Badmashi

Jass Manak

ਡੀਪ ਜੰਡੂ
ਜੱਸ ਮਾਨਕ

ਵੇ ਮੈਂ ਸੁਣੇਯਾ ਮੈਂ ਸੁਣੇਯਾ
ਹੋ ਤੂ ਬਦਮਾਸੀ ਆਂ ਕਰਦਾ ਆ
ਡਰਦਾ ਨਾ ਡਰਦਾ ਨਾ
ਤੂ ਕਿਸੇ ਦੇ ਕੋਲੋ ਡਰਦਾ ਨਾ

ਕਰਦਾ ਆ ਕਰਦਾ ਆ
ਮੈਂ ਬਦਮਾਸੀ ਆਂ ਕਰਦਾ ਆ
ਡਰਦਾ ਨਾ ਡਰਦਾ ਨਾ
ਜੱਟ ਕਿਸੇ ਦੇ ਕੋਲੋ ਡਰਦਾ ਨਾ
ਕਿਊ ਡਰਨਾ ਕਿਸੇ ਦੇ ਕੋਲੋ ਤੇਰੇ ਯਾਰ ਨੇ
ਸਾਥੋਂ ਉਪਰ ਕੋਯੀ ਗੁੰਡਾ ਨੀ ਲਗਦਾ
ਰੋਣ ਵਾਲਾ ਐਥੇ ਹੈ ਵੀ ਕਿਹੜਾ
ਕੋਯੀ ਭੁਆ ਸਾਡੀ ਦਾ ਮੁੰਡਾ ਨੀ ਲਗਦਾ
ਜ਼ਰਦਾ ਨਾ ਜ਼ਰਦਾ ਨਾ
ਜੱਟ ਰੋਹਬ ਕਿਸੇ ਦਾ ਜ਼ਰਦਾ ਨਾ

ਵੇ ਮੈਂ ਸੁਣੇਯਾ ਮੈਂ ਸੁਣੇਯਾ
ਹੋ ਤੂ ਬਦਮਾਸੀ ਆਂ ਕਰਦਾ ਆ

ਕਰਦਾ ਆ ਕਰਦਾ ਆ
ਮੈਂ ਬਦਮਾਸੀ ਆਂ ਕਰਦਾ ਆ

ਕਿਹੜੇ ਚੱਕਰਾਂ ਵਿਚ ਪੈ ਗਯੀ ਤੂ
ਪੁੱਤ ਜੱਟ ਦਾ ਬਡਾ ਲਡਾਕਾ ਨੀ
ਵੈਰਿਯਾ ਦੇ ਸੀਨੇਯਾ ਚ ਮਾਰਨ ਗੋਲਿਯਨ
ਮਾਰਾ ਅੱਲ੍ਹੁਡਂ ਦੇ ਦਿਲਾਂ ਉੱਤੇ ਡਾਕਾ ਨੀ
ਕਿਹੜੇ ਚੱਕਰਾਂ ਵਿਚ ਪੈ ਗਯੀ ਤੂ
ਪੁੱਤ ਜੱਟ ਦਾ ਬਡਾ ਲਡਾਕਾ ਨੀ
ਵੈਰਿਯਾਨ ਦੇ ਸੀਨੇਯਾ ਚ ਮਾਰਨ ਗੋਲਿਯਨ
ਮਾਰਾ ਅੱਲ੍ਹੁਡਂ ਦੇ ਦਿਲਾਂ ਉੱਤੇ ਡਾਕਾ ਨੀ
ਕਰਦਾ ਨਾ ਕਰਦਾ ਨਾ
ਸ਼ੇਰ ਗਢੇਯਾਨ ਨੂ ਕੋਪੀ ਕਦੇ ਕਰਦਾ ਨਾ

ਵੇ ਮੈਂ ਸੁਣੇਯਾ ਮੈਂ ਸੁਣੇਯਾ
ਹੋ ਤੂ ਬਦਮਾਸੀ ਆਂ ਕਰਦਾ ਆ

ਕਰਦਾ ਆ ਕਰਦਾ ਆ
ਮੈਂ ਬਦਮਾਸੀ ਆਂ ਕਰਦਾ ਆ

ਹੋ ਛਾਤੀ ਤਾਨ ਕੇ ਖੱਡ ਜਾਂਦਾ ਏ
ਮੂਹਰੇ ਗੋਲਿਯਨ ਤੀਰਾਂ ਨੀ
ਜੱਟ ਨੂ ਜਾਨ ਤੋਂ ਵਧ ਪਿਆਰਾ
ਵੱਡਾ ਗੋਪੀ ਵੀਰਾ ਨੀ
ਹੋ ਛਾਤੀ ਤਾਨ ਕੇ ਖੱਡ ਜਾਂਦਾ ਏ
ਮੂਹਰੇ ਗੋਲਿਯਨ ਤੀਰਾਂ ਨੀ
ਜੱਟ ਨੂ ਜਾਨ ਤੋਂ ਵਧ ਪਿਆਰਾ
ਵੱਡਾ ਗੋਪੀ ਵੀਰਾ ਨੀ
ਸਰਦਾ ਨਾ ਸਰਦਾ ਨਾ
ਮਾਨਕ ਦਾ ਜਿਹਦੇ ਬਿਨਾ ਸਰ੍ਦਾ ਨਾ

ਵੇ ਮੈਂ ਸੁਣੇਯਾ ਮੈਂ ਸੁਣੇਯਾ
ਹੋ ਤੂ ਬਦਮਾਸੀ ਆਂ ਕਰਦਾ ਆ
ਕਰਦਾ ਆ ਕਰਦਾ ਆ
ਮੈਂ ਬਦਮਾਸੀ ਆਂ ਕਰਦਾ ਆ

ਡੀਪ ਜੰਡੂ!
ਜੱਸ ਮਾਨਕ!

Curiosidades sobre a música Badmashi de Jass Manak

Quando a música “Badmashi” foi lançada por Jass Manak?
A música Badmashi foi lançada em 2020, no álbum “No Competition”.

Músicas mais populares de Jass Manak

Outros artistas de Asian pop