Punjabiyan Di Dhee
You Know We Had To One More Time
Guru Randhawa!
Bohemia!
ਹੋ ਕਦ 6 ਫੁਟ ਉਂਚਾ ਮੁਟਿਆਰ ਦਾ
ਪੂਰਾ ਸ਼ਿਅਰ ਜਾਂ ਕੂਦੀ ਉੱਤੋਂ ਵਾੜਦਾ
ਕਾਲੀ ਕਜਲੇ ਦੀ ਆਂਖਾਂ ਵਿਚ ਧਰ ਆਏ
ਜਿਹਿਨੂ ਤੱਕ ਲੇ ਹੋਜੇ ਆਰ ਪਾਰ ਦਾ
ਹੋ ਕਦ 6 ਫੁਟ ਉਂਚਾ ਮੁਟਿਆਰ ਦਾ
ਪੂਰਾ ਸ਼ਿਅਰ ਜਾਂ ਕੂਦੀ ਉੱਤੋਂ ਵਾੜਦਾ
ਕਿਸੇ ਨਾ ਕਿਸੇ ਨੂ ਡਂਗੁਗੀ
ਸ਼ਰਾਰਤ ਤੇਰੀ ਆਂਖ ਦੀ ਆ
ਪੰਜਬਿਆ ਦੀ ਧੀ
ਨਖਰੇ ਨੂ ਜੀ
ਨੱਕ ਉੱਤੇ ਰਖਦੀ ਆ
ਪੰਜਬਿਆ ਦੀ ਧੀ
ਨਖਰੇ ਨੂ ਜੀ
ਨੱਕ ਉੱਤੇ ਰਖਦੀ ਆ
ਪੰਜਬਿਆ ਦੀ ਧੀ
ਪੰਜਬਿਆ ਦੀ ਧੀ
ਬ੍ਰਾਉਨ ਬ੍ਰਾਉਨ ਰੰਗ ਤੇਰਾ
ਖਯਲ ਗੋਰੇ ਗੋਰੇ ਨੇ
ਨਿੱਤ ਸਜਕੇ ਤੂ ਨਿਕਲੇ
ਸਿੰਗਾਰ ਕੀਹਦੇ ਲਾਯੀ ਹੋ ਰਹੇ ਨੇ
ਸਿੰਗਾਰ ਕੀਹਦੇ ਲਾਯੀ ਹੋ ਰਹੇ ਨੇ
ਬ੍ਰਾਉਨ ਬ੍ਰਾਉਨ ਰੰਗ ਤੇਰਾ
ਖਯਲ ਗੋਰੇ ਗੋਰੇ ਨੇ
ਨਿੱਤ ਸਜਕੇ ਤੂ ਨਿਕਲੇ
ਸਿੰਗਾਰ ਕੀਹਦੇ ਲਾਯੀ ਹੋ ਰਹੇ ਨੇ
ਰੂਪ ਤੇਰਾ ਵੇਖ ਵੇਖ ਕੇ
ਗੋਰਿਯਾਨ ਦੀ ਹਿੱਕ ਮਚਦੀ ਆ
ਪੰਜਬਿਆ ਦੀ ਧੀ
ਨਖਰੇ ਨੂ ਜੀ
ਨੱਕ ਉੱਤੇ ਰਖਦੀ ਆ
ਪੰਜਬਿਆ ਦੀ ਧੀ
ਨਖਰੇ ਨੂ ਜੀ
ਨੱਕ ਉੱਤੇ ਰਖਦੀ ਆ
ਪੰਜਬਿਆ ਦੀ ਧੀ
Here We Go!
