Pyar Hogya

Jassa Dhillon

Hey yo!
You already know its Gur Sidhu Music

ਜ਼ਿੰਦ ਹਲੇ ਛੋਟੀ ਚੜ੍ਹੇ ਕਚਾ ਹਾਲੇ ਰੰਗ ਵੇ
ਪਹਿਲੀ ਮੁਲਾਕ਼ਾਤ ਹਾੜਾ ਕਰਦਾ ਏ ਤੰਗ ਵੇ
ਦੇਖਦਾ ਏ ਟੇਢਾ ਲੱਗੇ ਜਾਣ ਲਯੀ ਆ ਮੰਗ ਵੇ
ਐਵੇ ਤੇਰੇ ਮੂਹਰੇ ਪੱਲਾ ਜਿਹਾ ਸ੍ਵਾਰ ਹੋਗਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ

ਉਂਜ ਬਾਪੂ ਦੇ ਤਾ ਵਾਧੂ ਘਰੇ ਖੜ੍ਹੀਆਂ ਨੇ ਗੱਡੀਆਂ
ਤੇਰੇ ਨਾਲ ਬੇਹਨਾ ਜੱਟਾ ਚਾੜ੍ਹ ਚਾੜ੍ਹ ਅੱਡੀਆਂ
ਉਂਜ ਬਾਪੂ ਦੇ ਤਾ ਵਾਧੂ ਘਰੇ ਖੜ੍ਹੀਆਂ ਨੇ ਗੱਡੀਆਂ
ਤੇਰੇ ਨਾਲ ਬੇਹਨਾ ਜੱਟਾ ਚਾੜ੍ਹ ਚਾੜ੍ਹ ਅੱਡੀਆਂ
ਵੇ ਮੈਂ Malwe ਦੀ ਜੱਟੀ ਹੋਯੀ U.K ਵਿਚ ਵੱਡੀ
ਪਕਾ ਤੇਰੇ ਨਾਲ ਰਾਂਝਿਆ ਕਰਾਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋਗਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ

ਸ਼ੋੰਕ ਤਾਂ ਬਥੇਰੇ ਪਰ ਪਹਿਲਾ ਸ਼ੋੰਕ ਤੂ ਵੇ
ਤੇਰੀ ਮੇਰੀ ਗੱਲ ਕਿੱਤੇ ਲਗਨੀ ਨਾ ਸੂਹ ਵੇ
ਸ਼ੋੰਕ ਤਾਂ ਬਥੇਰੇ ਪਰ ਪਹਿਲਾ ਸ਼ੋੰਕ ਤੂ ਵੇ
ਤੇਰੀ ਮੇਰੀ ਗੱਲ ਕਿੱਤੇ ਲਗਨੀ ਨਾ ਸੂਹ ਵੇ
ਢਿੱਲੋਂ ਤੇਰੇ ਉੱਤੇ ਡੁਲੀ ਬੈਠੀ ਸਾਰੇਆੰ ਨੂ ਭੁੱਲੀ
ਸਾਥੋਂ ਪਹਿਲੀ ਵਾਰੀ ਦਿਲ ਕੀਤੇ ਹਾਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ

ਮੈਨੂ ਬੁੱਕਲ ਚ ਲੈਕੇ ਲੱਗੂ ਖਾਸ ਤੈਨੂ ਜੱਟਾ
ਜੱਟੀ Whiskey ਪੁਰਾਣੀ ਆਜੂ ਰਾਸ ਤੈਨੂ ਜੱਟਾ
ਗੱਲ ਖਾਣੇ ਵਿਚ ਪਲੇ ਵੇ ਮੈਂ ਚੁਪ ਹੋਰ ਰਿਹਨਾ ਨਈ
ਚੱਲੂ ਡਾਂਗ ਜਾ ਡੋਣਾਲੀ ਵੇ ਮਾ ਰੋਜ ਰੋਜ ਕਿਹਨਾ ਨਈ
ਗੋਲੀ ਮਰਦੂ ਜੇ ਹੋਰਾ ਨਾਲ ਫਰਾਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ ਵੇ
ਸਾਨੂ ਤੇਰੇ ਨਾਲ ਸੋਹਣੇਯਾ ਪਿਆਰ ਹੋ ਗਯਾ

Músicas mais populares de Jassa Dhillon

Outros artistas de Indian music