SPAIN [VIBIN]

Jassa Dhillon

ਜਿੰਦੇ ਬਿੰਦੇ ਲੰਗ ਜਾਵੇ ਕੋਲੋ ਲਾਡੋ ਰਾਣੀਏ
ਨੀ ਆਸ਼ਿਕ਼ਾ ਦਾ ਹਾਲ ਕਿ ਹੈ ਪੁਛ ਮਰਜਾਣੀਏ
ਨੀ ਹਾਲ ਕਰ ਦੇਵਾਂਗੇ ਜੇ ਮੰਗ ਕਰੇਗੀ
ਤੇਰਾ ਹੀ ਆਏ ਘਾਟਾ ਜੇ ਤੂ ਸੰਗ ਕਰੇਗੀ
ਦੁਖੇ ਅੰਗ ਅੰਗ fellinga ਵੋ ਪਾਰ ਵਾਲਿਯਾ
ਕਦ ਦੁ ਮੈਂ ਕਸਾਰਾ ਪ੍ਯਾਰ ਵਾਲਿਯਾ
ਓ ਮਿਤਰਾਂ ਦਾ ਨਾਮ ਫੇਰ ਬੁਲਿਯਨ ਤੋਹ ਲੇਨਾ ਹੀ
ਹਾ ਜ਼ੋਰ ਆਜ਼ਮਾਇਸ਼ ਪੁਛੋ ਮਾਨ ਨਾ ਆਏ ਪਾਏਨਾ ਨੀ
ਤੇਰੇ ਤੇ ਤੇਰੇ ਤੇ ਪਿਘਲ ਗਾਏ ਜੇ
ਅੱਸੀ ਬਿਗਡ਼ ਗਾਏ ਨੀ ਫੇਰ ਸਾਂਭੇ ਨਿਯੋ ਜਾਣੇ
ਨਸ਼ਾ ਤੇਰਾ ਅੱਤ ਬਾੰਜੂ ਨੀ ਫੇਰ ਲੱਤ ਬਾੰਜੂ
ਸਤੋ ਕਾਬੂ ਚ ਨੀ ਅਔਉਣੇ ਤਾਣੇ ਬਾਣੇ
ਐਵੇਂ ਸਾਟ ਲਗ ਜਾਉ ਨੇਡੇ ਦਿਲ ਦੇ ਨਾ ਜਾ
ਜੋ ਤੂ ਕਦੇ ਨਾ ਵਖਾਯਾ ਸਾਨੂੰ ਕਰਕੇ ਵਖਾ
ਤੂ ਵੀ ਕਰੇਯਾ ਨਾ ਕਰ ਮੈਨੂ ਨਹੀਓ ਪਰਵਾਹ
ਕੁਛ ਹਥ ਨਹੀਓ ਆਉਣਾ ਜੇ ਤੂ ਲਭੇਗੀ ਵਫਾ
ਜ਼ਮਾਨੇ ਬਾਦਲ ਗਾਏ ਨੀ ਹੋ double ਗਾਏ ਨੀ
ਬੜੇ easy ਹੋਗੇ ਸੱਜਣ ਵੱਟਾਂ ਨੇ
ਤੇਰੇ ਤੇ ਤੇਰੇ ਤੇ ਪਿਘਲ ਗਾਏ ਜੇ
ਅੱਸੀ ਬਿਗੜ ਗਾਏ ਨੀ ਫੇਰ ਸਾਂਭੇ ਨਿਯੋ ਜਾਣੇ
ਨਸ਼ਾ ਤੇਰਾ ਅੱਤ ਬਾੰਜੂ ਨੀ ਫੇਰ ਲੱਤ ਬਣ ਜੁ
ਸਤੋ ਕਾਬੂ ਚ ਨੀ ਅਔਉਣੇ ਤਾਣੇ ਬਾਣੇ

Curiosidades sobre a música SPAIN [VIBIN] de Jassa Dhillon

Quando a música “SPAIN [VIBIN]” foi lançada por Jassa Dhillon?
A música SPAIN [VIBIN] foi lançada em 2023, no álbum “VIBIN”.

Músicas mais populares de Jassa Dhillon

Outros artistas de Indian music