Akhian
ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ
ਆਖੀਆਂ ਦੇ ਕੋਲ ਤੇਰੀ ਹਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕਿੱਤੇ ਮੇਰੀ ਜਾਨ ਬਚ ਜਾਵੇ
ਵੇ ਔਖਾ ਬਡਾ ਜੀਣਾ ਏ
ਹਂਜੁਆਨ ਨੂ ਪੀਣਾ ਏ
ਦਿਲ ਦੇ ਸਵਾਲ ਬਡੇ
ਦੱਸ ਕਿਹਦੀ ਗਲੋ ਦਿੱਤੀ ਏ ਸਜ਼ਾ
ਆਖੀਆਂ ਦੇ ਕੋਲ ਤੇਰੀ ਹਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕੀਤੇ ਮੇਰੀ ਜਾਨ ਬਚ ਜਾਵੇ
ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ
ਜਿੰਦੜੀ ਕੋ ਟੁੱਟੇ ਹੋਏ ਸੁਪਨੇ ਨੇ ਸੋਨੇਯਾ
ਯਾਦਾਂ ਵਾਲੇ ਹੰਜੂ ਕੀਤੇ ਰੁਕੇ ਨੇ ਸੋਨੇਯਾ
ਕਿਹੰਦਾ ਤੂ ਹੁੰਦਾ ਸੀ ਕਦੇ ਛਡ ਕੇ ਨਾ ਜਾਏਗਾ
ਐਦਾਂ ਦੇ ਖਯਲ ਕੀਤੇ ਮੁੱਕਣੇ ਨੇ ਸੋਨੇਯਾ
ਵੇ ਕੀਤੇ ਗਏ ਵਾਦੇ ਤੇਰੇ
ਓ ਸਾਰੇ ਇਰਾਦੇ ਤੇਰੇ
ਤੂ ਕਿਹੜੀ ਗੱਲੇ ਤੋੜੇ ਵੇ ਚਨਾ
ਕੋਯੀ ਇਕ ਤਾਂ ਤੂ ਦੱਸ ਦੇ ਵਜਾਹ
ਆਖੀਯਾਨ ਦੇ ਕੋਲ ਤੇਰੀ ਹੱਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕੀਤੇ ਮੇਰੀ ਜਾਨ ਬਚ ਜਾਵੇ
ਕਿਸੇ ਨੂ ਨਾ ਦੱਸੀ ਜੋ ਜੋ ਸਾਡੇ ਵਿਚ ਹੋਯ ਏ
ਮੇਰੇ ਤੋਂ ਜ਼ਯਾਦਾ ਤੈਨੂ ਦਿਲ ਮੇਰਾ ਰੋਯਾ ਏ
ਮੈਨੂ ਤਾਂ ਪਤਾ ਨੀ ਕੇ ਤੂ ਕਿ ਕਿ ਪਾ ਲੇਯਾ
ਤੈਨੂ ਏ ਨਾ ਪਤਾ ਕੇ ਮੈਂ ਸਬ ਕੁਝ ਖੋਯ ਏ
ਨੀ ਆਜਾ ਤੈਨੂ ਯਾਦ ਕਰੇ
ਪਲ ਪਲ ਦਿਲ ਯੇਹ ਮਰੇ
ਕੇ ਤੇਰੇ ਬਿਨ ਜੀ ਨਾ ਲੱਗੇ
ਕਹੇ ਹੈਪੀ ਰਾਇਕੋਟੀ ਤੇਰਾ
ਆਖੀਆਂ ਦੇ ਕੋਲ ਤੇਰੀ ਹੱਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕੀਤੇ ਮੇਰੀ ਜਾਨ ਬਚ ਜਾਵੇ
ਆਖੀਆਂ ਦੇ ਕੋਲ ਤੇਰੀ ਹੱਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕੀਤੇ ਮੇਰੀ ਜਾਨ ਬਚ ਜਾਵੇ