Call Karenga

Ankit Singh Patyal, Kevin Bakker, Paul Sinha, Roma Sagar Rathod

ਪਿਹਲੀ ਤੱਕਣੀ ਚ ਮੇਰਾ ਦਿਲ ਲੇ ਗਿਆ
ਮੁੰਡਾ ਤੂ ਏ ਮੇਰੇ ਹਾਣ ਦਾ
ਆਪਣਾ ਬਣਾਕੇ ਤੈਨੂ ਛੱਡਣਾ
ਤੇਰੇ ਤੇ ਮੈ ਦਿਲ ਵਾਰਤਾ
ਓ ਬੇਬੀ ਮੇਰੀ ਜਾਣਿਆ ਜਾਣਿਆ
ਕਿਹੰਦਾ ਸੀ ਤੂ ਕਾਲ ਮੈਨੂ ਕਰੇਂਗਾ
ਓ ਬੇਬੀ ਮੇਰੇ ਹਾਣੀਆਂ ਹਾਣੀਆਂ
ਕਿਹੰਦਾ ਸੀ ਤੂ call ਮੈਨੂ ਕਰੇਗਾ

ਕਦੇ ਮੇਰੇ ਬਾਰੇ ਸੋਚ ਲੇਵੀ ਤੂ
ਇਸ਼ਾਰੇ ਮੇਰੇ ਕਾਫੀ ਨਹੀ ਕਿਊ
ਮੇਰੇ ਬਾਰੇ ਸੋਚ ਲੇਵੀ ਤੂ
ਕਿਹੰਦਾ ਸੀ ਤੂ ਕਾਲ ਮੈਨੂ ਕਰੇਗਾ

ਕਿਹੰਦਾ ਸੀ ਤੂ
ਕਿਹੰਦਾ ਸੀ ਤੂ call ਮੈਨੂ ਕਰੇਗਾ
ਕਿਹੰਦਾ ਸੀ ਤੂੰ
ਕਿਹੰਦਾ ਸੀ ਤੂ call ਮੈਨੂ ਕਰੇਗਾ
ਤੇਰੇ ਤੇ ਮੈਂ, ਤੇਰੇ ਤੇ ਮੈਂ ਦਿਲ ਵਾਰ ਤਾ
ਤੇਰੇ ਤੇ ਮੈ ਤੇਰੇ ਤੇ ਮੈ ਦਿਲ ਵਾਰ ਤਾ

ਏ ਦਿਲ ਹੁਣ ਮੰਨਦਾ ਹੀ ਨਹੀ
ਜੇ phone ਤੈਨੂ ਨਹੀ ਕਰਦਾ
ਤੇਰੇ ਵੱਲੋਂ ਦਿਖੇ intrest ਨਹੀ
But ਫਿਰ ਭੀ ਦਿਲ ਕ੍ਯੂਂ ਤੇਰੇ ਤੇ ਮਾਰਦਾ
I Know That Is One Sided
But I Can’t Hide It
Is The Way I’m Feeling
I Know That I Should Seek It
So That I Can Take You Silenence
Is The Way I’m Feeling

ਕਿਹੰਦਾ ਸੀ ਤੂ
ਕਿਹੰਦਾ ਸੀ ਤੂ ਕਾਲ ਮੈਨੂ ਕਰੇਗਾ

ਕਿਹੰਦਾ ਸੀ ਤੂ
ਕਿਹੰਦਾ ਸੀ ਤੂ ਕਾਲ ਮੈਨੂ ਕਰੇਗਾ
ਤੇਰੇ ਤੇ ਮੈਂ, ਤੇਰੇ ਤੇ ਮੈਂ
ਦਿਲ ਵਾਰ ਤਾ
ਤੇਰੇ ਤੇ ਮੀਨ ਤੇਰੇ ਤੇ ਮੀਨ
ਦਿਲ ਵਾਰ ਤਾ

Yeah, Ikka In The House!
ਹੁਏ, ਹਨ ਜੀ, ਹੇਲੋ, ਹਨ ਜੀ
ਤੁਮ ਕੈਸੀ ਹੋ ਜੋ ਆਤੀ ਮਿਲਣੇ ਸਪਨੋ ਮੇ
ਹਨ ਤੁਮ ਬਿਲ੍ਕੁਲ ਵੈਸੀ ਹੋ
ਆਜ ਕਲ ਤੁਮ ਹੀ ਹੋ ਖਯਾਲੋਂ ਮੀਨ
ਜੋ ਰਿਹਤੀ ਹੋ ਕੁਛਹ ਪ੍ਯਾਰ ਮੀਨ ਵੋ ਪਾਗਲ
ਤੁਮ ਦੀਵਾਨਾ ਮੂਝਕੋ ਕਿਹਤੀ ਹੋ
ਸੋ ਮੈਂ ਲਿਖੂੰ ਨਗਮੇ
ਤੂ maybe ਚਾਂਦ ਹੈ
ਜੋ ਉਤਾਰਾ ਫਲਕ ਸੇ ਜ਼ਮੀਨ ਪੇ
ਅਬ ਹੂਂ ਦੋਸ੍ਤ ਹੈਂ ਉਨ੍ਹੀ ਕੇ
ਘੁਮ ਹੋਸ਼ ਹੈਂ ਕਿਸੀ ਕੇ
ਅਭੀ ਹਾਲ ਹੀ ਮੀਨ ਤੁਮਸੇ ਮਿਲਕੇ
ਹੋਸ਼ ਖੋਨਾ ਸਿਖੇ
ਅੱਡਾਓਂ ਕਾ ਕਮਾਲ ਹੈ
ਤੂ ਚੀਜ਼ ਲਾ ਜਵਾਬ ਹੈ
ਨਾ ਕੋਯੀ ਜੋਡ਼ ਬਮਿਸਾਲ ਹੈ
ਸਿਡਾ ਚਾਢੇ ਸਿਰ ਪੇ
ਮਨਾਲੀ ਕਾ ਤੂ ਮਾਲ ਹੈ
ਪ੍ਟਾਲਬੀ ਕਾ ਲਾਕੇ ਹੈ
ਤੂ ਗਲਿਬ ਕਾ ਖ੍ਯਲ ਹੈ

ਓ ਬੇਬੀ ਮੇਰੀ ਜਾਣਿਯਾ ਜਾਣਿਯਾ
ਕਿਹੰਦਾ ਸੀ ਤੂ ਕਾਲ ਮੈਨੂ ਕਰੇਂਗਾ
ਓ ਬੇਬੀ ਮੇਰੀ ਹਾਨਿਯਾ ਹਾਨਿਯਾ
ਕਿਹੰਦਾ ਸੀ ਤੂ ਕਾਲ ਮੈਨੂ ਕਰੇਗਾ
ਕਿਹੰਦਾ ਸੀ ਤੂ

ਕਿਹੰਦਾ ਸੀ ਤੂ ਕਾਲ ਮੈਨੂ ਕਰੇਗਾ
ਕਿਹੰਦਾ ਸੀ ਤੂ
ਕਿਹੰਦਾ ਸੀ ਤੂ ਕਾਲ ਮੈਨੂ ਕਰੇਗਾ
ਤੇਰੇ ਤੇ ਮੈਂ, ਤੇਰੇ ਤੇ ਮੈਂ
ਦਿਲ ਵਾਰ ਤਾ
ਤੇਰੇ ਤੇ ਮੈਂ, ਤੇਰੇ ਤੇ ਮੈਂ
ਦਿਲ ਵਾਰ ਤਾ

Músicas mais populares de Ikka

Outros artistas de Film score