ਕਰੇ ਦਿਲਾਂ ਦੀ ਨਿਗਰਾਨੀ
ਪੰਜਬਿਆ ਦੀ ਧੀ
ਗਿੱਦਡੇਯਨ ਦੀ ਰਾਣੀ
ਕਰੇ ਮਾਨ ਕਦੇ ਕਿਸੇ ਗੱਲ ਦਾ ਨੀ
ਪੰਜਬਿਆ ਦੀ ਧੀ
ਏ ਹਦੀ ਆਹੀ ਤਾਂ ਨਿਸ਼ਾਨੀ
ਪੰਜਬਿਆ ਦੀ ਧੀ
ਕਰੇ ਦਿਲਾਂ ਦੀ ਨਿਗਰਾਨੀ
ਪੰਜਬਿਆ ਦੀ ਧੀ
ਗਿੱਦਡੇਯਨ ਦੀ ਰਾਣੀ
ਕਰੇ ਮਾਨ ਕਦੇ ਕਿਸੇ ਗੱਲ ਦਾ ਨੀ
ਪੰਜਬਿਆ ਦੀ ਧੀ
ਏ ਹਦੀ ਆਹੀ ਤਾਂ ਨਿਸ਼ਾਨੀ
ਹਨ ਜੀ ਕੂਡਿਯਨ ਤੇ ਕੇਹਰ
ਰੱਬ ਸਾਡਾ ਕਰੇ ਮਿਹਰ
ਜਦੋਂ ਨਾਚੇ ਤੈਨੂ ਵੇਖ
ਸਾਰੇਯਾ ਦੇ ਹਿਲਾਂ ਪੈਰ
ਜਦੋਂ ਰੁੱਸਣ ਮੈਂ ਮਨਾਏ
ਗੱਲ ਕਰਕੇ ਮਿਤੀ ਵੇ
ਤੈਨੂ ਵੇਖ ਚੇੱਟੇ ਔਂਦੀ
ਪੰਜਾਬ ਦੀ ਮਿੱਟੀ
ਜਿਵੇਈਂ ਸੱਸੀ ਤੂ ਮੈਂ ਬੁੰਣੂ
ਤੂ ਹੀਰ ਮੈਂ ਰਾਂਝਾ
ਜਿਵੇਈਂ ਸੋਹਣੀ ਮਹੀਵਾਲ
ਤੈਨੂ ਪਿੰਡ ਮੈਂ ਲ ਜਾਂ
ਫਿਰ ਗੱਲਾਂ ਸਾਚੀ ਸਾਚੀ
ਅੱਪਣ ਬੇਹਿਕੇ ਮੂੰਹ ਤੇ ਕਰੀਏ
ਚਹਦ ਸ਼ਿਅਰ ਅੱਪਣ ਗੱਲਾਂ
ਬੇਹਿਕੇ ਖੂਹ ਤੇ ਕਰੀਏ
ਹਾਏ ਹਾਏ ਸੁਨੇਯਾ ਹੁੰਦਾ
ਗੁਡ ਨਾਲੋ ਮਿਠਾ ਇਸ਼੍ਕ਼
ਪਰ ਓ ਕਦੀ ਕਦੀ ਚਲਦਾ ਨਈ
ਪਰ ਧੀਯਾਂ ਵਾਲਾ ਪ੍ਯਾਰ
ਹੁੰਦਾ ਰੱਬ ਦੀ ਮਿਹਰ
ਜਿਹਦਾ ਕਦੀ ਵੀ ਬਦਲਦਾ ਨਈ
ਉਂਚੇ ਲੈਂਬ ਕੱਦ ਉੱਤੇ
ਜਚੇ ਸੂਟ ਕਾਲੇ ਰੰਗ ਦਾ
ਨਾਲੇ ਕੇਹਰ ਕਮੌਂਡਾ ਜਾਵੇ
ਚਹਾੰਕਤਾ ਤੇਰੀ ਵੈਂਗ ਦਾ
ਡੰਡਾ ਵਿਚ ਚੁੰਨੀ ਦਬਕੇ
ਗੁਰੂ ਵੱਲ ਵੇਖ ਹੱਸਦੀ ਆ
ਪੰਜਬਿਆ ਦੀ ਧੀ
ਨਖਰੇ ਨੂ ਜੀ
ਨੱਕ ਉੱਤੇ ਰਖਦੀ ਆ
ਪੰਜਬਿਆ ਦੀ ਧੀ
ਨਖਰੇ ਨੂ ਜੀ
ਨੱਕ ਉੱਤੇ ਰਖਦੀ ਆ
Hundal On The Beat Yo!
ਕਰੇ ਦਿਲਾਂ ਦੀ ਨਿਗਰਾਨੀ
ਪੰਜਬਿਆ ਦੀ ਧੀ
ਗਿੱਦਡੇਯਨ ਦੀ ਰਾਣੀ
ਕਰੇ ਮਾਨ ਕਦੇ ਕਿਸੇ ਗੱਲ ਦਾ ਨੀ
ਪੰਜਬਿਆ ਦੀ ਧੀ
ਏ ਹਦੀ ਆ ਹੀ ਤਾਂ ਨਿਸ਼ਾਨੀ
ਪੰਜਬਿਆ ਦੀ ਧੀ
ਕਰੇ ਦਿਲਾਂ ਦੀ ਨਿਗਰਾਨੀ
ਪੰਜਬਿਆ ਦੀ ਧੀ
ਗਿੱਦਡੇਯਨ ਦੀ ਰਾਣੀ
ਕਰੇ ਮਾਨ ਕਦੇ ਕਿਸੇ ਗੱਲ ਦਾ ਨੀ
ਪੰਜਬਿਆ ਦੀ ਧੀ
ਏ ਹਦੀ ਆ ਹੀ ਤਾਂ ਨਿਸ਼ਾਨੀ
ਪੰਜਬਿਆ ਦੀ ਧੀ