Hulare
ਹੋ ਗੋਰੇ ਰੰਗ ਤੇ ਦੁਪੱਟਾ ਕਾਲਾ ਲੈਣ ਵਾਲੀਏ
ਹੋ ਤੇਰੇ t-dot ਗੇੜੇ ਕੈਲੀ ਰਹਿਣ ਵਾਲੀਏ
ਹੋ ਗੋਰੇ ਰੰਗ ਤੇ ਦੁਪੱਟਾ ਕਾਲਾ ਲੈਣ ਵਾਲੀਏ
ਹੋ ਤੇਰੇ t-dot ਗੇੜੇ ਕੈਲੀ ਰਹਿਣ ਵਾਲੀਏ
ਹੋ ਗੱਲ ਪਾਏਂਗੀ ਤੂੰ ਨਵਾਂ ਕੋਈ ਪੁਵਾੜਾ
ਹੋ ਗੱਲ ਪਾਏਂਗੀ ਤੂੰ ਨਵਾਂ ਕੋਈ ਪੁਵਾੜਾ
ਜੇ ਗੱਬਰੂ ਨੇਂ ਰਗੜ ਦਿੱਤਾ
ਉਹ ਫੇਰ ਆਖੀ ਜਾਵੀ ਪਿੱਛੋਂ ਚੰਗਾ ਮਾੜਾ
ਜੇ ਗੱਬਰੂ ਨੇਂ ਰਗੜ ਦਿੱਤਾ
ਉਹ ਫੇਰ ਆਖੀ ਜਾਵੀ ਪਿੱਛੋਂ ਚੰਗਾ ਮਾੜਾ
ਜੇ ਗੱਬਰੂ ਨੇਂ ਰਗੜ ਦਿੱਤਾ
ਉਹ ਫੇਰ ਆਖੀ ਜਾਵੀ ਪਿੱਛੋਂ ਚੰਗਾ ਮਾੜਾ
ਜੇ ਗੱਬਰੂ ਨੇਂ ਰਗੜ ਦਿੱਤਾ
ਵੇ ਮੇਰਾ ਰੇਸ਼ਮੀ ਸਰੀਰ ਪਿਆ ਗੁੰਦਿਆਂ
ਤੂੰ ਅਫੀਮ ਤੇ ਮੈਂ ਖੀਰ ਜਿਵੇੰ ਮੁੰਡਿਆਂ
ਹੋ ਤੇਰਾ ਮੇਰਾ ਮੇਲ ਕੋਈ ਵੀ ਨਾ ਬਣਦਾ
ਹੋ ਮੈਨੂੰ ਮਿਲਿਆ ਖਿਤਾਬ ਸੋਹਣੀ ਰੰਨ ਦਾ
ਹੋ ਚਿੱਟੇ ਦੁੱਧ ਚੋਂ ਪਤਾਸੇ ਮੇਰੇ ਆਸ਼ਿਕ਼ ਨੇਂ ਖਾਸੇ
ਮੇਰਾ ਪੱਟਿਆ ਨਾ ਖੰਗਿਆ ਦੁਬਾਰਾ
ਮੈਂ ਨਿਰੀ ਆ ਸ਼ਰਾਬ ਨਿਤਰੀ
ਖਾ ਕੇ ਡਿਗ ਜੀ ਨਾ ਸੋਹਣਿਆਂ ਹੁਲਾਰਾ
ਮੈਂ ਨਿਰੀ ਆ ਸ਼ਰਾਬ ਨਿਤਰੀ
ਖਾ ਕੇ ਡਿਗ ਜੀ ਨਾ ਸੋਹਣਿਆਂ ਹੁਲਾਰਾ
ਮੈਂ ਨਿਰੀ ਆ ਸ਼ਰਾਬ ਨਿਤਰੀ
ਹੋ ਤੌਬਾ ਰੱਖੀ ਆ ਕਰਾ ਕੇ ਨੀਂ ਤੂੰ ਟੱਪੀ ਹਾਲੇ ਅਠਾਰਾਂ
ਸਾਂਭੀ ਜਟ ਨੇਂ ਜਾਗੀਰ ਆ ਪਵਾਉਣਾ ਤੂੰ ਖਲਾਰਾ
ਤੇਰੇ ਹੁਸਨ ਦੀ ਸੁਣਿਆ ਮੈਂ ਤੋੜ ਬੜੀ ਮਾੜੀ
ਜਿਵੇੰ ਚੋਰੀ ਦੀ ਬੰਦੂਕ ਵਿਚ ਮੋਟੀ ਗੋਲੀ ਚਾੜੀ
