Teri Main Hogayi

Jass Manak

ਅੱਖ ਭਰ ਕੇ ਜਗ ਵੀ ਤਕਦੇ
ਖਿਡ ਦਾ ਏ ਚਾਰ ਚੁਫੇਰਾ
ਮੈਨੂ ਕੋਈ ਫਰਕ ਨੀ ਲਗਦਾ
ਕੀ ਤੇਰਾ ਤੇ ਕੀ ਮੇਰਾ
ਟੁੱਟ ਗਏ ਸਭ ਭਰਮ ਭੁਲੇਖੇ
ਤੂ ਹੀ ਬਸ ਤੂ ਹੀ ਚੇਤੇ
ਲਾਤਾ ਸਭ ਤੇਰੇ ਲੇਖੇ
ਖਿਆਲਾ ਵਿਚ ਖੋ ਗਈਆਂ
ਗੱਲ ਦੇ ਨਾਲ ਲਾ ਸਰਦਾਰਾ
ਤੇਰੀ ਮੈਂ ਹੋ ਗਈ ਆ
ਗੱਲ ਦੇ ਨਾਲ ਲਾ ਸਰਦਾਰਾ
ਤੇਰੀ ਮੈਂ ਹੋ ਗਈ ਆ

ਤੇਰੀ ਮੈਂ ਹੋ ਗਈ ਆ
ਕੋਠੇ ਤੇ ਛੱਜ ਹਾਣੀਆਂ
ਬਾਕੀ ਸਾਰੇ ਕੰਮ ਜਾਣਦਾ ਤੂ
ਬਸ ਪ੍ਯਾਰ ਦਾ ਨਾ ਚੱਜ ਹਾਣੀਆਂ
ਹਾਂ ਬਾਕੀ ਸਾਰੇ ਕੰਮ ਜਾਣਦਾ ਤੂ
ਬਸ ਪ੍ਯਾਰ ਦਾ ਨਾ ਚੱਜ ਹਾਣੀਆਂ
ਦਿਲ ਮੇਰੇ ਵਿਚ ਏਕ ਖੋਹ ਜਿਹੀ ਪੈਂਦੀ ਏ
ਸਮਝ ਨੀ ਔਂਦਾ ਕਿਸ ਨੂ ਦਸਾਂ
ਆਪਣੇ ਹੀ ਆਪ ਵਿਚ ਐਨੀ ਉਲਝੀ ਆ ਮੈਂ
ਦੱਸ ਦੇ ਤੂ ਯਾਰਾ ਰੋਵਾਂ ਕੇ ਹੱਸਾ
ਸਬਰ ਨਾ ਪਰਖ ਤੂ ਮੇਰਾ
ਲਾ ਲੇ ਓ ਸਭ ਕੁਝ ਮੇਰਾ
ਮੈਂ ਆਜ ਤੋਂ ਹੋਇਆ ਤੇਰਾ
ਮੇਰੇ ਕੋਲ ਜੋ ਵੀ ਆਂ
ਗੱਲ ਦੇ ਨਾਲ ਲਾ ਸਰਦਾਰਾ
ਤੇਰੀ ਮੈਂ ਹੋ ਗਈ ਆ
ਗੱਲ ਦੇ ਨਾਲ ਲਾ ਸਰਦਾਰਾ
ਤੇਰੀ ਮੈਂ ਹੋ ਗਈ ਆ

ਤੇਰੀ ਮੈਂ ਹੋ ਗਈ ਆ

Músicas mais populares de Jass Manak

Outros artistas de Asian pop