Dil Le Gayee [Redux]

HARISH UPADHYAY, JAIDEV KUMAR

ਦਿੱਲ ਲੇ ਗਈ, ਦਿੱਲ ਲੇ ਗਈ
ਇਕ, ਮੁੰਡਾ ਪੁੰਜਾਬੀ ਜਿਦੇ ਨੈਣ ਸ਼ਰਾਬੀ
ਇਕ, ਮੁੰਡਾ ਪੁੰਜਾਬੀ ਜਿਦੇ ਨੈਣ ਸ਼ਰਾਬੀ
ਓਹਨੂ love you love you ਆਖ ਦੀ ਹੋ ਦਿੱਲ ਲੇ ਗਈ ਕੁੜੀ

Here we go, Here we go , Here we go
Go go go

ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ

ਓਏ ਹੋਏ

ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ

ਦਿੱਲ ਲੈ ਗਈ

ਹਾਲ ਪੁੱਛੇ ਊਦਾ ਨਾਲੇ ਗਲ ਸਮਝਾਵੇ ਮੁੰਡਾ ਨਾਚ ਨਾਚ ਜਦੋ ਓ ਪੰਜਾਬੀ ਗੀਤ ਗਾਵੈ
ਓ ਜਿੰਦਮਾਹੀ ਜੇ ਚਲੈ ਓ .

ਸ਼ਵਾ

ਓ ਜਿੰਦਮਾਹੀ ਜੇ ਚਲੈ Patiala ਵੇ ਉਥੋਂ ਲਿਆਵੀ ਵੈ

ਬਲੇ

ਵੇ ਉਥੋਂ ਲੈਅਵੀ ਰੇਸ਼ਮੀ ਨਾਲ ਵੇ ਅਦੇ ਚਿੱਟੇ ਵੇ

ਸ਼ਵਾ

ਅਦੇ ਚਿੱਟੇ ਤੇ ਅਦੇ ਕਾਲੈ ਵੇ ਇਕ ਪਲ ਬਿਹ ਜਣਾ

ਅੱਛਾ

ਵੇ ਇਕ ਪਲ ਬਿਹ ਜਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਵੇ

ਓ ਸੱਦਕੇ

ਵੇ ਤੇਰੇ ਮਿੱਠੜੇ ਲਗਦੇ ਬੋਲ

ਹਾਲ ਪੁੱਛੇ ਊਦਾ ਨਾਲੇ ਗਲ ਸਮਝਾਵੇ ਮੁੰਡਾ ਨਾਚ ਨਾਚ ਜਦੋ ਓ ਪੰਜਾਬੀ ਗੀਤ ਗਾਵੈ

ਦਿੱਲ ਲੈ ਗਈ

ਕੁੜੀ ਖਿੜ ਖਿੜ ਹਸੇ ਗਲ ਅੱਖ ਨਾਲ ਦਸੇ
ਕੁੜੀ ਖਿੜ ਖਿੜ ਹਸੇ ਗਲ ਅੱਖ ਨਾਲ ਦਸੇ
ਫਿਰ ਪਿਆਰ ਦਾ ਗੀਤ ਅਲਾਪਦੀ
ਓ ਦਿੱਲ ਲੈ ਗਈ ਕੁੜੀ ਓਏ

ਚੱਕ ਦੇ
ਹਾ ਹਾ ਹਾ hey ਕੇਮ ਛੋ ਮਜਾ ਮਾ ਛੋ

ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ ਓ
ਦਿੱਲ ਲੈ ਗਈ ਕੁੜੀ Gujrat ਦੀ

ਓ ਦਿੱਲ ਲੈ ਗਈ ਕੁੜੀ Gujrat ਦੀ

ਓ ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ ਓਏ ਹੋਏ
ਓ ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦਿੱਲ ਲੈ ਗਈ

Curiosidades sobre a música Dil Le Gayee [Redux] de Jasbir Jassi

De quem é a composição da música “Dil Le Gayee [Redux]” de Jasbir Jassi?
A música “Dil Le Gayee [Redux]” de Jasbir Jassi foi composta por HARISH UPADHYAY, JAIDEV KUMAR.

Músicas mais populares de Jasbir Jassi

Outros artistas de Asiatic music