1 On 1

Jassa Dhillon

Rank ਏ pound ਆ ਤੇ ਵੱਡੇ ਆ ਖ੍ਵਾਬ
Down ਏ Dhillon ਤੇ ਕਿਹੰਦੇ ਆ ਸਾਬ
ਹੋ ਠੀਕ ਆਏ ਜਿੱਦਾਂ ਵੀ ਚਂਗੇ ਆ ਮਾਡੇ
ਬੰਦੇ ਜੇ ਸਿਧੇ ਤੇ ਟੇਢੇ ਵੀ ਬਾਹਲੇ
ਅੱਖਾਂ ਤੋਂ ਪੜ੍ਹ ਦੇ ਆ ਲੱਗੇ ਜੋ ਸ਼ੱਕੀ
ਹੋਰਾਂ ਦੇ ਸਿਰ ਤੇ ਫੀਲ ਨੀ ਚੱਕੀ
ਓ ਚੱਕੀ ਏ ਬੀਤ ਤੇ ਪੂਰੀ ਆਏ ਬੱਲੇ
Squad ਏ lit ਤੇ ਬਾਕੀ ਏ ਥੱਲੇ
ਓ ਜਿੰਨੇ ਵੀ ਔਣਾ ਆ ਕੱਲੇ ਨੂ ਕੱਲੇ
ਹੋ ਜਿੰਨੇ ਵੀ ਔਣਾ ਆ ਕੱਲੇ ਨੂ ਕੱਲੇ
ਕੱਲੇ ਨੂ ਕੱਲੇ ਹੋ ਕੱਲੇ ਨੂ ਕੱਲੇ
ਹੋ ਸਾਡੇ ਨਾ ਇਕ ਨਾ ਪਿਛੇ ਨਾ ਚਾਲੀ
ਹਿੱਕ ਚ ਵੱਜਦੇ ਅੱਡੀ ਨਾ ਲਾਲੀ
ਲੋਫਰ look ਤੇ ਪੂਰੀ ਏ ਥੁੱਕ
ਪਿਹਲੇ ਇਸ਼ਾਰੇ ਨਾ ਲੇਂਦੇ ਆ ਚੁੱਕ
ਹਾਰੇ ਆ ਘੱਟ ਤੇ ਜਿੱਤੇ ਆ ਵਧ
ਹਾਂਦੇ ਤੇ ਮਾਰੇ ਆ ਤੇਰਾ ਚ ਕਤ
ਸੁੱਕੇ ਨਾ ਮੁਦੇ ਆ ਜਿੰਨੇ ਵੀ ਆਏ
ਯਾਰਾ ਨੇ ਵੱਜੇਯਾ ਵਾਂਗ ਵਜਾਏ
Hash ਤੇ ਡੈਸ਼ ਤੇ ਵਾਧੂ ਲੁਟਾਏ
ਹੋ ਜਿੱਡੇ ਦੀ ਨਖਰੋ ਕਰਗੀ bye
ਹੋ ਜਿੱਡੇ ਦੀ ਨਖਰੋ ਕਰਗੀ bye

Gur sidhu music!

Feel ਆ less ਤੇ life ਆਏ Chess
ਥਾਂਹੀ ਤਾਂ ਲਾਡ ਮਚਾਏ ਆ
ਜੱਟ ਦੀ ਬੀਟ ਤੇ ਲੇਨੀ ਆ ਹੌਕੇ
ਯਾਦ ਤਾਂ maybe ਆਯੀ ਆਏ

ਰਿਹਿੰਦੇ ਆ shoot ਤੇ shooter ਸ਼ਿਕਾਰੀ
ਪੱਕੇ ਨਿਸ਼ਾਨੇ ਤੇ ਪੱਕੇ ਲਿਖਾਰੀ
ਔਣ ਦੇ ਵਾਰੀ ਦੇਖੀ ਗੱਰਰਿ
ਖੁੱਲੂਗੀ ਨੱਡੀ ਵੀ ਗੱਡੀ ਦੀ ਬਾਰੀ
ਹੋ ਪਿੰਡ'ਆਂ ਤੋਂ ਉਥੇ ਆ ਉਥੇ ਬਰੋਲੇ
ਸ਼ੋਰ ਆਏ ਕੱਬੇ ਤੇ ਓਹਨੇ ਹੀ ਰੌਲੇ

