Kundi

Jassa Dhillon

ਹੋਨਕੇ ਲ ਲ ਮਾਰਜੇਂਗੀ ਯਾਰ ਫੇਰ ਨੀ ਲਭਣੇ
ਓ ਸਾਡੇ ਕਰਕੇ ਈ ਸੋਹਣੀ ਲੱਗਦੀ ਆਏ
ਹੋਰ ਕਜ਼੍ਸ਼੍ਹ ਨੀ ਫੱਬਣਾ
Natural Beauty ਖਰਾਬ ਹੋਜੇਗੀ, ਬਾਹਲਾ ਕੁਛ ਨਾ ਲਾਯਾ ਕਰ
ਹੱਸਦੀ ਸੋਹਣੀ ਲੱਗਦੀ ਆਏ, ਮੱਥੇ ਵੱਟ ਨਾ ਪਾਇਆ ਕਰ’

ਵੇ ਜਾਂ ਜਾਂ ਕਿਹੰਦਾ ਨਈ ਸੀ ਤੂ ਤਕ’ਦਾ
ਵੇ ਹੁਣ ਫਿਰੇ ਬਚ’ਦਾ ਵੇ ਸ਼ਵਾ ਤੇਰੇ ਬੱਲੇਯਾ

ਪਿਹਲਾ ਤੂ ਪਤੰਗ ਜਿਹੀ ਨਾਰ ਪੱਟ’ਕੇ
ਵੇ ਮੁਟਿਆਰ ਪੱਟ’ਕੇ, ਵੇ ਕਿਹਦੀ ਗਲੀ ਚੱਲੇਯਾ
ਮੈਂ ਤਾ ਨੀ ਪੱਟੀ, ਆਪੇ ਪੱਟੀ ਸੀ ਪਟਾਈ
ਕੁੰਡੀ ਮਿੱਤਰ’ਆਂ ਅੜਾਈ, ਜਾਕੇ ਤੈਨੂੰ ਅੱਡ ਗਯੀ

Gur Sidhu Music

ਪ੍ਯਾਰ ਵਾਲੇ ਪ੍ਯਾਰ ਵਾਲੇ ਪ੍ਯਾਰ ਵਾਲੇ
ਓ ਪ੍ਯਾਰ ਵਾਲੇ ਪ੍ਯਾਰ ਵਾਲੇ ਪ੍ਯਾਰ ਵਾਲੇ
ਪ੍ਯਾਰ ਵਾਲੇ ਚੰਦਰਾ ਕਨੂਨ ਤੋਡ਼’ਡਾਏ
ਵੇ ਗੱਲਾਂ ਕਿਤੋ ਜੋਡ਼’ਡਾਏ, ਵੇ ਲਾਟ ਵਾਲੀ ਰਖ’ਡਾਏ

ਵੱਡੇ ਵੱਡੇ ਵੇਲਯ ਜਿਥੇ ਪਾਏਦ ਸ਼ਾਦ’ਡਾਏ
ਤੂ ਓਥੇ ਕਿਲ ਗੱਡ’ਡਾਏ, ਵੇ ਖੋਰੇ ਕਿ ਸ਼ੱਕ’ਡਾਏ
ਲੈਕੇ ਗੇਅ ਦਿਲ ਲਾੜੇ ਲੱਪੱਯਾ ਦੇ ਨਾਲ
ਨਿੱਤ ਨਵੇ ਤੇਰੇ ਭਾਨ ਹੁਣ ਜਾਣੇ ਭੁੱਲ਼ੇਯਾ

ਪਿਹਲਾ ਤੂ ਪਤੰਗ ਜਿਹੀ ਨਾਰ ਪੱਟ’ਕੇ
ਵੇ ਮੁਟਿਆਰ ਪੱਟ’ਕੇ, ਵੇ ਕਿਹਦੀ ਗਲੀ ਚੱਲੇਯਾ
ਮੈਂ ਤਾ ਨੀ ਪੱਟੀ, ਆਪੇ ਪੱਟੀ ਸੀ ਪਟਾਈ
ਕੁੰਡੀ ਮਿੱਤਰ’ਆਂ ਅੜਾਈ, ਜਾਕੇ

