Sir Khulde
ਵੇ ਮੇਰਾ ਜੋਬਨ ਸਿਰੇ ਤੇ ਮੈਂ ਅੱਗ ਪਾਣੀਆਂ ਨੂੰ ਲਾਵਾਂ
ਏਨਾ ਮਰਦੀ ਤੇਰੇ ਤੇ ਹਾਏ ਕੀਤੇ ਮੱਰ ਹੀ ਨਾ ਜਾਈਆਂ
ਤੁਹੀ ਕਰਦੇ ਫੈਸਲਾ ਮੁੰਡਿਆਂ ਵੇ ਹੁਣ ਕੋਈ ਮੇਰੇ ਪੱਖ ਦਾ
ਸੀਰ ਮੁੰਡਿਆਂ ਦੇ ਲੜ ਲੜ ਖੁਲਦੇ ਤੇ ਨਾਮ ਆਵੇ ਮੇਰੀ ਅੱਖ ਦਾ

ਨੀ ਤੂੰ ਸੋਨੇ ਦੀ ਜ਼ਨਜੀਰੀ ਤੇ ਜੱਟ ਦਿਮੰਡ ਦਾ ਛੱਲਾ
ਹੋ ਤੇਰੇ ਪੰਜ ਭਾਈ ਪੂਰੇ ਨੀ ਮੈਂ ਪੰਜਣ ਜਿਨਾਂ ਕੱਲਾ
ਪਹਿਰਾ ਤੇਰੇ ਪ੍ਰਸ਼ਾਵੇਆਂ ਤੇ ਜੱਟ ਦਾ ਨੀ ਮੋਡਾਏ ਚ ਬੰਦੂਕ ਰੱਖਦਾ
ਤੇਰੇ ਆਸ਼ਿਕ਼ਣ ਦੇ ਸੀਰ ਜੱਟ ਖੋਲ੍ਹਦਾ ਤੇ ਨਾਮ ਆਵੇ ਤੇਰੀ ਅੱਖ ਦਾ
ਸੀਰ ਵੇਲਿਆਂ ਦੇ ਖੋਲ੍ਹਦਾ ਗੰਦਸਾ ਨੀ ਨਾਮ ਆਵੇ ਤੇਰੀ ਅੱਖ ਦਾ
ਅੱਗ ਲਾਉਣੇ ਸੂਟਨ ਦੇ ਵੀ ਰੰਗ ਹੁੰਦੇ ਸੋਹਣੇ
ਉੱਤੋਂ ਫੜ੍ਹਦੀ ਜਵਾਨੀ ਨਵਾਂ ਰੰਗ ਵੇ
ਨੀਲੀ ਅੱਖ ਚੱਕੀ ਫਿਰੇ ਕਾਤਲਾਂ ਦਾ ਠੇਕਾ
ਮੁੰਡੇ ਦੇਖ ਦੇਖ ਰਹਿ ਜਾਂਦੇ ਡੰਗ ਵੇ
ਬੋਲੀ ਲੱਗਦੀ ਚੰਨਾ ਵੇ ਮੇਰੀ ਤੋਰ ਤੇ ਵੇ ਮੁੱਲ ਪੈਂਦਾ ਲੱਖ ਲੱਖ ਦਾ
ਸੀਰ ਮੁੰਡਿਆਂ ਦੇ ਲੜ ਲੜ ਖੁਲਦੇ ਤੇ ਨਾਮ ਆਵੇ ਮੇਰੀ ਅੱਖ ਦਾ
ਸੀਰ ਮੁੰਡਿਆਂ ਦੇ ਲੜ ਲੜ ਖੁਲਦੇ ਤੇ ਨਾਮ ਆਵੇ ਮੇਰੀ ਅੱਖ ਦਾ
ਚੱਟੋ ਪੀਰੀ ਉਦਵੇਂ ਖ਼ਿਆਲ ਰਹਿੰਦਾ ਮੁੰਡਾ
ਸਚੀ ਪਿਆਰ ਤੇਰਾ ਸਾਹਾਂ ਵਿਚ ਬੋਲਦਾ
ਤੇਰੇ ਘਰ ਵਾਲੀ ਬੀਹੀ ਮੂਰੇ ਲਾ ਲਿਆ ਐ ਡੇਰਾ
ਤੈਨੂੰ ਵਿਰਲਾ ਥੈਈਂ ਵੀ ਰਹਿੰਦਾ ਟੋਲਦਾ
ਜੇਹਦਾ ਪਾਲਿਆ ਸਰੀਰ Gym ਮਰ ਕੇ ਨੀ ਵੇਲਿਆਂ ਦੇ ਵੈਲ ਪੱਟ ਦਾ
ਸੀਰ ਮੁੰਡਿਆਂ ਦੇ ਲੜ ਲੜ ਖੁਲਦੇ ਤੇ ਨਾਮ ਆਵੇ ਮੇਰੀ ਅੱਖ ਦਾ
ਸੀਰ ਮੁੰਡਿਆਂ ਦੇ ਲੜ ਲੜ ਖੁਲਦੇ ਤੇ ਨਾਮ ਆਵੇ ਮੇਰੀ ਅੱਖ ਦਾ
ਤੇਰੇ ਆਸ਼ਿਕ਼ਣ ਦੇ ਸੀਰ ਜੱਟ ਖੋਲ੍ਹਦਾ ਤੇ ਨਾਮ ਆਵੇ ਤੇਰੀ ਅੱਖ ਦਾ
ਸੀਰ ਵੇਲਿਆਂ ਦੇ ਖੋਲ੍ਹਦਾ ਗੰਦਸਾ ਨੀ ਨਾਮ ਆਵੇ ਤੇਰੀ ਅੱਖ ਦਾ
ਸੌਣ ਦੇ ਮਹੀਨੇ ਵਾਲੇ ਮੀਂਹਨ
ਪਿੱਛੋਂ ਚੰਨਾ ਜਿਵੇਂ ਨਿਕਲਦੇ ਜੰਗਲਾਂ ਦੇ ਰੁੱਖ ਵੇ
ਹੋ ਜਾਵੇ ਨਸੀਬ ਜਿਹੜੇ ਗੱਭਰੂ ਨੂੰ ਝਾਕਾ
ਓਹਨੂੰ ਸਾਰਾ ਦਿਨ ਲੱਗਦੀ ਨਾ ਪੱਖ ਵੇ
ਹੈਪੀ ਰਾਏਕੋਟੀ ਤੇਰੇ ਪਿਆਰ ਚ ਨੀ ਨਿੱਤ ਹਾਰੇ ਵਾਂਗੂ ਪਖੜਾ