ਸਿਧੂ ਤੇ gun ਦੀ ਬਮਬ ਆ ਜੋਡ਼ੀ
ਸਿਖ ਤੇ ਸ਼ੌਕ ਤੇ ਨਸਲ ਦੀ ਘੋਡੀ
ਉਮਰ ਆ ਥੋਡੀ ਵੱਡੀ ਆ trip
Vibe ਏ vibe ਏ vibe ਏ sick

ਲੋਕਾਂ ਦੀ ਸੜਦੀ ਯਾਰਾ ਦੀ ਚਾਂਦੀ
ਕਾਰ ਆ ਸੀ 3 ਮੈਂ ਹੋਰ ਲੇ ਆਂਡੀ
ਲੋਅਟ ਆ ਕੱਮ ਨਾ ਲੱਗੀ ਸਕੀਮ
kill ਵੀ ਕੀਤੇ ਨਾ ਦੇਖੇ dream
ਸਾਲ ਏ ਦੂਜਾ ਤੇ mainstream
ਸਾਲ ਏ ਦੂਜਾ ਤੇ mainstream
Peak ਤੇ ਘੂਮਦੀ ਯਾਰਾਂ ਦੀ team
ਫ੍ਰੇਮ ਚ ਚੌਬਰ ਏ ਗੇਮ ਚ ਕਿੰਨੇ
ਜਿਹਦਾ ਏ ਮੰਨਦਾ ਜੱਟ ਦੇ ਸੀਨੇ
ਬਾਜ਼ ਨਾ ਕਿਤੋਂ ਰਲਦੇ ਆ ਚੀਨੇ
ਜਿੰਨੇ ਵੀ ਰਖੇ ਆ ਯਾਰ ਨਗੀਨੇ
ਹੋ ਜਿੰਨੇ ਵੀ ਰਖੇ ਆ ਯਾਰ ਨਗੀਨੇ

ਬਾਜ਼ੀ ਵੀ ਲਾਯੀ ਏ, ਦੂਣੀ ਚੜਾਈ ਏ
ਚਂਗੇ ਰਿਕਾਰਡ ਨਾ ਬੈਕ ਦਿਖਾਈ ਏ
ਤੋਡੇਯਾ ਨਾਕੇ, ਖੁੱਲੇ ਜੇ ਖਾਤੇ
ਸੋਚ ਤੋਂ ਪਰੇ ਜੋ ਹਿੰਦ ਪੁਗਾਯੀ ਏ

ਉਂਚੀ ਏ ਡੇਕ ਤੇ ਉਂਚੇ ਆ ਜੈਕ
ਦੇਸੀ ਵੀ ਪੁਰ ਤੇ ਔਂਦੀ ਏ ਡੱਕ
ਚੀਜ਼ ਏ ਮੁੰਡੇ ਦੀ ਰੀਸ ਨਾ ਕੋਯੀ
ਚੇਕ ਜੇ ਕਰੇ ਤੇ ਫੀਸ ਨਾ ਕੋਯੀ
ਓ ਯਾਰਾ ਦੀ ਯਾਰੀ ਚ ਲੀਜ਼ ਨਾ ਕੋਯੀ

ਓ ਚਰਚਾ ਵੀ ਤੋ ਖਾਲੀ ਸੀ ਚੱਲੇ
ਪੁੱਗੇ ਨੀ ਕਕਛੇ ਆ ਦਾਮ ਆ ਪੱਲੇ
ਹੋ ਜਿੰਨੇ ਵੀ ਔਣਾ ਆ ਕੱਲੇ ਨੂ ਕੱਲੇ
ਹੋ ਜਿੰਨੇ ਵੀ ਔਣਾ ਆ ਕੱਲੇ ਨੂ ਕੱਲੇ
ਕੱਲੇ ਨੂ ਕੱਲੇ
ਕੱਲੇ ਨੂ ਕੱਲੇ, ਓ ਕੱਲੇ ਨੂ ਕੱਲੇ ਓ ਕੱਲੇ ਨੂ ਕੱਲੇ, ਓ

Gur sidhu music!

Músicas mais populares de Jassa Dhillon

Outros artistas de Indian music