ਓ ਸਾਡੇ ਉੱਤੇ ਡੁੱਲ’ਨਾ ਤਾ ਆਮ ਗਲ ਆਏ
ਨੀ ਏਹੋ ਸ਼ਾਮ ਗਲ ਆਏ ਤੂ ਕਿਹੜੇ ਖੇਤੇ ਦੀ ਆ ਦੱਸ
ਸੁਬਹ ਤੋਂ ਸ਼ਾਮ ਤਕ ਵੇਲੇ ਬਲੀਏ ਨੀ ਖੁੱਲੇ ਧੇਲੇ ਬਲੀਏ
ਓ ਨਦਿ ਆਪੇ ਪੈਂਦੀ ਹੱਸ

ਓ ਲਾਵਾਂ ਯਾਰ’ਆਂ ਨਾਲ ਕਾਰ੍ਡ ਰਾਖਾ ਥੋਕ ਕੇ ਜੁਗਾਡ
ਕੀਤੇ ਜਾਵੇ ਟੱਲੇਯਾ

ਪਿਹਲਾ ਤੂ ਪਤੰਗ ਜਿਹੀ ਨਾਰ ਪੱਟ’ਕੇ
ਵੇ ਮੁਟਿਆਰ ਪੱਟ’ਕੇ, ਵੇ ਕਿਹਦੀ ਗਲੀ ਚੱਲੇਯਾ
ਮੈਂ ਤਾ ਨੀ ਪੱਟੀ, ਆਪੇ ਪੱਟੀ ਸੀ ਪਟਾਈ
ਕੁੰਡੀ ਮਿੱਤਰ’ਆਂ ਅੜਾਈ, ਜਾਕੇ ਤੈਨੂੰ ਅੱਡ ਗਯੀ

ਓ ਲੀਨ ਤੇ ਸ਼ੋਕੀਂ ਮੁੰਡਾ ਪਿਹਲੇ ਦਿਨ ਤੋਂ
ਅਕਕੇਯਾ ਪੇਯਾ ਆਏ ਤੇਰੇ ਥੋਡੀ ਚੀਨ ਤੋਂ
ਵੇ ਜਦੋਂ ਜੱਟ ਤੇ ਤੇ ਆਵੇ ਹਿੱਕ ਬਟਨ ਤੁਦਾਵੇ
ਓ ਨੀ ਤੂ ਸੁਣੀ’ਆਂ ਥਾਵਾਂ ਤੇ ਬਿੱਲੋ ਮਿਲਣ ਬੁਲਾਵੇ

ਵੇ ਧਕ ਧਕ ਧਕ ਸੀਨਾ ਸਾਂਭੇਯਾ ਨਾ ਜਾਵੇ
ਏਹੀ ਆ ਸਲਾਹ ਕੋਈ ਦਿਲ ਨਾ ਵਾਤਾਵੇ
ਦਿਲ ਜੇ ਵਟਾਏ ਵੀ ਤਾ ਸ਼ੋਰ ਨਾ ਮਚਾਏ
ਨੀ ਸੌਂਹ ਲੱਗੇ ਢਿੱਲੋਂ ਅੱਜ ਤਕ ਪਛਤਾਏ

ਕਰਕੇ ਫਰੇਬ ਕੂਦੀ ਚੂਰ ਕਰਤੀ, ਵੇ ਮਸ਼ੂਰ ਕਰਤੀ
ਵੇ ਅੱਜ ਡੇਯਾ ਚੱਲੇਯਾ

ਪਿਹਲਾ ਤੂ ਪਤੰਗ ਜਿਹੀ ਨਾਰ ਪੱਟ’ਕੇ
ਵੇ ਮੁਟਿਆਰ ਪੱਟ’ਕੇ, ਵੇ ਕਿਹਦੀ ਗਲੀ ਚੱਲੇਯਾ
ਮੈਂ ਤਾ ਨੀ ਪੱਟੀ, ਆਪੇ ਪੱਟੀ ਸੀ ਪਟਾਈ
ਕੁੰਡੀ ਮਿੱਤਰ’ਆਂ ਅੜਾਈ, ਜਾਕੇ ਤੈਨੂੰ ਅੱਡ ਗਯੀ

Músicas mais populares de Jassa Dhillon

Outros artistas de Indian music