਖਾ ਗਈ
ਤੂੰ ਬਿਨਾਂ ਗੱਲੋ ਕਲ ਕਹਿੰਦੇ
ਐਵੇਂ ਸ਼ਰਮਾ ਗਈ
ਹੋ ਲੱਪ ਸੀਗਾ ਸੂਰਮਾ ਤੇ
ਰੌਲੇ ਕਰਵਾ ਗਈ
ਹਾਏ ਨੀ ਗੱਲਾਂ ਗੋਰੀਆਂ ਨੇ
ਪੱਟਣੇ ਆ ਸ਼ਹਿਰ ਚ ਪਵਾਏ ਨੀ
ਨੀ ਤੂੰ ਹੱਸ ਬੋਲਦੀ ਐ
ਫੇਰ ਸੰਗ ਜਾਏ ਨੀ ਤੂੰ
ਸੰਗ ਦੀ ਹੀ ਸੰਗ ਦੀ ਹੀ
ਦਿਲ ਤੋੜ ਜਾਏ
ਸੰਗ ਦੀ ਹੀ ਸੰਗ ਦੀ ਹੀ
ਦਿਲ ਤੋੜ ਜਾਏ
ਤੇਰੇ ਤੇ ਕਦੀ ਕਹਿਰ ਦੀ
ਜਵਾਨੀ ਕੁੜੇ ਆ ਗਈ
ਨੀ ਮੁੰਡਿਆਂ ਚ ਗੱਲ
ਤੁਰੀ ਵਾਲ ਸੱਟ ਖਾ ਗ
ਤੂੰ ਬਿਨਾਂ ਗੱਲੋ ਕਲ ਕਹਿੰਦੇ
ਐਵੇਂ ਸ਼ਰਮਾ ਗਈ
ਹੋ ਲੱਪ ਸੀਗਾ ਸੂਰਮਾ ਤੇ
ਰੌਲੇ ਕਰਵਾ ਗਈ
ਹਾਏ ਨੀ ਗੱਲਾਂ ਗੋਰੀਆਂ ਨੇ
ਪੱਟਣੇ ਆ ਸ਼ਹਿਰ ਚ ਪਵਾਏ ਨੀ
ਨੀ ਤੂੰ ਹੱਸ ਬੋਲਦੀ ਐ
ਫੇਰ ਸੰਗ ਜਾਏ ਨੀ ਤੂੰ
ਸੰਗ ਦੀ ਹੀ ਸੰਗ ਦੀ ਹੀ
ਦਿਲ ਤੋੜ ਜਾਏ
ਸੰਗ ਦੀ ਹੀ ਸੰਗ ਦੀ ਹੀ
ਦਿਲ ਤੋੜ ਜਾਏ
ਹੋ ਝਾਕੇ ਚੱਕ ਦੇ ਸੀ
ਉਹ ਵੀ ਦਿੱਤੇ ਚੱਕ ਸੋਹਣੀਏ
ਹੋ ਮਾੜੀ ਤੇਰੇ ਉੱਤੇ
ਰੱਖਦੇ ਸੀ ਅੱਖ ਸੋਹਣੀਏ
ਹੋ ਬਿੱਲਾ ਟੱਕਰ ਦਾ ਸਾਡੀ
ਐਥੇ ਨਹਿਯੋ ਲੱਬਣਾ
ਹੋ ਉਂਝ ਫਿਰਦੇ ਆ
ਵੈਲੀਆਂ ਦੇ ਕੱਠ ਸੋਹਣੀਏ
ਹੋ Dhillon ਮੂੰਹੋਂ ਕੱਢੀ ਗਾਲ
ਪੂਰੀ ਕਰਕੇ ਵਖਾਏ
ਪੂਰੀ ਬੋਲਦੀ ਆ ਤੂਤੀ
ਕੋਈ ਬੋਲਕੇ ਵਖਾਏ
ਉਹ ਨੀ ਉਠਿਆ ਦੋਬਾਰਾ
ਅੱਸੀ ਜਿਹੜੇ ਫੜਕਾਏ
ਸਾਡੇ ਹੁੰਦਿਆਂ ਤੂੰ ਹੁੰਦਿਆਂ
ਐਵੇਂ ਘਬਰਾਏ
ਉਹ ਨੀ ਉਠਿਆ ਦੋਬਾਰਾ
ਅੱਸੀ ਜਿਹੜੇ ਫੜਕਾਏ
ਸਾਡੇ ਹੁੰਦਿਆਂ ਤੂੰ ਹੁੰਦਿਆਂ
ਐਵੇਂ ਘਬਰਾਏ

Shawty dance like a cheerleader
On the top, you the top dealer
Little teaser, little teaser

ਤੁਝ ਪਰ ਫ਼ਿਦਾ ਹੋ
ਜਾਏਗਾ ਤੇਰਾ ਸ਼ੀਸ਼ਾ

ਹਾਏ ਨੀ ਗੱਲਾਂ ਗੋਰੀਆਂ ਨੇ
ਪੱਟਣੇ ਆ ਸ਼ਹਿਰ ਚ ਪਵਾਏ ਨੀ
ਨੀ ਤੂੰ ਹੱਸ ਬੋਲਦੀ ਐ
ਫੇਰ ਸੰਗ ਜਾਏ ਨੀ ਤੂੰ
ਸੰਗ ਦੀ ਹੀ ਸੰਗ ਦੀ ਹੀ
ਦਿਲ ਤੋੜ ਜਾਏ
ਸੰਗ ਦੀ ਹੀ ਸੰਗ ਦੀ ਹੀ
ਦਿਲ ਤੋੜ ਜਾਏ

Músicas mais populares de Jassa Dhillon

Outros artistas de Indian music