Without You

Jass Manak

ਹਾਂ ਹਾਂ ਹਾਂ ਆ ਆ ਆ ਆ
ਪੁਛਦਾ ਏ ਚੰਦ ਮੇਥੋ ਚੁਪ ਚਾਪ ਬੈਠੇ ਨੂ
ਕਿੱਤਤੇ ਗਯੀ ਜੇ ਨਾਲ ਮਾਰਦਾ ਸੀ ਗੱਲਾਂ ਵੇ
ਖਾਮੋਸ਼ ਜਿਹਾ ਹੋ ਗਯਾ ਤੂੰ ਰੋਂਦਾ ਰਿਹੰਦਾ ਰਾਤਾਂ ਨੂ
ਮੇਰੇ ਵਾਂਗ ਕਾਹਤੋਂ ਹੋ ਗਯਾ ਤੂ ਝੱਲਾ ਵੇ
ਐਨੀ ਗਲ ਸੁਣ ਮੈਂ ਵੀ ਕਿਹਾ
ਸੁਣ ਲੇ ਕਹਾਣੀ ਤੇਥੋਨ ਸੁਣੀ ਨਹਿਓ ਜਾਣੀ
ਐਸੀ ਓ ਮਰਜਾਨੀ
ਜਿਹਨੇ ਚਿਹਿਰਯਾ ਦੇ ਖੋ ਲਾਏ ਸਾਤੋ ਰੂੰ
ਹਮ
ਹੋ ਦਿਨ ਰਾਤ ਜਿਹਦਾ ਕੀਤਾ
ਘੁੱਟ ਜ਼ੇਹਰ ਵਾਲਾ ਪੀਤਾ
ਮਾੜੀ ਕਿਸਮਤ ਓਹਦਾ ਨਾ ਕੁਸੂਰ
ਸੁਖਾਂ ਵੇਲੇ ਭਾਵੇਈਂ ਯਾਦ ਨਹਿਓ ਆਵਦੇ
ਦੁਖਾਂ ਵੇਲੇ ਸਾਨੂ ਯਾਦ ਤਾਂ ਕਰੂ
ਚੰਗੇ ਬੋਲਣ ਵਿਚ ਨਾਮ ਕਿੱਤਤੇ ਸਾਡਾ ਵਸਦਾ
ਮਾੜਾ ਬੋਲ ਕੇ ਹੀ ਨਾਮ ਤਾਂ ਲਉ
ਇੱਕ ਰੋਗ ਜਿਹਾ ਲਾ ਗਯੀ ਦਿਲ ਨੂ
ਭੁਲਾਈ ਜਾਵੇ ਨਾ ਹਾਏ ਹੋਏ ਮਜਬੂਰ
ਕਿਸਮਤ ਨੇ ਖੇਡਿਯਾਂ ਖੇਡਾ ਨੇ
ਹੁਣ ਮੁਖ ਦਿਖੌਂਦੀ ਨਾ
ਹਾਏ ਜਿਹਦੀ ਯਾਦ ਸਹਾਰੇ ਜਿੰਨੇ ਆ
ਓਹਨੂ ਯਾਦ ਵੀ ਅਔਂਦੀ ਨਾ
ਹਾਂ ਹਾਂ ਹਾਂ ਆ ਆ ਆ ਆ
ਯਾਦਾਂ ਨੂ ਜਿੰਦਰੇ ਲਾ ਜਾ ਤੇਰੇ ਬਾਜਓਂ ਅਔਣ ਨਾ
ਹਾਂ ਚੇਤਾ ਜੇ ਆਵੇ ਤੇਰਾ ਮੈਨੂ ਰਾਵੋਂ ਨਾ
ਅੱਖ ਭਰ ਫੇਰ ਔਂਦੀ ਏ ਜਦ ਚੇਤੇ ਆ ਜਾਣੇ
ਹਸਦੇ ਵਸਦੇ ਚਿਹਰੇ ਨੂ ਪਲਾ 'ਚ ਰਵਾ ਜਾਣੇ ਏ
ਸਾਨੂ ਛਡ ਕੇ ਕੱਲੇਯਾ ਨੂ
ਮਾਨਕ ਓ ਝੱਲੇਯਾ ਨੂ
ਧਾਲੀਵਾਲਾ ਲੇਹਰ ਪ੍ਯਾਰ ਦੀ ਨਿੱਤ ਓ ਧੌਂਦੀ ਆ

ਹਾਏ ਜਿਹਦੀ ਯਾਦ ਸਹਾਰੇ ਜਿੰਨੇ ਆ
ਓਹਨੂ ਯਾਦ ਵੀ ਅਔਂਦੀ ਨਾ...
ਹਾਂ ਹਾਂ ਹਾਂ ਓ ਹੋ ਹੋ ਓ ਓ ਆ

Músicas mais populares de Jass Manak

Outros artistas de Asian pop