Anna Zor
ਅੱਗੇ ਪਿੱਛੇ ਫਿਰਦੇ ਨੇ ਮੌਰੀ ਤੇਰੇ ਪਿੰਡ ਦੇ
ਹੋ ਜਿਹੜੇ ੩-੫ ਕਰਦੇ ਨੇ ਵੇਖੀ ਕਿਵੇ ਖਿੰਡ ਦੇ
ਅੱਗੇ ਪਿੱਛੇ ਫਿਰਦੇ ਨੇ ਮੌਰੀ ਤੇਰੇ ਪਿੰਡ ਦੇ
੩-੫ ਕਰਦੇ ਨੇ ਵੇਖੀ ਕਿਵੇ ਖਿੰਡ ਦੇ
ਵਾਹ ਦੌ ਮੈਂ ਤੇ ਇੱਦਾਂ ਕਿਰਪਾਨ ਬਲੀਏ
ਨੀ ਜਿਵੇ ਸੌਂਨ ਦੀ ਝੜੀ ਆ
ਅੰਨਾ ਜ਼ੋਰ ਜੱਟ ਦਿਆਂ ਡੌਲੇਆਂ ਦੇ ਵਿਚ ਗੱਲ ਤੇਰੇ ਤੇ ਖੜ੍ਹੀ ਆ

ਹਾਏ ਨੀ ਗੱਲ ਤੇਰੇ ਤੇ ਖੜ੍ਹੀ ਆ
ਐਂਵੇਂ ਚਿਤ ਨਾ ਦੁਲਾ ਜੀ ਕੀਤੇ ਅੱਲੜੇ ਨੀ ਗਭਰੂ ਬੁਲਾ ਦੌ ਬੱਕਰੇ
ਓ ਜਿਹੜੇ ਫਿਰਦੇ ਸ਼ਤੀਰਾਂ ਜਿਹੇ ਹਰ ਕੇ ਨੀ ਸਾਲਿਆਂ ਦੇ ਕਰੂ ਡੱਕਰੇ

ਆਪਾਂ ਸ਼ਕ ਕੇ ਕਿ ਲੇਨਾ ਕਾਲੀ ਨਗਣੀ
ਨੀ ਅੱਖ ਤੇਰੇ ਪ੍ਯਾਰ ਨਾ ਖੜ੍ਹੀ ਆ
ਅੰਨਾ ਜ਼ੋਰ ਜੱਟ ਦਿਆਂ ਡੌਲੇਆਂ ਦੇ ਵਿਚ ਗੱਲ ਤੇਰੇ ਤੇ ਖੜ੍ਹੀ ਆ
ਅੰਨਾ ਜ਼ੋਰ ਜੱਟ ਦਿਆਂ ਡੌਲੇਆਂ ਦੇ ਵਿਚ ਗੱਲ ਤੇਰੇ ਤੇ ਖੜ੍ਹੀ ਆ
ਹਾਏ ਨੀ ਗੱਲ ਤੇਰੇ ਤੇ ਖੜ੍ਹੀ ਆ
ਮੁੰਡਾ ਜੱਟਾਂ ਦਾ ਮੈਂ ਅਣਖਾਂ ਨਾ ਤੁੰਨੇਯਾ ਨੀ ਕਦੇ ਨਾ ਕਿਸੇ ਤੋ ਡਰੇਯਾ
ਦਸਦੀ ਤੂ fire ਕਿੱਥੇ ਕਡਨਾ ਨੀ ਹਿੱਕ ਚ ਬਰੂਦ ਭਰੇਯਾ

ਓਹਦੀ ਹਿੱਕ ਵਿਚ ਗੋਲੀ ਠੰਡੀ ਕਰਨੀ
ਨੀ ਜਿਹੜਾ ਸਾਲਾ ਕਰਦਾ ਧੜੀ ਆ
ਅੰਨਾ ਜ਼ੋਰ ਜੱਟ ਦਿਆਂ ਡੌਲੇਆਂ ਦੇ ਵਿਚ ਗੱਲ ਤੇਰੇ ਤੇ ਖੜ੍ਹੀ ਆ
ਅੰਨਾ ਜ਼ੋਰ ਜੱਟ ਦਿਆਂ ਡੌਲੇਆਂ ਦੇ ਵਿਚ ਗੱਲ ਤੇਰੇ ਤੇ ਖੜ੍ਹੀ ਆ
ਹਾਏ ਨੀ ਗੱਲ ਤੇਰੇ ਤੇ ਖੜ੍ਹੀ ਆ
ਨਾਮ ਜੱਟ ਦਾ ਕਲੀਰੇਆਂ ਤੇ ਲਿਖ ਲਾ ਨੀ ਸੋਨਿਏ ਤੂ ਗੂੜ੍ਹਾ ਕਰਕੇ
ਸਾਡਾ ੨੧ ਵੀ ਸਦੀ ਦਾ ਪ੍ਯਾਰ ਨਿਭਣਾ ਨੀ ਬਲੀਏ ਹਾਏ ਡਰ-ਡਰ ਕੇ

Happy Raikoti ਲੇ ਜੌ ਅੜਕੇ ਜੇ ਅੱਖ ਬਿੱਲੋ ਤੇਰੇ ਨਾ ਲੜੀ ਆ