Haal Puchda

Happy Raikoti

ਕਿੰਨਾ ਸੋਹਣਾ ਲੱਗੇ ਤੇਰੇ
ਮੂੰਹੋਂ ਮੇਰਾ ਨਾਮ ਵੇ
ਤੇਰੀਆਂ ਬਾਹਾਂ ਚ ਆਕੇ
ਮਿਲ ਜਾਏ ਆਰਾਮ ਵੇ
ਕਿੰਨਾ ਸੋਹਣਾ ਲੱਗੇ ਤੇਰੇ
ਮੂੰਹੋਂ ਮੇਰਾ ਨਾਮ ਵੇ
ਤੇਰੀਆਂ ਬਾਹਾਂ ਚ ਆਕੇ
ਮਿਲ ਜਾਏ ਆਰਾਮ ਵੇ
ਗੱਲ ਦਿਲ ਵਾਲੀ
ਨੈਣਾ ਵਿੱਚੋਂ ਪੜ੍ਹ ਕੇ
ਗੱਲ ਦਿਲ ਵਾਲੀ
ਨੈਣਾ ਵਿੱਚੋਂ ਪੜ੍ਹ ਕੇ
ਕੱਢ ਲੈਣੇ ਜਾਨ ਸੱਜਣਾ
ਹਾਲ ਪੁੱਛਦਾ ਐ ਜਦੋਂ
ਤੂੰ ਹੱਥ ਫੜ ਕੇ
ਕੱਢ ਲੈਣੇ ਜਾਨ ਸੱਜਣਾ
ਹਾਏ ਕੱਢ ਲੈਣੇ ਜਾਨ ਸੱਜਣਾ
ਹਾਲ ਪੁੱਛਦਾ ਐ ਜਦੋਂ
ਤੂੰ ਹੱਥ ਫੜ ਕੇ
ਕੱਢ ਲੈਣੇ ਜਾਨ ਸੱਜਣਾ
ਹਾਏ ਕੱਢ ਲੈਣੇ ਜਾਨ ਸੱਜਣਾ

ਮੇਰੇ ਤੋਂ ਜ਼ਿਆਦਾ ਮੇਰਾ
ਰੱਖਦਾ ਐ ਖ਼ਿਆਲ ਵੇ
ਹੋਰ ਸੋਹਣੀ ਹੋ ਗਈ ਆਕੇ
ਚੰਨਾ ਤੇਰੇ ਨਾਲ ਵੇ
ਮੇਰੇ ਤੋਂ ਜ਼ਿਆਦਾ ਮੇਰਾ
ਰੱਖਦਾ ਐ ਖ਼ਿਆਲ ਵੇ
ਹੋਰ ਸੋਹਣੀ ਹੋ ਗਈ ਆਕੇ
ਚੰਨਾ ਤੇਰੇ ਨਾਲ ਵੇ
ਲਾਈਆਂ ਮੇਰੇ ਨਾਲ
ਦੁਨੀਆਂ ਨਾਲ ਲੜ ਕੇ
ਲਾਈਆਂ ਮੇਰੇ ਨਾਲ ਤੂੰ
ਦੁਨੀਆਂ ਨਾਲ ਲੜ ਕੇ
ਕੱਢ ਲੈਣੇ ਜਾਨ ਸੱਜਣਾ
ਹਾਲ ਪੁੱਛਦਾ ਐ ਜਦੋਂ
ਤੂੰ ਹੱਥ ਫੜ ਕੇ
ਕੱਢ ਲੈਣੇ ਜਾਨ ਸੱਜਣਾ
ਹਾਏ ਕੱਢ ਲੈਣੇ ਜਾਨ ਸੱਜਣਾ

ਫੁੱਲਾਂ ਨੂੰ ਟਾਹਣੀ ਤੋਂ
ਰਾਜੇ ਨੂੰ ਰਾਣੀ ਤੋਂ
ਜਿਵੇਂ ਕਰ ਨੀ ਕੋਈ ਸਕਦਾ ਜੁਦਾ ਵੇ
ਉਵੇਂ ਮੈਂ ਤਾਂ ਚੰਨਾ
ਤੇਰੇ ਨਾਲ ਨਾਲ ਰਹਿਣਾ
ਚਾਹੇ ਖੁਦ ਆ ਜਾਏ
ਸਾਡੇ ਚ ਖੁਦਾ ਵੇ
ਫੁੱਲਾਂ ਨੂੰ ਟਾਹਣੀ ਤੋਂ
ਰਾਜੇ ਨੂੰ ਰਾਣੀ ਤੋਂ
ਜਿਵੇਂ ਕਰ ਨੀ ਕੋਈ ਸਕਦਾ ਜੁਦਾ ਵੇ
ਉਵੇਂ ਮੈਂ ਤਾਂ ਚੰਨਾ
ਤੇਰੇ ਨਾਲ ਨਾਲ ਰਹਿਣਾ
ਚਾਹੇ ਖੁਦ ਆ ਜਾਏ
ਸਾਡੇ ਚ ਖੁਦਾ ਵੇ
ਜਦੋਂ ਤੱਕਦਾ ਐ ਤੂੰ
ਮੈਨੂੰ ਅੱਖ ਭਰ ਕੇ
ਜਦੋਂ ਤੱਕਦਾ ਐ ਤੂੰ
ਮੈਨੂੰ ਅੱਖ ਭਰ ਕੇ
ਕੱਢ ਲੈਣੇ ਜਾਨ ਸੱਜਣਾ

ਹਾਲ ਪੁੱਛਦਾ ਐ ਜਦੋਂ
ਤੂੰ ਹੱਥ ਫੜ ਕੇ
ਕੱਢ ਲੈਣੇ ਜਾਨ ਸੱਜਣਾ
ਹਾਏ ਕੱਢ ਲੈਣੇ ਜਾਨ ਸੱਜਣਾ

Músicas mais populares de Happy Raikoti

Outros artistas de Film score