Jugni Chori Di

Lok Dhara, Harman Jeet Singh

ਅਪਣਾ Siri ਪੁੱਤ ਜੁਗਣੀ ਕਿੱਥੇ ਰਿਹੰਦੀ ਭਲਾ
Showing results for Jigani Road ,Jigani Road on the route

ਹੋ ਗਲੀ ਗਲੀ ਵਣਜਾਰਾ ਫਿਰਦਾ ਲਪਕ ਸੂਰਮਾ ਲੋੜੀ ਦਾ
ਭਾਰੀ ਸਲਾਈ ਨੈਣੀ ਪਾ ਕੇ ਨੈਨਾ ਦਾ ਦੁਖ ਤੋੜੀ ਦਾ
ਹੋ ਫੁੱਮਮਣ ਨਾਲ ਸ਼ਿੰਗਰੇਯਾ ਗੱਡਾ ਹੌਲੀ ਹੌਲੀ ਜੋਡ਼ੀ ਦਾ

ਹੋ ਮੈਂ ਨਾ ਜਾਲਮਾਂ (ਮੈਂ ਨਾ ਜਾਲਮਾਂ, ਮੈਂ ਨਾ ਜਾਲਮਾਂ , ਮੈਂ ਨਾ ਜਾਲਮਾਂ )
ਮੈਂ ਨਾ ਜਾਲਮਾਂ ਬੇਹੰਦੀ ਬੋਤਾ ਚੋਰੀ ਦਾ
ਮੈਂ ਨਾ ਜਾਲਮਾਂ ਬੇਹੰਦੀ ਬੋਤਾ ਚੋਰੀ ਦਾ
ਮੈਂ ਨਾ ਜਾਲਮਾਂ ਬੇਹੰਦੀ ਬੋਤਾ ਚੋਰੀ ਦਾ

ਗੁਮ ਨੇ ਖਾ ਲੀ ਗੁਮ ਨੇ ਪੀ ਲੀ
ਗੁਮ ਹੈ ਬੁਰੀ ਬੀਮਾਰੀ
ਗਮ ਗੁਮ ਹੱਦਾਂ ਨੂ ਔਖਾ ਜਾਂਦਾ
ਗੁਮ ਹੱਦਾਂ ਨੂ ਔਖਾ ਜਾਂਦਾ ਜੋ ਲੱਕਡ਼ ਨੂ ਆਰੀ
ਹੋਏ ਕੋਠੇ ਚੜ੍ਹ ਕੇ ਦੇਖਣ ਲਗ ਗਯੀ ਲੰਘ ਗਏ ਦੂਰ ਵਿਓਪਾਰੀ

ਨਰਮ ਸਰੀਰਾ ਨੂ ਪੈ ਗਏ ਮਾਮਲੇ ਭਾਰੀ
ਨਰਮ ਸਰੀਰਾ ਨੂ ਪੈ ਗਏ ਮਾਮਲੇ ਭਾਰੀ
ਨਰਮ ਸਰੀਰਾ ਨੂ ਪੈ ਗਏ ਮਾਮਲੇ ਭਾਰੀ
ਨਰਮ ਸਰੀਰਾ ਨੂ

ਹੋ ਮੇਰੇ ਵੇਲੀਓ
ਹੋ ਜੁਗਣੀ ਟੱਪ ਗੀ ਸਾਰੀਆਂ ਹੱਦਾਂ
ਇਹਨੂੰ ਕਿਹੜੇ ਨਾਮ ਤੋ
ਕਿਹੜੇ ਨਾਮ ਤੋ ਸੱਦਾ ਹੁਣ ਤਾ ਬਣ ਗੀ Selfie queen
ਬੁਲ ਗਯੀ India ਦੇ ਮਸਕੀਨ ਵਿਦੇਸ਼ੀਂ ਜਾ ਕੇ ਵੱਸ ਦੀ ਆ

ਕੁੱਤੇ ਬਿੱਲੀਆਂ ਦੇ ਮੂ ਲਾਕੇ ਅਪਣੇ ਆਪ ਤੇ ਹੱਸ ਦੀ ਆ
ਕੁੱਤੇ ਬਿੱਲੀਆਂ ਦੇ ਮੂ ਲਾਕੇ ਅਪਣੇ ਆਪ ਤੇ ਹੱਸ ਦੀ ਆ

ਜੁਗਨੀ ਸੁਣ ਦੀ ਗੀਤ ਅਵੱਲੇ ਧਰਤੀ ਉੱਪਰ
ਧਰਤੀ ਉੱਪਰ ਅੰਬਰ ਥੱਲੇ ਜੇ ਕੋਈ ਲਗ ਪਏ ਇਹਨੂੰ ਭੰਡਣ
ਓ ਤਾ ਕਹਿੰਦੇ ਨੇ
ਓ ਤਾ ਕਹਿੰਦੇ ਨੇ ਮਨੋਰੰਜਨ
ਲੇ ਕੇ ਦਾਰੂ ਦੇ ਪੇਗ ਖੜੀਆਂ ਜੀਦੇ ਕੋਲ model ਆਂ ਨੇ

ਹੋ hostel beer bar ਬਣਾ ਤੇ ਵੱਡਿਆ role model ਆਂ ਨੇ
Hostel beer bar ਬਣਾ ਤੇ ਵੱਡਿਆ role model ਆਂ ਨੇ
ਹੋ hostel beer bar ਬਣਾ ਤੇ ਵੱਡਿਆ role model ਆਂ ਨੇ

Curiosidades sobre a música Jugni Chori Di de Gurshabad

De quem é a composição da música “Jugni Chori Di” de Gurshabad?
A música “Jugni Chori Di” de Gurshabad foi composta por Lok Dhara, Harman Jeet Singh.

Músicas mais populares de Gurshabad

Outros artistas de Film score