Selfie Photo

Sidhu Sarabjit

ਦੂਰ ਖੜ੍ਹਾ ਖੜ੍ਹਾ ਕਾਹਤੋਂ ਜਾਨੈ ਸੰਗੀ ਵੇ
ਮੈਂ ਮੇਰੇ ਮਾਪੇਆਂ ਤੇਰੇ ਨਾ’ ਮੰਗੀ ਵੇ
ਦੂਰ ਖੜ੍ਹਾ ਖੜ੍ਹਾ ਕਾਹਤੋਂ ਜਾਨੈ ਸੰਗੀ ਵੇ
ਮੈਂ ਮੇਰੇ ਮਾਪੇਆਂ ਤੇਰੇ ਨਾ’ ਮੰਗੀ ਵੇ
ਵੇ ਤੂ ਮੁੰਡੇਆਂ ਚ ਮੋਰੀ ਮੈਂ ਵੀ ਕੁੜੀਆਂ ਚ ਟੋਰੀ
ਵੇ ਤੂ ਮੁੰਡੇਆਂ ਚ ਮੋਰੀ ਮੈਂ ਵੀ ਕੁੜੀਆਂ ਚ ਟੋਰੀ
ਆਜਾ ਬੋਲੀਆਂ ਪਾਈਏ ਅੜ-ਅੜਕੇ
ਵੇ ਲੈ ਜੱਟਾ ਖਿੱਚ selfie
ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ
ਵੇ ਲੈ ਜੱਟਾ, ਵੇ ਲੈ ਜੱਟਾ ਖਿੱਚ selfie
ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ
ਵੇ ਲੈ ਜੱਟਾ ਖਿੱਚ selfie

ਮੇਰੇ ਹੱਥਾਂ ਗੋਰੇਆਂ ਤੇ ਮਿਹੰਦੀ ਕਿੰਨੀ ਚੜੀ ਵੇ
ਮੈਂ ਮੇਰੀ ਸੱਸ ਨੂ ਪ੍ਯਾਰੀ ਸਚੀ ਬੜੀ ਵੇ
ਮੇਰੇ ਹੱਥਾਂ ਗੋਰੇਆਂ ਤੇ ਮਿਹੰਦੀ ਕਿੰਨੀ ਚੜੀ ਵੇ
ਮੈਂ ਮੇਰੀ ਸੱਸ ਨੂ ਪ੍ਯਾਰੀ ਸਚੀ ਬੜੀ ਵੇ
ਨਨਾਣ ਕਰਦੀ support, ਉਹਵੀ ਵਾਰੀ ਜਾਵੇ note
ਖੁਸ਼ੀ ਬੋਲਦੀ ਏ ਓਹਦੇ ਸਿਰ ਚੜ ਕੇ
ਵੇ ਲੈ ਜੱਟਾ ਖਿੱਚ selfie
ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ
ਵੇ ਲੈ ਜੱਟਾ, ਵੇ ਲੈ ਜੱਟਾ ਖਿੱਚ selfie
ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ
ਵੇ ਲੈ ਜੱਟਾ ਖਿੱਚ selfie

ਖ੍ਵਾਬਾਂ ਵਿਚ ਰਿਹੰਦੀ ਸੀ ਮੈਂ ਜਿਹੜਾ ਚਿਹਰਾ ਤੱਕਦੀ
ਤੇਰੀ ਸੌਂਹ ਤੂ ਓਹੀ ਏ ਵੇ ਗੱਲ good luck ਦੀ
ਖ੍ਵਾਬਾਂ ਵਿਚ ਰਿਹੰਦੀ ਸੀ ਮੈਂ ਜਿਹੜਾ ਚਿਹਰਾ ਤੱਕਦੀ
ਤੇਰੀ ਸੌਂਹ ਤੂ ਓਹੀ ਏ ਵੇ ਗੱਲ good luck ਦੀ
ਹੋਈਆਂ ਫਿਰਦੀਆਂ fan, ਮੈਨੂ ਸਹੇਲੀਆਂ ਵੀ ਕਿਹਣ
ਮੇਰੀ ਬਾਬਾ ਜੀ ਨੇ ਸੁਣੀ ਕੋਲੇ ਖੜ ਕੇ
ਵੇ ਲੈ ਜੱਟਾ ਖਿੱਚ selfie
ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ
ਵੇ ਲੈ ਜੱਟਾ, ਵੇ ਲੈ ਜੱਟਾ ਖਿੱਚ selfie
ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ
ਵੇ ਲੈ ਜੱਟਾ ਖਿੱਚ selfie

ਚੁੰਨੀ ਉੱਤੇ nail paint ਤੇਰੀ ਪਗ ਨਾਲਦੀ
ਸਚੀ ਜਿਉਣ ਜੋਗੇਯਾ ਵੇ matching ਕਮਾਲ ਦੀ
ਚੁੰਨੀ ਉੱਤੇ nail paint ਤੇਰੀ ਪਗ ਨਾਲਦੀ
ਸਚੀ ਜਿਉਣ ਜੋਗੇਯਾ ਵੇ matching ਕਮਾਲ ਦੀ
ਦਿਓਰ ਕਰਦਾ ਮਖੋਲ , ਪੂਰਾ ਘੈਂਟ ਜੇਯਾ ਮਹੌਲ
ਐਂਵੇ ਟਾਲ ਨਾ ਬਹਾਨੇ ਘੜ ਕੇ
ਵੇ ਲੈ ਜੱਟਾ ਖਿੱਚ selfie
ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ
ਵੇ ਲੈ ਜੱਟਾ, ਵੇ ਲੈ ਜੱਟਾ ਖਿੱਚ selfie
ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ
ਵੇ ਲੈ ਜੱਟਾ ਖਿੱਚ selfie

Curiosidades sobre a música Selfie Photo de Gurshabad

De quem é a composição da música “Selfie Photo” de Gurshabad?
A música “Selfie Photo” de Gurshabad foi composta por Sidhu Sarabjit.

Músicas mais populares de Gurshabad

Outros artistas de Film score