Mohabbtan [Lofi]
ਏ ਸੂਰਜ ਨਹੀ ਚੰਦਰਮਾ ਐ
ਤੂ ਕਹਿ ਤੇ ਸਹੀ ਮੈਂ ਮੰਨ ਲੈਣਾ
ਜੇ ਫਿਰ ਵੀ ਮੰਨ ਨਾ ਮੰਨਿਆ
ਮੈਂ ਆਪਣਾ ਮੰਨ ਹੀ ਬਣ ਲੈਣਾ
ਪਿਆਰ ਵੀ ਸੋਚੀ ਪਈ ਗੇਯਾ ਐ
ਜਿੰਨਾ ਤੈਨੂ ਪਿਆਰ ਕਰਦੀ ਆਂ
ਕਿਸੇ ਨੇ ਕੀਤਾ ਨਹੀ ਹੋਣਾ
ਜਿੰਨਾ ਐਤਬਾਰ ਕਰਦੀ ਆਂ
ਤਾਂ ਹੀ ਤਾਂ ਮੈਂ ਤੇਰੇ ਅੱਗੇ
ਹੱਥ ਰਹੀ ਜੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਤੈਨੂ ਕਿ ਮਿਲਦਾ ਕ੍ਯੋਂ ਤੜਪੌਣਾ ਐ
ਤੂ ਦੱਸ ਤੇ ਸਹੀ ਹਾਏ ਕਿ ਚੌਣਾ ਐ
ਕੋਈ ਕਾਮ ਨਹੀ ਐਸਾ
ਜੋ ਤੇਰੇ ਲਈ ਕਰ ਨਹੀ ਸਕਦੀ
ਮੈਂ ਜ਼ਿੰਦਗੀ ਜੀਨੀ ਤੇਰੇ ਨਾਲ
ਏਸ ਲਈ ਮਰ ਨਹੀ ਸਕਦੀ
ਤੈਨੂ ਸਾਡੀ ਨਹੀ ਪਰ ਐ
ਸਾਨੂ ਤੇਰੀ ਲੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਤੋੜ ਵੇ
ਅੱਸੀ ਮਰ ਜਾਵਾਂਗੇ ਕਮ ਆ ਨਾ ਕਰੀਂ
ਬਸ ਗਲ ਰਖ ਲੈ ਚਾਹੇ ਵਿਆਹ ਨਾ ਕਰੀ
ਹੈਪੀ ਤੇਰਾ ਚਿਹਰਾ ਸੱਚੀ ਸਬ ਐ ਮੇਰੇ ਲਈ
ਦਿਲ ਤੇਰਾ ਐ ਮੰਦਿਰ ਤੇ ਤੂ ਰੱਬ ਐ ਮੇਰੇ ਲਈ
ਹਾਏ ਏਕ ਵਾਰੀ ਏ ਕਦਮਾ ਨੂ ਪਿਛੇ ਲੈ ਮੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਹਾੜਾ ਸੱਜਣਾ ਮਹੋਬਤਾਂ ਨਾ ਤੋੜ ਵੇ
ਤੋੜ ਵੇ