Bolane Di Lodd Nahin
ਕੀ ਗੱਲਾਂ ਵਿੱਚ ਰੱਖਿਆ ਛੱਡ ਰਹਿਣ ਦੇ
ਸਾਡੇ ਕੋਲੋ ਦੂਰੀਆਂ ਹੋ ਅੱਡ ਲੈਣ ਦੇ
ਨੈਨਾ ਦੀ ਜੋ ਗਲ ਸਾਰੀ ਹੋ ਵੀ ਗਈ
ਬੁੱਲ ਖੋਲਣੇ ਦੀ ਲੋੜ ਨਹੀ
ਤੂੰ ਵੀ ਕਰਦੀ ਏ ਪਿਆਰ
ਹਾਏ, ਤੂੰ ਵੀ ਕਰਦੀ ਏ ਪਿਆਰ ਮੈਨੂੰ ਪਤਾ ਸਬ ਏ
ਤੈਨੂੰ ਬੋਲਣੇ ਦੀ ਲੋੜ ਨਹੀਂ
ਤੂੰ ਵੀ ਕਰਦੀ ਏ ਪਿਆਰ ਮੈਨੂੰ ਪਤਾ ਸਬ ਏ
ਤੈਨੂੰ ਬੋਲਣੇ ਦੀ ਲੋੜ ਨਹੀਂ
ਮੇਰੇ ਵਾਂਗੂ ਤੇਰੀਆਂ ਵੀ ਰਾਤਾਂ ਹੋਇਆਂ ਲੰਬੀਆਂ
ਕੱਚੀਆਂ ਏ ਨੀਂਦਰਾਂ ਵੀ ਢਾਡੀਆਂ ਨਿਕੰਮੀਆਂ
ਪਿਆਰ ਦੀਆਂ ਰੁੱਤਾਂ ਤੇ ਹਵਾਵਾਂ ਜਾਕੇ ਥੱਮੀਆ
ਬਣਕੇ ਤਰੇਲਾਂ ਤੇਰੀ ਪਲਕਾਂ ਤੇ ਜੰਮੀਆ
ਹੀਰਿਆਂ ਤੌਂ ਮਹਿੰਗੇ ਜਜਬਾਤ ਕਿਮਤੀ
ਐਵੇਂ ਰੋਲਣੇ ਦੀ ਲੋੜ ਨਈ
ਤੂੰ ਵੀ ਕਰਦੀ ਏ ਪਿਆਰ
ਹਾਂ, ਤੂੰ ਵੀ ਕਰਦੀ ਏ ਪਿਆਰ ਮੈਨੂੰ ਪਤਾ ਸਬ ਏ
ਤੈਨੂੰ ਬੋਲਣੇ ਦੀ ਲੋੜ ਨਹੀਂ
ਤੂੰ ਵੀ ਕਰਦੀ ਏ ਪਿਆਰ ਮੈਨੂੰ ਪਤਾ ਸਬ ਏ
ਤੈਨੂੰ ਬੋਲਣੇ ਦੀ ਲੋੜ ਨਹੀਂ
ਮੁਖ ਮੈਥੋਂ ਮੋੜੀ ਨਾ ਵੇ
ਦਿਲ ਮੇਰਾ ਤੋੜੀ ਨਾ ਵੇ
ਤੇਰੇ ਨਾਲ ਤੋੜ ਨਿਭਾਇਆਂ
ਦੁਨੀਆਂ ਨਾਲ ਲੜਕੇ
ਦੁਨੀਆਂ ਨਾਲ ਲੜਕੇ
ਦੁਨੀਆਂ ਨਾਲ ਲੜਕੇ
ਦੁਨੀਆਂ ਤੌਂ ਗੂੜਾ ਜਾਨੇ ਰੰਗ ਮੇਰੇ ਪਿਆਰ ਦਾ
ਮੁਖੜੇ ਚੋਂ ਤੇਰੇ ਹੁਣ ਚਾਤੀਆਂ ਏ ਮਾਰਦਾ
ਗੱਲਾਂ ਦਾ ਏ ਨੂਰ ਵੈਰੀ ਬਣਿਆ ਕਰਾਰ ਦਾ
ਤੂੰ ਹੀ ਦਸ ਤੇਰੇ ਤੌਂ ਮੈਂ ਜਿੰਦ ਕਿਓਂ ਨਾ ਵਾਰਦਾ
ਦਿਲ ਨੂੰ ਕਿਹਾ ਕੇ ਸਿਆਣਾ ਬਣ ਜਾ
ਤੈਨੂੰ ਡੋਲਨੇ ਦੀ ਲੋੜ ਨਈ
ਕਿੰਨ੍ਹਾ ਕਰਦੀ ਐਂ ਪਿਆਰ
ਹੋ , ਤੂੰ ਵੀ ਕਰਦੀ ਏ ਪਿਆਰ ਮੈਨੂੰ ਪਤਾ ਸਬ ਏ
ਤੈਨੂੰ ਬੋਲਣੇ ਦੀ ਲੋੜ ਨਹੀਂ
ਤੂੰ ਵੀ ਕਰਦੀ ਏ ਪਿਆਰ ਮੈਨੂੰ ਪਤਾ ਸਬ ਏ
ਤੈਨੂੰ ਡੋਲਣੇ ਦੀ ਲੋੜ ਨਹੀਂ