Chadd Gai Oye
ਜਦ ਮੈਂ ਭੀ ਹੀ ਵਲ ਔਂਦਾ ਸੀ
ਓ ਭਜ ਭਜ ਕੋਠੇ ਚੜਦੀ ਸੀ
ਓ ਮੇਰਾ ਆ, ਓ ਮੇਰਾ ਆ
ਜਿਹੜੀ ਕੂਡਿਆ ਦੇ ਨਾਲ ਲੜਦੀ ਸੀ
ਜਿਹੜੀ ਫੁੱਲਾਂ ਵੈਂਗ ਦਿਲ ਰਖਦੀ ਸੀ
ਦਿਲ ਵੱਡ ਗਈ ਓਏ
ਜਿਹੜੀ ਛੱਡ ਨਾ ਜਾਈ ਕਿਹੰਦੀ ਸੀ
ਅੱਜ ਛੱਡ ਗਈ ਓਏ ਓ ਵੀਰੇ ਛੱਡ ਗਈ ਓਏ
ਹੋ ਜਿਵੇਂ ਚੇਤਾ ਨਾ ਮੈਂ ਪਕਤਾ ਸੀ
ਮੇਰਾ ਪਕਾ ਕੂਡਿਆ ਚ
ਓਹਨੂ ਚੇਤੇ ਮੇਰੇ ਭੁਲ ਗੇਯਾ
ਹੁਣ ਰੰਗਲੀ ਦੁਨਿਯਾ ਚ
ਜਿਹੜੀ ਰਾਹ’ਹੀ ਫੁੱਲ ਵਿਚੌਂਦੀ ਸੀ
ਸੂਲਾਂ ਗੱਡ ਗਈ ਓਏ
ਜਿਹੜੀ ਛੱਡ ਨਾ ਜਾਈ ਕਿਹੰਦੀ ਸੀ
ਅੱਜ ਛੱਡ ਗਈ ਓਏ ਓ ਵੀਰੇ ਛੱਡ ਗਈ ਓਏ
ਵਾਦੇ ਪਰਬਤ ਵਰਗੇ ਜਿਹਦੀ ਕਰੇਯਾ ਕਰਦੀ ਸੀ
ਕਦੇ ਵਿਛਡ਼ਾਂ ਦੇ ਨਾ ਤੋਂ ਵੀ
ਜਿਹਦੀ ਡਰੇਯਾ ਕਰਦੀ ਸੀ
ਓ ਜਿਹਦੀ ਜਗ ਦਿਆ ਦੰਦਾਂ ਡੌਂਦੀ ਸੀ
ਹਨ ਦਿਲੋਂ ਕੱਢ ਗਈ ਓਏ
ਜਿਹੜੀ ਛੱਡ ਨਾ ਜਾਈ ਕਿਹੰਦੀ ਸੀ
ਅੱਜ ਛੱਡ ਗਈ ਓਏ ਓ ਵੀਰੇ ਛੱਡ ਗਈ ਓਏ
ਰਾਇਕੋਟ ਨੂ ਔਣਾ ਕਿਹੰਦੀ ਸੀ
ਜੋ ਪਾਕੇ ਚੁਰਾ ਓਏ
ਕਿਸੇ ਹੋਰ ਦੇ ਰੰਗ ਦੀ ਮਿਹੰਦੀ ਤਲਿਯਾ ਤੇ
ਰੰਗ ਕਾਰਗੀ ਗੂੜ੍ਹਾ ਓਏ
ਮੈਨੂ ਮਾਫ ਕਰ ਦਾਯੀਨ ਹੈਪੀ ਵੇ
ਹਥ ਅਧ ਗਈ ਓਏ
ਜਿਹੜੀ ਛੱਡ ਨਾ ਜਾਈ ਕਿਹੰਦੀ ਸੀ
ਅੱਜ ਛੱਡ ਗਈ ਓਏ ਓ ਵੀਰੇ ਛੱਡ ਗਈ ਓਏ
ਓ ਸਚੀ ਛੱਡ ਗਈ ਓਏ ਹੋ ਅੱਜ ਛੱਡ ਗਈ ਓਏ, ਹੋ