Gallan Na Changian
ਫੁੱਲਾਂ ਨਾਲ ਮਿਹਕ ਰਹੀਆਂ ਨੇ
ਪਈਆਂ ਪਗ ਦੰਡੀਆਂ ਵੇ
ਫੁੱਲਾਂ ਨਾਲ ਮਿਹਕ ਰਹੀਆਂ ਨੇ
ਪਈਆਂ ਪਗ ਦੰਡੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਗੱਲਾਂ ਨਾ ਚੰਗੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਗੱਲਾਂ ਨਾ ਚੰਗੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਸੁਣਿਆ ਮੈਂ ਉਮਰ ਜਵਾਨੀ
ਪਾਣੀ ਤੇ ਲੀਹਾ ਵੇ
ਸੁਣਿਆ ਮੈਂ ਇਸ਼ਕ ਇੱਕਲਾ
ਦੁਨਿਯਾ ਦੀਆਂ ਨੀਹਾ ਵੇ
ਆਖਿਰ ਵਿਚ ਕੀ ਬਚਦਾ ਏ
ਕਰ ਕਰ ਕੇ ਵੰਡਿਯਾ ਵੇ
ਪਾਸਾ ਵੱਟ ਲੰਗ ਜਾਨਾ ਏ
ਗੱਲਾਂ ਨਾ ਚੰਗੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਪਾਸਾ ਵੱਟ ਲੰਗ ਜਾਨਾ ਏ
ਲਗਦਾ ਕਦੀ ਸੁਣੇ ਨਹੀ ਤੂ
ਕਣੀਆਂ ਨਾਲ ਸੌਂਨ ਸ਼ੁਕਦੇ
ਲਗਦਾ ਕਦੀ ਸੁਣੇ ਨਹੀ ਤੂ
ਸ਼ਾਂਮਾਂ ਨੂ ਮੋਰ ਕੂਕਦੇ
ਭੋਰਾ ਵੀ ਖਬਰ ਨਾ ਤੈਨੂ
ਕਿੰਨੇ ਵਾਰੀ ਖੰਗੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਗੱਲਾਂ ਨਾ ਚੰਗੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਪਾਸਾ ਵੱਟ ਲੰਗ ਜਾਨਾ ਏ
ਇਕ ਦਿਨ ਨੂ ਫੇਰ ਗਿਣਨ ਗੇ
ਖਾਲੀ ਪਾਏ ਖੁ ਮਿਤ੍ਰਾ
ਜੇਡੇ ਦਿਨ ਟੱਪ ਆਯਾ ਤੂ
ਇਸ਼ਕੇ ਦੀ ਜੁ ਮਿਤ੍ਰਾ
ਆਪਾ ਤਾ ਭੁਲ ਗਏ ਰਸਨਾ
ਭੁਲੀਆਂ ਨਾ ਅੰਬੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਗੱਲਾਂ ਨਾ ਚੰਗੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਗੱਲਾਂ ਨਾ ਚੰਗੀਆਂ ਵੇ
ਫੁੱਲਾਂ ਨਾਲ ਮਿਹਕ ਰਹੀਆਂ ਨੇ
ਪਈਆਂ ਪਗ ਦੰਡੀਆਂ ਵੇ
ਪਾਸਾ ਵੱਟ ਲੰਗ ਜਾਨਾ ਏ
ਪਾਸਾ ਵੱਟ ਲੰਗ ਜਾਨਾ ਏ