Manke
ਸਾਹਾ ਵਿਚ ਰਹਿਣ ਵਾਲਿਆ ਤੋੜੀ ਨਾ ਯਾਰੀ ਵੇ
ਮਰ ਜਾ ਗੇ ਰਹਿ ਨਹੀਂ ਹੋਣਾ ਉਮਰ ਕਵਾਰੀ ਵੇ
ਸਾਹਾ ਵਿਚ ਰਹਿਣ ਵਾਲਿਆ ਤੋੜੀ ਨਾ ਯਾਰੀ ਵੇ
ਮਰ ਜਾ ਗੇ ਰਹਿ ਨਹੀਂ ਹੋਣਾ ਉਮਰ ਕਵਾਰੀ ਵੇ
ਸਾਨੁ ਤੇਰਾ ਇਸ਼ਕ ਏ ਮਿੱਠੜਾ ਵਧ ਕੇ ਜ਼ਿੰਦਗਾਨੀ ਤੋਂ
ਮਣਕਿਆਂ ਵਿਚ ਪਿਆਰ ਨੀ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਮਣਕਿਆਂ ਵਿਚ ਪਿਆਰ ਨੀ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਦਿੱਤੀ ਤੇਰੀ ਗਾਨੀ ਜੋ
ਬੁੱਲਾਂ ਨੂੰ ਨਾਮ ਤੇਰੇ ਦੀ ਆਦਤ ਜੇਹੀ ਪੈ ਗਈ ਵੇ
ਫੜਨਾ ਨਹੀਂ ਹੱਥ ਕਿਸੇ ਨੇ ਜੋਗੀ ਤੇਰੇ ਰਹਿ ਗਈ ਵੇ
ਬੁੱਲਾਂ ਨੂੰ ਨਾਮ ਤੇਰੇ ਦੀ ਆਦਤ ਜੇਹੀ ਪੈ ਗਈ ਵੇ
ਫੜਨਾ ਨਹੀਂ ਹੱਥ ਕਿਸੇ ਨੇ ਜੋਗੀ ਤੇਰੇ ਰਹਿ ਗਈ ਵੇ
ਬਣਦੇ ਨਹੀਂ ਕਦੇ ਚੁਬਾਰੇ ਕੱਚੀ ਜੇਹੀ ਕਾਨੀ ਤੋਂ
ਮਣਕਿਆਂ ਵਿਚ ਪਿਆਰ ਨੀ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਮਣਕਿਆਂ ਵਿਚ ਪਿਆਰ ਨੀ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਰੁੱਸਦਾ ਤੂ ਗੱਲ ਗੱਲ ਤੇ ਹੁਣ ਰੁੱਸੀ ਨਾ ਕਦੇ ਮਨਾਉਂਦਾ
ਗੱਲਾ ਦੇ ਵਾਧੇ ਕਰਕੇ ਅੱਖਾ ਵਿੱਚ ਅੱਖ ਨਹੀਂ ਪਾਂਉਦਾ
ਰੁੱਸਦਾ ਤੂ ਗੱਲ ਗੱਲ ਤੇ ਹੁਣ ਰੁੱਸੀ ਨਾ ਕਦੇ ਮਨਾਉਂਦਾ
ਗੱਲਾ ਦੇ ਵਾਧੇ ਕਰਕੇ ਅੱਖਾ ਵਿੱਚ ਅੱਖ ਨਹੀਂ ਪਾਂਉਦਾ
ਕਰਦਾ ਕਿਉਂ ਦੂਰ ਜ਼ਮਾਨਾ ਦਿਲਾਂ ਦੇ ਜਾਨੀ ਤੋ
ਮਣਕਿਆਂ ਵਿਚ ਪਿਆਰ ਨੀ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਮਣਕਿਆਂ ਵਿਚ ਪਿਆਰ ਨੀ ਰਹਿ ਗਿਆ
ਦਿੱਤੀ ਤੇਰੀ
ਨਖਰੇ ਵੀ ਕਰਨੇ ਛੱਡੇ ਮੰਗ ਵੀ ਕਦੇ ਕੀਤੀ ਨਾ
ਤੈਨੁ ਮੈਂ ਕੀ ਨਹੀਂ ਦੱਸਿਆ ਸੰਗ ਵੀ ਕਦੇ ਕੀਤੀ ਨਾ
ਨਖਰੇ ਵੀ ਕਰਨੇ ਛੱਡੇ ਮੰਗ ਵੀ ਕਦੇ ਕੀਤੀ ਨਾ
ਤੈਨੁ ਮੈਂ ਕੀ ਨਹੀਂ ਦੱਸਿਆ ਸੰਗ ਵੀ ਕਦੇ ਕੀਤੀ ਨਾ
ਭੁੱਲਿਆ ਨੀ ਜਾਣਾ ਚੇਹਰਾ ਤੇਰੀ ਦੀਵਾਨੀ ਤੋਂ
ਮਣਕਿਆਂ ਵਿਚ ਪਿਆਰ ਨੀ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਮਣਕਿਆਂ ਵਿਚ ਪਿਆਰ ਨੀ ਰਹਿ ਗਿਆ
ਦਿੱਤੀ ਤੇਰੀ ਗਾਨੀ ਜੋ
ਦਿੱਤੀ ਤੇਰੀ ਗਾਨੀ ਜੋ