Chehra
Music Empire Music Empire
ਦੁਨੀਆਦਾਰੀ ਸਾਰੀ ਭੁੱਲ ਗਿਆ
ਤੇਰੇ ਤੇ ਪਾਣੀ ਵਾਂਗੂ ਡੁੱਲ੍ਹ ਗਿਆ
ਦੁਨੀਆਦਾਰੀ ਸਾਰੀ ਭੁੱਲ ਗਿਆ
ਤੇਰੇ ਤੇ ਪਾਣੀ ਵਾਂਗੂ ਡੁੱਲ੍ਹ ਗਿਆ
ਦਿਲ ਤੇ ਡਾਂਗ ਚਲਾਂਦੇ ਕੁਡੀਏ
ਕੋਕਾ ਚਾਂਦੀ ਦਾ
ਜੱਟ ਨੂ ਚਿਹਰਾ ਨਹੀ ਭੁੱਲਦਾ
ਨੀ ਤੇਰਾ ਸੋਹਾਂ ਖਾਂਦੀ ਦਾ
ਚਿਹਰਾ ਨਹੀ ਭੁੱਲਦਾ
ਨੀ ਤੇਰਾ ਸੋਹਾਂ ਖਾਂਦੀ ਦਾ
ਹੋ ਦੁਨੀਆਦਾਰੀ ਸਾਰੀ ਭੁੱਲ ਗਿਆ
ਜਦ ਵੀ ਖੇਤ ਨੂੰ ਜਾਵਾਂ ਅੜੀਏ
ਫਸਲ ਚੋ ਦਿਸਦੀ ਤੂੰ
ਹੋ ਕਿਤੇ ਟਕ ਦਾਤੀ ਦਾ ਲਗ ਜਾਏ
ਫਿਰ ਬਣ ਲਹੁ ਵਰਸਦੀ ਤੂ
ਹੋ ਕਿਤੇ ਟਕ ਦਾਤੀ ਦਾ ਲਗ ਜਾਏ
ਫਿਰ ਬਣ ਲਹੁ ਵਰਸਦੀ ਤੂ
ਅੱਜ ਵੀ ਕਿੱਲੇ ਟੰਗਿਆ ਡੋਰਾ ਹੋ
ਅੱਜ ਵੀ ਕਿਲੇ ਟੰਗਿਆ ਡੋਰਾ
ਲਾਲ ਪਰਾਂਦੀ ਦਾ
ਜੱਟ ਨੂ ਚਿਹਰਾ ਨਹੀ ਭੁੱਲਦਾ
ਨੀ ਤੇਰਾ ਸੋਹਾਂ ਖਾਂਦੀ ਦਾ
ਚਿਹਰਾ ਨਹੀ ਭੁੱਲਦਾ
ਨੀ ਤੇਰਾ ਸੋਹਾਂ ਖਾਂਦੀ ਦਾ
ਓਹ ਦੁਨੀਆਦਾਰੀ ਸਾਰੀ ਭੁੱਲ ਗਿਆ
ਪੈਣਾ ਏ ਪਛਤਾਉਣਾ ਤੈਨੂੰ
ਦਿਲ ਚੋ ਕੱਢਕੇ ਨੀ
ਹੈਪੀ ਰਾਏਕੋਟੀ ਵਰਗਾ
ਆਸ਼ਿਕ ਛਡ ਕੇ ਨੀ
ਹੈਪੀ ਰਾਏਕੋਟੀ ਵਾਰਗਾ
ਆਸ਼ਿਕ ਛਡ ਕੇ ਨੀ
ਖੁਸ਼ ਲਗਦਾ ਸੀ ਮੁਖੜਾ ਹੋ
ਖੁਸ਼ ਲਗਦਾ ਸੀ ਮੁਖੜਾ ਉਂਝ ਤੇਰਾ
ਜਾਂਦੀ ਜਾਂਦੀ ਦਾ
ਜੱਟ ਨੂ ਚਿਹਰਾ ਨਹੀ ਭੁੱਲਦਾ
ਨੀ ਤੇਰਾ ਸੋਹਾਂ ਖਾਂਦੀ ਦਾ
ਚਿਹਰਾ ਨਹੀ ਭੁੱਲਦਾ
ਨੀ ਤੇਰਾ ਸੋਹਾਂ ਖਾਂਦੀ ਦਾ
ਚਿਹਰਾ ਨਹੀ ਭੁੱਲਦਾ
ਨੀ ਤੇਰਾ ਸੋਹਾਂ ਖਾਂਦੀ ਦਾ
ਓਹ ਦੁਨੀਆਦਾਰੀ ਸਾਰੀ ਭੁੱਲ ਗਿਆ
Music Empire