Sahaan Toh Pyaareya

Rupin Kalhon, Gurnam Bhullar

ਹੂਓ... ਹੂਓ...
ਹੂਓ... ਹੂਓ...
ਅੱਖਾਂ ਖੁੱਲੀਆ ਜਾ ਬੰਦ ਚਿਹਰਾ ਤੇਰਾ ਮੇਰੀ ਮੰਗ ਸਡਾ
ਕਰਦੀ ਮੈਂ ਰੱਬ ਨੂ ਦੁਆਵਾਂ ਵੇ ਮੈਂ ਤੇਰੇ ਨਾਲ ਲਾਇਆ ਸਾਂਝਾਂ
ਗੂਡਿਆ ਮੈਂ ਪਾਇਆ ਵੇਖੀ ਬਦਲਣ ਨਾ ਤੇਰਿਯਾ ਹਵਾਵਾਂ
ਹੋਵੇ ਕੋਲ ਹਾਲ ਦਿਲ ਦਾ ਸੁਣਾਵਾਂ
ਸਾਹਾਂ ਤੋਹ ਪ੍ਯਾਰੇਯਾ ਜਿੰਦ ਦੇ ਸਹਾਰਿਆ
ਜਾਂ ਤੋਂ ਵੀ ਵਧ ਤੈਨੂੰ ਚਾਹਾਂ

ਮੇਰੇ ਨੈਣ ਸਡਾ ਕਰਦੇ ਵੇ ਤੇਰੀਆਂ ਉਡੀਕਾਂ
ਤੂ ਤਾਂ ਸਬ ਕੁਜ ਮੇਰਾ ਪਾਇਆ ਐਸੀਆਂ ਪਰੀਟਾਂ
ਮੇਰੇ ਨੈਣ ਸਡਾ ਕਰਦੇ ਵੇ ਤੇਰੀਆਂ ਉਡੀਕਾਂ
ਤੂ ਤਾਂ ਸਬ ਕੁਜ ਮੇਰਾ ਪਾਇਆ ਐਸੀਆਂ ਪਰੀਟਾਂ
ਪੈਰ ਓਥੇ ਪਾਵਾ ਨਾ ਓਸ ਪੇਂਡੇ ਜਾਵਾ ਨਾ
ਪੈਰ ਓਥੇ ਪਾਵਾ ਨਾ ਓਸ ਪੇਂਡੇ ਜਾਵਾ ਨਾ
ਤੇਰੇ ਵੱਲ ਜਾਂ ਨਾ ਜੋ ਰਾਹਾਂ
ਸਾਹਾਂ ਤੋਹ ਪ੍ਯਾਰੇਯਾ ਜਿੰਦ ਦੇ ਸਹਾਰਿਆ
ਜਾਂ ਤੋਂ ਵੀ ਵਧ ਤੈਨੂੰ ਚਾਹਾਂ

ਹੂਓ... ਹੂਓ... ਹੂਓ... ਹੂਓ...

ਜੇ ਕਦੀ ਸੁਪਨੇ ਚ ਚਾਨਣਾ ਤੂ ਵਿਛਡ ਜਾਵੇ ਮੈਥੋਂ
ਅਖਾਂ ਭਿਜ ਜਾਂ ਸੁੱਟੀ ਕਿੰਜ ਰਾਹਾਂ ਬਿਨ ਤੈਥੋਂ
ਜੇ ਕਦੀ ਸੁਪਨੇ ਚ ਚਾਨਣਾ ਤੂ ਵਿਛਡ ਜਾਵੇ ਮੈਥੋਂ
ਅਖਾਂ ਭਿਜ ਜਾਂ ਸੁੱਟੀ ਕਿੰਜ ਰਾਹਾਂ ਬਿਨ ਤੈਥੋਂ
ਆ ਤੈਨੂੰ ਬਾਹਾਂ ਚ ਲਕੋਲਾਂ ਤੈਨੂ ਰੂਹ ਚ ਪ੍ਰੋਲਾ
ਕ੍ਰਾ ਪਲਕਾਂ ਦਿਆ ਮੈਂ ਤੈਨੂ ਛਾਵਾਂ
ਸਾਹਾਂ ਤੋਹ ਪ੍ਯਾਰੇਯਾ ਜਿੰਦ ਦੇ ਸਹਾਰਿਆ
ਜਾਂ ਤੋਂ ਵੀ ਵਧ ਤੈਨੂੰ ਚਾਹਾਂ

ਮੇਰੇ ਬਸ ਹੋਵੇ ਤੈਨੂੰ ਦੇਵਾ ਖੁਸੀਆ ਤਮਾਮ
ਬਸ ਮੇਰੇ ਹਿਸੇ ਆਵੇ ਮੇਰਾ Gurnam
ਮੇਰੇ ਬਸ ਹੋਵੇ ਤੈਨੂੰ ਦੇਵਾ ਖੁਸੀਆ ਤਮਾਮ
ਬਸ ਮੇਰੇ ਹਿਸੇ ਆਵੇ ਮੇਰਾ Gurnam
ਜਿਵੇ ਫੁੱਲਾਂ ਨਾਲ ਟਾਹਣੀ ਜਿਵੇ ਕੰਧ ਨਾਲ ਤਾਣੀ
ਤੇਰੇ ਨਾਲ ਜੋੜਾ ਮੈਂ ਆਪਣਾ ਨਾਵਾਂ
ਸਾਹਾਂ ਤੋਹ ਪ੍ਯਾਰੇਯਾ ਜਿੰਦ ਦੇ ਸਹਾਰਿਆ
ਜਾਂ ਤੋਂ ਵੀ ਵਧ ਤੈਨੂੰ ਚਾਹਾਂ

Curiosidades sobre a música Sahaan Toh Pyaareya de Gurnam Bhullar

De quem é a composição da música “Sahaan Toh Pyaareya” de Gurnam Bhullar?
A música “Sahaan Toh Pyaareya” de Gurnam Bhullar foi composta por Rupin Kalhon, Gurnam Bhullar.

Músicas mais populares de Gurnam Bhullar

Outros artistas de Film score