ਹੋ ਖਾਲੀ ਮਿੱਤਰਾਂ ਦਾ
ਹੋ ਖਾਲੀ ਮਿੱਤਰਾਂ ਦਾ
ਹੋ ਖਾਲੀ ਮਿੱਤਰਾਂ ਦਾ ਹੁੰਦਾ ਈ ਚੁਬਾਰਾ
ਜੇ ਗੱਬਰੂ ਨੇਂ ਰਗੜ ਦਿੱਤਾ
ਉਹ ਫੇਰ ਆਖੀ ਜਾਵੀ ਪਿੱਛੋਂ ਚੰਗਾ ਮਾੜਾ
ਜੇ ਗੱਬਰੂ ਨੇਂ ਰਗੜ ਦਿੱਤਾ
ਉਹ ਫੇਰ ਆਖੀ ਜਾਵੀ ਪਿੱਛੋਂ ਚੰਗਾ ਮਾੜਾ
ਜੇ ਗੱਬਰੂ ਨੇਂ ਰਗੜ ਦਿੱਤਾ
ਉਹ ਫੇਰ ਆਖੀ ਜਾਵੀ ਪਿੱਛੋਂ ਚੰਗਾ ਮਾੜਾ
ਜੇ ਗੱਬਰੂ ਨੇਂ ਰਗੜ ਦਿੱਤਾ
ਅੱਖ ਕਾਸ਼ਨੀ ਤੇ ਅੱਖਾਂ ਜਿਵੇੰ ਲਹਿਰ ਵੇ
ਸੂਟ ਫਸਵੇਂ ਜਹੇ ਪਾ ਕੇ ਲਗਾ ਜ਼ਹਿਰ ਵੇ
ਅੱਖ ਕਾਸ਼ਨੀ ਤੇ ਅੱਖਾਂ ਜਿਵੇੰ ਲਹਿਰ ਵੇ
ਸੂਟ ਫਸਵੇਂ ਜਹੇ ਪਾ ਕੇ ਲਗਾ ਜ਼ਹਿਰ ਵੇ
ਹੋ ਤੋਰ ਤੁਰਾਂ ਦੱਬ ਦੱਬ
ਰੱਖਾਂ ਪੈਰ ਫੱਬ ਫੱਬ
ਟੋਲੇ ਕੁੜੀਆਂ ਦੇ ਕਰਦੇ ਨੇਂ ਸਾੜ੍ਹਾ
ਟੋਲੇ ਕੁੜੀਆਂ ਦੇ ਕਰਦੇ ਨੇਂ ਸਾੜ੍ਹਾ
ਮੈਂ ਨਿਰੀ ਆ ਸ਼ਰਾਬ ਨਿਤਰੀ
ਖਾ ਕੇ ਡਿਗ ਜੀ ਨਾ
ਖਾ ਕੇ ਡਿਗ ਜੀ ਨਾ ਸੋਹਣਿਆਂ ਹੁਲਾਰਾ
ਮੈਂ ਨਿਰੀ ਆ ਸ਼ਰਾਬ ਨਿਤਰੀ
ਖਾ ਕੇ ਡਿਗ ਜੀ ਨਾ ਸੋਹਣਿਆਂ ਹੁਲਾਰਾ
ਮੈਂ ਨਿਰੀ ਆ ਸ਼ਰਾਬ ਨਿਤਰੀ
ਜੇ ਗੱਬਰੂ ਨੇਂ ਰਗੜ ਦਿੱਤਾ
ਉਹ ਫੇਰ ਆਖੀ ਜਾਵੀ ਪਿੱਛੋਂ ਚੰਗਾ ਮਾੜਾ
ਜੇ ਗੱਬਰੂ ਨੇਂ ਰਗੜ ਦਿੱਤਾ
ਖਾ ਕੇ ਡਿਗ ਜੀ ਨਾ ਸੋਹਣਿਆਂ ਹੁਲਾਰਾ
ਮੈਂ ਨਿਰੀ ਆ ਸ਼ਰਾਬ ਨਿਤਰੀ
ਖਾ ਕੇ ਡਿਗ ਜੀ ਨਾ ਸੋਹਣਿਆਂ ਹੁਲਾਰਾ
ਮੈਂ ਨਿਰੀ ਆ ਸ਼ਰਾਬ ਨਿਤਰੀ
ਹਾਏ
ਤੂੰ ਤਤੀ ਹੀ ਰਹੀ ਸਾਗ ਤਾ ਮੈ ਠੰਡਾ ਹੀ ਖਾਲੂ