Zinda Han Mai

Happy Raikoti

ਮੈਂ ਛੱਡ ਦੇ ਗਿਣ ਨੇ ਤਾਰੇ ਯਾਦ ਤੇਰੇ ਵਿਚ ਨਾਰੇ
ਤੂ ਛੱਡ ਕੇ ਗਯੀ ਏ ਪੂਰਾ ਸਾਲ ਹੋ ਗਯਾ
ਹੁਣ ਕਰਨੀ ਨਾਯੋ dream ਮੈਂ ਤੇਰੇ ਬਿਨ ਵੀ ਠੇਕ
ਸੋਚੀ ਨਾ ਕਿ ਮੇਰਾ ਬੁਰਾ ਹਾਲ ਹੋ ਗਯਾ
ਮੈਂ ਜ਼ਿੰਦਾ ਜ਼ਿੰਦਾ ਫਿਰਦਾ ਹੋ ਅਥਰੂ ਪੀਂਦਾ ਫਿਰਦਾ ਹੋ
ਤੂ ਸੋਚੀ ਨਾ ਮੇਰੇ ਬਾਰੇ ਹਨ ਜ਼ਿੰਦਾ ਹਨ ਮੈਂ ਜ਼ਿੰਦਾ ਹਨ ਮੈਂ
ਤੇਰੇ ਬਿਨ ਵੀ ਹਨ ਇੰਦਾ ਹਨ ਮੈਂ ਜ਼ਿੰਦਾ ਹਨ ਮੈਂ ਤੇਰੇ ਬਿਨ ਵੀ ਹਨ
ਮੈਨੂ ਨਹੀ ਪਤਾ ਸੀ ਈਡਾ ਕਰ ਜਾਣੀ ਤੂ
ਨੈਨਾ ਨੂ ਦੇ ਗਯੀ ਏ ਖੜਾ ਖੜਾ ਪਾਣੀ ਕਿਯੂ
ਮੇਰੇ ਨਾਲ ਮੁਹੱਬਤਾ ਪਾਕੇ ਤੂ ਤੂਰ ਗਯੀ ਲਾਰੇ ਲਾਕੇ
ਤੈਨੂ ਖੁਦਾ ਵਾਸ੍ਤਾ ਦੇਵਾ ਨਾ ਹਾਲ ਪੁਛੀ ਹੁਣ ਆਕੇ
ਮੈਂ ਜ਼ਿੰਦਾ ਜ਼ਿੰਦਾ ਫਿਰਦਾ ਹੋ ਅਥਰੂ ਪੀਂਦਾ ਫਿਰਦਾ ਹੋ
ਤੂ ਸੋਚੀ ਨਾ ਮੇਰੇ ਬਾਰੇ ਹਨ ਜ਼ਿੰਦਾ ਹਨ ਮੈਂ ਜ਼ਿੰਦਾ ਹਨ ਮੈਂ
ਤੇਰੇ ਬਿਨ ਵੀ ਹਨ ਇੰਦਾ ਹਨ ਮੈਂ ਜ਼ਿੰਦਾ ਹਨ ਮੈਂ ਤੇਰੇ ਬਿਨ ਵੀ ਹਨ

ਮਿਲੇਯਾ ਕਿ ਤੈਨੂ ਨੀ ਤੋਡ਼ੇ ਮੇਰੇ ਖ੍ਵਾਬ ਨੀ
ਸੋਚੀ ਨਾ ਮਾਂਗੂੰ ਗਾ ਤੇਰੇ ਤੋਹ ਜਵਾਬ ਨੀ
ਹੈਪੀ ਰਾਇਕੋਟੀ ਤੇਰਾ ਪੱਥਰ ਕਰਕੇ ਜਿਹੜਾ
ਹੌਲੀ ਹੌਲੀ ਭੁਲ ਜੌ ਦੋਸ਼ ਤਾ ਨਾ ਤੇਰਾ
ਹਾਂ ਆ ਆ ਆ ਆ ਆ ਆ
ਜ਼ਿੰਦਾ ਹਨ ਮੈਂ ਜ਼ਿੰਦਾ ਹਨ ਮੈਂ ਤੇਰੇ ਬਿਨ ਵੀ ਹਨ
ਜ਼ਿੰਦਾ ਹਨ ਮੈਂ ਜ਼ਿੰਦਾ ਹਨ ਮੈਂ ਤੇਰੇ ਬਿਨ ਵੀ ਹਨ

Curiosidades sobre a música Zinda Han Mai de Happy Raikoti

Quando a música “Zinda Han Mai” foi lançada por Happy Raikoti?
A música Zinda Han Mai foi lançada em 2022, no álbum “Zinda Han Mai”.

Músicas mais populares de Happy Raikoti

Outros artistas de Film score