Daaru Wargi

Guru Randhawa

ਤੇਰੀ ਚੜ੍ਹਦੀ ਜਵਾਨੀ ਮੈਨੂੰ kill ਕਰੀ ਜਾਵੇ
ਅੱਖਾਂ ਨੂੰ ਮਿਲਾਵੇ ਕਦੀ ਅੱਖਾਂ ਨੂੰ ਚੁਰਾਵੇ
ਅੱਖਾਂ ਨੂੰ ਮਿਲਾਵੇ ਕਦੀ ਅੱਖਾਂ ਨੂੰ ਚੁਰਾਵੇ

ਅੰਬਰਾਂ ਦੀ ਰਾਣੀ ਦੇਖੋ ਹੱਥ ਵੀ ਨਾ ਆਵੇ
ਚੋਰੀ-ਚੋਰੀ, ਚੋਰੀ-ਚੋਰੀ
ਚੋਰੀ-ਚੋਰੀ ਇਸ਼ਾਰੇ ਕਰਦੀ ਆ
ਕੁੜੀ ਦਾਰੂ ਵਰਗੀ ਆ

ਕੁੜੀ ਦਾਰੂ ਵਰਗੀ ਆ
ਓ ਹੌਲੀ-ਹੌਲੀ ਚੜ੍ਹਦੀ ਆ
ਜੱਦ ਕੋਈ ਦਿਲ ਮੰਗਦਾ
ਓ ਨਾ ਨਾ ਨਾ ਨਾ ਕਰਦੀ ਆ
ਕੁੜੀ ਦਾਰੂ ਵਰਗੀ ਆ
ਓ ਹੌਲੀ-ਹੌਲੀ ਚੜ੍ਹਦੀ ਆ
ਜੱਦ ਕੋਈ ਦਿਲ ਮੰਗਦਾ
ਓ ਨਾ ਨਾ ਨਾ ਨਾ ਕਰਦੀ ਆ

(Hey! hey!)
(Hey! hey! yeah)
ਦਾਰੂ ਵਰਗੀ, ਦਾਰੂ ਵਰਗੀ ਆ
(Hey! hey!)
(Hey! hey! yeah)
ਦਾਰੂ ਵਰਗੀ, ਦਾਰੂ ਵਰਗੀ ਆ

Worldwide ਹੋਗੇ ਤੇਰੇ ਹੁਸਨ ਦੇ ਚਰਚੇ
ਦਿੱਲੀ ਤੋਂ ਲਹੌਰ ਮੁੰਡੇ ਪਾਗਲ ਤੂੰ ਕਰਤੇ
ਦਿੱਲੀ ਤੋਂ ਲਹੌਰ ਮੁੰਡੇ ਪਾਗਲ ਤੂੰ ਕਰਤੇ
ਦੁਬਈ ਵਾਲੇ ਸ਼ੇਖ ਬਿਲੋ ਤੇਰੇ ਉੱਤੇ ਮਰਦੇ
Guru Guru, Guru Guru
Guru Guru ਕਿਉਂ ਕਹਿਣੋਂ ਦਰਦੀ ਆ
ਕੁੜੀ ਦਾਰੂ ਵਰਗੀ ਆ

ਕੁੜੀ ਦਾਰੂ ਵਰਗੀ ਆ
ਓ ਹੌਲੀ-ਹੌਲੀ ਚੜ੍ਹਦੀ ਆ
ਜੱਦ ਕੋਈ ਦਿਲ ਮੰਗਦਾ
ਓ ਨਾ ਨਾ ਨਾ ਨਾ ਕਰਦੀ ਆ
ਕੁੜੀ ਦਾਰੂ ਵਰਗੀ ਆ
ਓ ਹੌਲੀ-ਹੌਲੀ ਚੜ੍ਹਦੀ ਆ
ਜੱਦ ਕੋਈ ਦਿਲ ਮੰਗਦਾ
ਓ ਨਾ ਨਾ ਨਾ ਨਾ ਕਰਦੀ ਆ

ਦਾਰੂ ਵਰਗੀ
ਦਾਰੂ ਵਰਗੀ (yeah)
ਦਾਰੂ ਵਰਗੀ, ਦਾਰੂ ਵਰਗੀ ਆ
ਦਾਰੂ ਵਰਗੀ
ਦਾਰੂ ਵਰਗੀ (yeah)
ਦਾਰੂ ਵਰਗੀ, ਦਾਰੂ ਵਰਗੀ ਆ

ਦੂਰ ਕਿਉਂ ਹੈ ਤੂੰ ਆਜਾ ਨਾਲ ਮੇਰੇ ਨੱਚ ਲੈ
ਦਿਲ ਮੇਰਾ ਲੇਲੇ ਦਿਲ ਆਪਣੇ 'ਚ ਰੱਖ ਲੈ
ਦਿਲ ਮੇਰਾ ਲੇਲੇ ਦਿਲ ਆਪਣੇ ’ਚ ਰੱਖ ਲੈ
ਪਿਆਰ ਨਾਲ ਨੀ ਤਾਂ ਮੈਨੂੰ ਗੁੱਸੇ ਨਾਲ ਤੱਕ ਲੈ
ਮਹਿੰਗੇ-ਮਹਿੰਗੇ, ਮਹਿੰਗੇ-ਮਹਿੰਗੇ
ਮਹਿੰਗੇ-ਮਹਿੰਗੇ brand'ਆਂ ਉੱਤੇ ਮਰਦੀ ਆ
ਕੁੜੀ ਦਾਰੂ ਵਰਗੀ ਆ (ਕੁੜੀ ਦਾਰੂ ਵਰਗੀ)

ਕੁੜੀ ਦਾਰੂ ਵਰਗੀ ਆ
ਓ ਹੌਲੀ-ਹੌਲੀ ਚੜ੍ਹਦੀ ਆ
ਜੱਦ ਕੋਈ ਦਿਲ ਮੰਗਦਾ
ਓ ਨਾ ਨਾ ਨਾ ਨਾ ਕਰਦੀ ਆ
ਕੁੜੀ ਦਾਰੂ ਵਰਗੀ ਆ
ਓ ਹੌਲੀ-ਹੌਲੀ ਚੜ੍ਹਦੀ ਆ
ਜੱਦ ਕੋਈ ਦਿਲ ਮੰਗਦਾ
ਓ ਨਾ ਨਾ ਨਾ ਨਾ ਕਰਦੀ ਆ

(Hey! hey!)
(Hey! hey! yeah)
ਦਾਰੂ ਵਰਗੀ, ਦਾਰੂ ਵਰਗੀ ਆ
(Hey! hey!)
(Hey! hey! yeah)
ਦਾਰੂ ਵਰਗੀ, ਦਾਰੂ ਵਰਗੀ ਆ

Curiosidades sobre a música Daaru Wargi de Guru Randhawa

Quando a música “Daaru Wargi” foi lançada por Guru Randhawa?
A música Daaru Wargi foi lançada em 2019, no álbum “High Rated Gabru”.

Músicas mais populares de Guru Randhawa

Outros artistas de Film score